BREAKING NEWS
Search

ਸ੍ਰੀ ਦਰਬਾਰ ਸਾਹਿਬ ਚ ਚਮਤਕਾਰ ਦੀ ਸੀ.ਸੀ.ਟੀ.ਵੀ.—– (Video)

ਵਾਹਿਗੁਰੂ ਸਭ ਦੀਆਂ ਆਸਾਂ ਅਤੇ ਉਮੀਦਾਂ ਪੂਰੀਆਂ ਕਰਦੇ ਹਨ। ਬੱਸ ਸਾਨੂੰ ਵਾਹਿਗੁਰੂ ਤੇ ਦ੍ਰਿੜ੍ਹ ਵਿਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਜੇਕਰ ਆਪਾਂ ਵਾਹਿਗੁਰੂ ਉੱਤੇ ਵਿਸ਼ਵਾਸ ਰੱਖਾਂਗੇ ਅਤੇ ਆਪਣਾ ਮਨ ਨਾ ਡੁਲਾਵਾਂਗੇ ਤਾਂ ਸਾਡੀਆਂ ਸਭ ਮਨੋ ਕਾਮਨਾ ਪੂਰੀਆਂ ਹੋ ਜਾਣਗੀਆਂ।

ਸਾਡੇ ਸਭ ਦੁੱਖ ਕੱਟੇ ਜਾਣਗੇ। ਬੱਸ ਸਾਨੂੰ ਵਾਹਿਗੁਰੂ ਉੱਤੇ ਸਦਾ ਹੀ ਆਸਾਂ ਤੇ ਉਮੀਦਾਂ ਰੱਖਣੀਆਂ ਚਾਹੀਦੀਆਂ ਹਨ ਕਿਉਂਕਿ ਜੇਕਰ ਆਪਾਂ ਪ੍ਰਮਾਤਮਾ ਉੱਤੇ ਵਿਸ਼ਵਾਸ ਰੱਖਾਂਗੇ ਤਾਂ ਸਭ ਮਸਲੇ ਹੱਲ ਹੋ ਜਾਣਗੇ। ਪਰਮਾਤਮਾ ਰੋਗੀਆਂ ਦੇ ਰੋਗ ਕੱਟ ਦਿੰਦਾ ਹੈ,

ਅਜਿਹਾ ਹੀ ਕੁਝ ਹੋਇਆ ਹੈ ਗੁਰੂ ਰਾਮਦਾਸ ਜੀ ਨੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਕਹਿਣ ਤੇ ਆਪ ਜੀ ਨੇ ਨਗਰ ਵਸਾਇਆਂ ਜਿਸ ਦਾ ਨਾਮ ਗੁਰੂ ਕਾ ਚੱਕ ਸੀ। ਬਾਅਦ ਵਿੱਚ ਇਸ ਦਾ ਨਾਮ ਰਾਮਦਾਸਪੁਰ ਹੋ ਗਿਆ। ਅੱਜ ਇਹ ਅੰਮ੍ਰਿਤਸਰ ਦੇ ਨਾਲ ਨਾਲ ਜਾਣਿਆ ਜਾਂਦਾ ਹੈ।

ਅੱਜ ਅਸੀ ਤੁਹਾਨੂੰ ਅਜਿਹੀ ਹੀ ਇਕ ਵੀਡੀਓ ਦਿਖਾਉਣ ਜਾ ਰਹੇ ਹੈ ਜਿਸ ਵਿੱਚ ਮੇਰੇ ਪਰਮਾਤਮਾ ਦੀ ਮਿਹਰ ਦੀ ਦਾਸਤਾਨ ਹੈ ਦੇਖੋ ਵੀਡੀਓ ਅਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!