ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਗੁਜਰਾਤ ਦੇ ਸੂਰਤ ‘ਚ ਇਕ ਸੈਲਸਮੈਨ ਨੇ ਇਮਾਨਦਾਰੀ ਦਾ ਉਦਾਹਰਨ ਪੇਸ਼ ਕਰਦੇ ਹੋਏ ਸੜਕ ‘ਤੇ ਡਿੱਗੇ ਮਿਲੇ 10 ਲੱਖ ਰੁਪਏ ਉਸ ਦੇ ਮਾਲਕ ਤੱਕ ਪਹੁੰਚਾਏ ਤੇ ਵਾਪਸ ਕਰ ਦਿੱਤੇ।

ਇਸ ਤੋਂ ਖ਼ੁਸ਼ ਹੋ ਕੇ ਪੈਸਿਆਂ ਦੇ ਮਾਲਕ ਨੇ ਇਨਾਮ ਦੇ ਰੂਪ ਵਿਚ ਦੋ ਲੱਖ ਰੁਪਏ ਸੈਲਸਮੈਨ ਨੂੰ ਦਿੱਤੇ।

ਸੂਰਤ ਦੇ ਉਮਰਾ ਇਲਾਕੇ ਵਿਚ ਦਲੀਪ ਪੋਦਾਰ ਇਕ ਸਾੜੀ ਦੇ ਸ਼ੋਰੂਮ ਵਿਚ ਸੈਲਸਮੈਨ ਦੇ ਰੂਪ ਵਿਚ ਕੰਮ ਕਰਦੇ ਹਨ। ਪੁਲਿਸ ਨੇ ਦੱਸਿਆ ਕਿ ਪੈਸੇ ਵਾਪਸ ਕਰਨ ‘ਤੇ ਉਸ ਨੂੰ ਪੈਸੇਆਂ ਦੇ ਮਾਲਕ ਤੇ ਇਕ ਜੌਹਰੀ ਨੇ ਦੋ ਲੱਖ ਰੁਪਏ ਇਨਾਮ ਵਜੋਂ ਦਿੱਤੇ।


Previous Postਆਨੰਦਪੁਰ ਸਾਹਿਬ ਵਿਖੇ ਐਮਰਜੈਂਸੀ ਵਾਲੇ ਹਾਲਾਤ ਸੰਗਤ ਮੁੜ ਰਹੀ ਹੈ ਵਾਪਸ
Next Postਸ੍ਰੀ ਦਰਬਾਰ ਸਾਹਿਬ ਚ ਚਮਤਕਾਰ ਦੀ ਸੀ.ਸੀ.ਟੀ.ਵੀ.----- (Video)