BREAKING NEWS
Search

ਹਾਈਵੋਲਟੇਜ ਕਰੰਟ ਲੱਗਣ ਨਾਲ ITI ਦੇ 3 ਵਿਦਿਆਰਥੀ ਸੜ੍ਹ ਕੇ ਹੋਏ ਸੁਆਹ,ਦੇਖੋ ਦਿਲ ਦਹਿਲਾ ਦੇਣ ਵਾਲੀ ਲਾਇਵ ਵੀਡੀਓ

ਸਿਰਸਾ ਦੇ ਓਡਾ ITI ਕਾਲਜ ਵਿਚ 3 ਵਿਦਿਆਰਥੀਆਂ ਨੂੰ ਲੱਗਾ ਕਰੰਟ |ਕਰੰਟ ਲੱਗਣ ਨਾਲ 3 ਵਿਦਿਆਰਥੀ ਬੁਰੀ ਤਰਾਂ ਨਾਲ ਝੁਲਸ ਗਏ |ਤਿੰਨਾਂ ਵਿਦਿਆਰਥੀਆਂ ਦੇ ਝੁਲਸਣ ਨਾਲ ਮੌਤ ਹੋ ਗਈ ਹੈ |ਇਹ ਤਿੰਨੋਂ ਵਿਦਿਆਰਥੀ ਕਾਲਜ ਵਿਚ ਲਾਇਟ ਠੀਕ ਕਰ ਰਹੇ ਸਨ |

ਕੁੱਝ ਦੇਰ ਪਹਿਲਾਂ ਹੀ ਤਿੰਨਾਂ ਵਿਦਿਆਰਥੀਆਂ ਦੇ ਝੁਲਸਣ ਦੀ ਜਾਣਕਾਰੀ ਪ੍ਰਬੰਧਨ ਨੂੰ ਮਿਲੀ |ਔਡਾ ਅੱਜ ਟ੍ਰਿਕ 1-5-19 ਨੂੰ ਸਮਾਂ 10am ਤੇ ITI ਔਡਾ ਵਿਚ ਲਾਇਟ ਖਰਾਬ ਹੋਣ ਦੇ ਕਾਰਨ ਠੀਕ ਕਰ ਰਹੇ ਸੀ |ਪੌੜੀ ਦੇ ਤਿਲਕਣ ਨਾਲ ਬਿਜਲੀ ਦੀਆਂ ਤਾਰਾਂ ਦੇ ਨਾਲ ਲੱਗਣ ਨਾਲ 1 ਇੰਦਰਪਾਲ ਸਿੰਘ ਉਮਰ,45 ਸਾਲਾ ਪੁਤ੍ਤਰ ਬਸਤੀਰਾਮ ਮੇਘਵਾਲ ਵਾਸੀ ਔਡਾ |

2 ਕੇਵਲ ਸਿੰਘ ਉਮਰ 21 ਸਾਲ ਪੁਤ੍ਤਰ ਇੰਦਰਪਾਲ ਇਹ ਦੋਨੋਂ ITI ਵਿਚ ਨੌਕਰੀ ਕਰਦੇ ਸਨ |3 ਲਵਪ੍ਰੀਤ ਸਿੰਘ 19 ਸਾਲ ਪੁੱਤਰ ਗੁਰਮੇਲ ਸਿੰਘ ਜਾਤੀ ਖਾਤੀ ਵਾਸੀ ਜੰਡਾਲਾ ਜਟਾਨ ਇਹਨਾਂ ਤਿੰਨਾਂ ਦੀ ਮੌਤੇ ਤੇ ਬਿਜਲੀ ਦਾ ਕਰੰਟ ਲੱਗਣ ਨਾਲ ਪੁਰਾ ਸਰੀਰ ਝੁਲਸਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਜਦਕਿ

4 ਰੁਮੇਸ਼ ਕੁਮਾਰ ਵਾਸੀ ਪਿੰਡ ਨੁਈਆਵਾਲੀ ਇਸਦਾ ਇਲੈਕਟ੍ਰੀਸ਼ਨ ਵਿਚ ਪਹਿਲਾ ਸਾਲ ਸੀ ਇਹ 75% ਝੁਲਸ ਗਿਆ ਸਰਕਾਰੀ ਹਸਪਤਾਲ ਵਿਚ ਇਲਾਜ ਨਾ ਹੋਣ ਕਰਕੇ ਇਸਦੇ ਸਿਰਸੇ ਦੇ ਹਸਪਤਾਲ ਵਿਚ ਰੈਫਰ ਕਰ ਦਿੱਤਾ ਗਿਆ ਹੈ |error: Content is protected !!