ਪਰਚੀ ਦੇਖ ਪੈ ਗਈਆਂ ਭਾਜੜਾਂ
ਬਟਾਲਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਉਸ ਸਮੇਂ ਭਾ-ਜ-ੜਾਂ ਪੈ ਗਈਆਂ। ਜਦੋਂ ਇੱਕ ਵਿਅਕਤੀ ਉੱਥੇ ਦ-ਵਾ-ਈ ਲੈਣ ਆਇਆ। ਕਿਉਂਕਿ ਮ-ਰੀ-ਜ਼ ਦੀ ਰਿਪੋਰਟ ਉੱਤੇ ਕਰੋਨਾ ਦੀ ਸ-ਟੈਂ-ਪ ਲੱਗੀ ਹੋਈ ਸੀ। ਇਹ ਦੇਖ ਕੇ ਡਾਕਟਰ ਨੇ ਉਸ ਨੂੰ ਸਰਕਾਰੀ ਹਸਪਤਾਲ ਵਿੱਚ ਜਾਣ ਲਈ ਆਖ ਦਿੱਤਾ ਅਤੇ ਆਪ ਹਸਪਤਾਲ ਬੰਦ ਕਰਕੇ ਭੱਜ ਗਏ। ਬਾਅਦ ਵਿੱਚ ਕਾਫ਼ੀ ਦੌ-ੜ ਭੱਜ ਕਰਕੇ ਪੁਲਿਸ ਨੇ ਪਤਾ ਲਗਾਇਆ ਕਿ ਇਹ ਮ-ਰੀ-ਜ਼ ਪਹਿਲਾਂ 14 ਦਿਨਾਂ ਲਈ ਇ-ਕਾਂ-ਤ-ਵਾ-ਸ ਕੀਤਾ ਗਿਆ ਸੀ। ਜਦ ਕਿ ਹੁਣ ਉਹ ਬਿਲਕੁਲ ਠੀਕ ਹੈ। ਪੁਲਿਸ ਨੇ ਡਾਕਟਰਾਂ ਨੂੰ ਹਸਪਤਾਲ ਖੋਲ੍ਹਣ ਦੀ ਸਲਾਹ ਦਿੱਤੀ ਹੈ। ਡਾ ਜਸਵਿੰਦਰ ਸੰਧੂ ਅਨੁਸਾਰ ਹਸਪਤਾਲ ਵਿੱਚ ਇੱਕ ਮ-ਰੀ-ਜ਼ ਦ-ਵਾ-ਈ ਲੈਣ ਆਇਆ।
ਜਦੋਂ ਉਨ੍ਹਾਂ ਨੇ ਰਿਪੋਰਟ ਪੜ੍ਹੀ ਤਾਂ ਉਸ ਤੇ ਦਲਵੀਰ ਸਿੰਘ ਉਮਰ 50 ਸਾਲ ਪਿੰਡ ਗੱਜੂ ਕਾ ਲਿਖਿਆ ਹੋਇਆ ਸੀ। ਉਨ੍ਹਾਂ ਨੇ ਰਿਪੋਰਟ ਤੇ 14 ਅਪ੍ਰੈਲ ਵੀ ਲਿਖਿਆ ਦੇਖਿਆ। ਰਿਪੋਰਟ ਤੇ ਕਰੋਨਾ ਦੀ ਮੋ-ਹ-ਰ ਲੱਗੀ ਹੋਈ ਸੀ। ਉਹ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਉਸ ਮ-ਰੀ-ਜ਼ ਨੂੰ 14 ਤਰੀਕ ਤੱਕ ਇ-ਕਾਂ-ਤ-ਵਾ-ਸ ਕੀਤਾ ਗਿਆ ਸੀ ਜਾਂ 14 ਅਪਰੈਲ ਤੋਂ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਮ-ਰੀ-ਜ਼ ਨੂੰ ਸਿਵਲ ਹਸਪਤਾਲ ਜਾਣ ਲਈ ਆਖ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਉਨ੍ਹਾਂ ਨੇ ਜਦੋਂ ਡਾਕਟਰ ਤੋਂ ਪਿੰਡ ਬਾਰੇ ਜਾਣਿਆ ਤਾਂ ਉਨ੍ਹਾਂ ਨੇ ਉਸ ਪਿੰਡ ਵਿੱਚ ਰਹਿੰਦੇ ਕਿਸੇ ਦੋਸਤ ਤੋਂ ਦਲਬੀਰ ਸਿੰਘ ਬਾਰੇ ਪੁੱਛਿਆ। ਉਨ੍ਹਾਂ ਨੂੰ ਪਿੰਡ ਵਿੱਚ ਤਿੰਨ ਦਲਬੀਰ ਸਿੰਘ ਹੋਣ ਬਾਰੇ ਪਤਾ ਲੱਗਾ।
ਇਨ੍ਹਾਂ ਵਿੱਚੋਂ ਦੋ ਘਰ ਸਨ ਅਤੇ ਤੀਜਾ ਬਟਾਲੇ ਦ-ਵਾ-ਈ ਲੈਣ ਆਇਆ ਹੋਇਆ ਸੀ। ਅਖ਼ੀਰ ਵਿੱਚ ਬੰਦਾ ਟਰੇਸ ਕਰਕੇ ਐਸਐਚਓ ਨੌਸ਼ਹਿਰਾ ਮੱਝਾ ਸਿੰਘ ਨਾਲ ਗੱਲ ਕੀਤੀ ਗਈ। ਪੁਲਿਸ ਅਨੁਸਾਰ ਐਸਐਮਓ ਨੇ ਦੱਸਿਆ ਹੈ ਕਿ ਇਹ ਦਲਵੀਰ ਸਿੰਘ ਬਠਿੰਡੇ ਨੌਕਰੀ ਕਰਦਾ ਸੀ। ਜਦੋਂ ਉਹ ਪਿੰਡ ਆਇਆ ਤਾਂ ਉਸ ਦਾ ਟੈ-ਸ-ਟ ਕੀਤਾ ਗਿਆ। ਟੈਸਟ ਵਿੱਚ ਉਸ ਦੀ ਰਿਪੋਰਟ ਠੀਕ ਆਈ। ਪਰ ਫਿਰ ਵੀ ਡਾਕਟਰਾਂ ਨੇ ਉਸ ਨੂੰ 14 ਦਿਨ ਲਈ ਘਰ ਵਿੱਚ ਹੀ ਰਹਿਣ ਦੀ ਸਲਾਹ ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਡਾਕਟਰਾਂ ਅਨੁਸਾਰ ਦਲਬੀਰ ਸਿੰਘ ਬਿਲਕੁਲ ਤੰਦਰੁਸਤ ਹੈ। ਪੁਲਿਸ ਨੇ ਨਿੱਜੀ ਹਸਪਤਾਲ ਦੇ ਡਾਕਟਰਾਂ ਨੂੰ ਹਸਪਤਾਲ ਖੋਲ੍ਹਣ ਦੀ ਸਲਾਹ ਦਿੱਤੀ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
ਤਾਜਾ ਜਾਣਕਾਰੀ