BREAKING NEWS
Search

ਹਸਪਤਾਲ ਚ ਦਾਖਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਕਲੀ ਇਹ ਬਿਮਾਰੀ ਡਾਕਟਰਾਂ ਕੀਤਾ ਖੁਲਾਸਾ

ਹੁਣੇ ਆਈ ਤਾਜਾ ਵੱਡੀ ਖਬਰ

ਹਸਪਤਾਲ ਚ ਦਾਖਲ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਨਿਕਲੀ ਇਹ ਬਿਮਾਰੀ ਡਾਕਟਰਾਂ ਕੀਤਾ ਖੁਲਾਸਾ

ਅਹਿਮਦਾਬਾਦ : ਨਿੱਜੀ ਦੌਰੇ ‘ਤੇ ਆਏ ਕੇਂਦਰੀ ਮੰਤਰੀ ਅਮਿਤ ਸ਼ਾਹ ਦਾ ਬੁੱਧਵਾਰ ਕੇ ਡੀ ਹਸਪਤਾਲ ਵਿਚ ਧੌਣ ਦੇ ਪਿੱਛੇ ਲਿਪੋਮਾ (ਗਿਲ੍ਹਟੀ) ਦਾ ਅਪ੍ਰੇਸ਼ਨ ਕੀਤਾ ਗਿਆ। ਹਸਪਤਾਲ ਨੇ ਹੋਰ ਕੋਈ ਜਾਣਕਾਰੀ ਨਹੀ ਦਿੱਤੀ।

ਡਾ. ਆਦਿਤ ਦੇਸਾਈ ਨੇ ਕਿਹਾ ਕਿ ਸ਼ਾਹ ਸਵੇਰੇ 9 ਵਜੇ ਦਾਖਲ ਹੋਏ ਸਨ ਤੇ ਦੁਪਹਿਰ ਨੂੰ ਓਹਨਾ ਦਾ ਓਪਰੇਸ਼ਨ ਕੀਤਾ ਗਿਆ। ਲਿਪੋਮਾ ਵਿਚ ਨਰਮ ਥਾਂ ‘ਤੇ ਚਰਬੀ ਦੀ ਗੱਠ ਬੱਝ ਜਾਂਦੀ ਹੈ,

ਇਸ ਨਾਲ ਸਾਹ ਲੈਣ ਅਤੇ ਸੌਣ ਵਿਚ ਮੁਸ਼ਕਲ ਹੁੰਦੀ ਹੈ।ਬਾਕੀ ਹੋਰ ਜਿਆਦਾ ਜਾਣਕਾਰੀ ਦੇਣ ਤੋਂ ਡਾਕਟਰ ਨੇ ਸਾਫ ਇਨਕਾਰ ਕਰ ਦਿੱਤਾ।error: Content is protected !!