BREAKING NEWS
Search

ਸੌਂਣ ਤੋਂ ਪਹਿਲਾਂ ਰਾਤ ਨੂੰ 1 ਮੁਰੱਬਾ ਖਾਣ ਨਾਲ ਸਰੀਰ ਵਿੱਚ ਜੋ ਹੋਵੇਗਾ ਦੇਖ ਕੇ ਰਹਿ ਜਾਓਗੇ ਹੈਰਾਨ

ਦੋਸਤੋ ਅੱਜ ਅਸੀਂ ਤੁਹਾਡੇ ਲਈ ਜੋ ਜਾਣਕਾਰੀ ਲੈ ਕੇ ਆਏ ਹਾਂ ਉਹ ਮੁਰੱਬਾ ਖਾਣ ਦੇ ਬਾਰੇ ਹੈ |ਜਾਣੋ ਸਿਰਫ ਇੱਕ ਮੁਰੱਬੇ ਦਾ ਸੇਵਨ ਕਰਨ ਨਾਲ ਸਾਡੇ ਸਰੀਰ ਵਿਚ ਕੀ ਬਦਲਾਵ ਹੁੰਦੇ ਹਨ |ਦੋਸਤੋ ਤੁਸੀਂ ਸਾਰਿਆਂ ਮੁਰੱਬਿਆਂ ਬਾਰੇ ਤਾਂ ਜਾਣਦੇ ਹੋ ਹੋਵੋਂਗੇ ਕਿਉਂਕਿ ਅੱਜ-ਕੱਲ ਸਿਰਫ ਆਂਵਲੇ ਦਾ ਮੁਰੱਬਾ ਨਹੀਂ ਆਉਂਦਾ ਬਲਕਿ ਕਈ ਤਰਾਂ ਦੇ ਮੁਰੱਬੇ ਆਉਂਦੇ ਹਨ ਜਿਵੇਂ ਗਾਜਰ,ਸੇਬ ,ਬੇਲ ਆਦਿ ਅਤੇ ਇਹ ਮੁਰੱਬੇ ਸਾਡੇ ਸਰੀਰ ਨੂੰ ਕਈ ਬਿਮਾਰੀਆਂ ਤੋਂ ਮੁਕਤੀ ਦਿਲਾਉਣ ਵਿਚ ਮੱਦਦ ਕਰਦੇ ਹਨ |

ਜੇਕਰ ਤੁਸੀਂ ਇਹਨਾਂ ਸਭ ਮੁਰੱਬਿਆਂ ਵਿਚੋਂ ਹਰ-ਰੋਜ ਕੋਈ ਇੱਕ ਮੁਰੱਬੇ ਦਾ ਸੇਵਨ ਕਰੋਂ ਤਾਂ ਇਸ ਨਾਲ ਸਾਡੇ ਸਰੀਰ ਨੂੰ ਠੰਡਕ ਮਿਲਦੀ ਹੈ | ਕਿਉਂਕਿ ਮੁਰੱਬਿਆਂ ਵਿਚ ਆਇਰਨ ,ਕੈਲਸ਼ੀਅਮ ,ਫਾਇਬਰ ,ਵਿਟਾਮਿਨਸ ਅਤੇ ਮਿੰਨਰਲਸ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਕਿਉਂਕਿ ਅੱਜ-ਕੱਲ ਵੱਧ ਰਹੇ ਪ੍ਰਦੂਸ਼ਨ ਅਤੇ ,,,,,,, ਗਲਤ ਖਾਣ-ਪਾਣ ਦੀ ਵਜਾ ਨਾਲ ਸਾਡੇ ਸਰੀਰ ਦੇ ਲਈ ਇਹਨਾਂ ਪੋਸ਼ਕ ਤੱਤਾਂ ਦੇ ਲਈ ਬਹੁਤ ਹੀ ਜਰੂਰਤ ਹੁੰਦੀ ਹੈ ਅਤੇ ਅੱਜ-ਕੱਲ ਹਰ-ਰੋਜ ਕੋਈ ਨਾ ਕੋਈ ਬਿਮਾਰੀ ਸੁਣਨ ਨੂੰ ਮਿਲਦੀ ਹੈ

ਜੋ ਸਾਨੂੰ ਬਹੁਤ ਹੀ ਪਰੇਸ਼ਾਨ ਕਰ ਦਿੰਦੀ ਹੈ |ਅਜਿਹੀ ਸਥਿਤੀ ਵਿਚ ਜੇਕਰ ਅਸੀਂ ਆਪਣੇ ਸਰੀਰ ਨੂੰ ਪਹਿਲਾਂ ਹੀ ਇਹਨਾਂ ਬਿਮਾਰੀਆਂ ਤੋਂ ਰੱਖਿਅਕ ਕਰ ਲਈਏ ਤਾਂ ਜਿਆਦਾ ਫਾਇਦੇਮੰਦ ਹੈ |ਇਸ ਲਈ ਤੁਹਾਨੂੰ ਇਹਨਾਂ ਮੁਰੱਬਿਆਂ ਵਿਚੋਂ ਕਿਸੇ ਇੱਕ ਮੁਰੱਬੇ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ |

ਬੇਲ ਦਾ ਮੁਰੱਬਾ…

ਬੇਲ ਦੇ ਮੁਰੱਬੇ ਵਿਚ ਫਾਸਫੋਰਸ ,ਪ੍ਰੋਟੀਨ ,ਕਾਰਬੋਹਾਈਡ੍ਰੇਟਸ ,ਆਇਰਨ ,ਕੈਲਸ਼ੀਅਮ ਅਤੇ ਫਾਇਬਰ ਪਾਇਆ ਜਾਂਦਾ ਹੈ |ਬੇਲ ਦਾ ਮੁਰੱਬਾ ਦਿਲ ਦੇ ਰੋਗਾਂ ਦੇ ਲਈ ਅਤੇ ਦਿਮਾਗ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ |ਬੇਲ ਪੇਟ ਦੇ ਲਈ ਅਮ੍ਰਿੰਤ ਮੰਨਿਆਂ ਜਾਂਦਾ ਹੈ |ਬੇਲ ਦੇ ਮੁਰੱਬੇ ਨੂੰ ਜੇਕਰ ਹਰ-ਰੋਜ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਸਾਡੇ ਪੇਟ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਅਤੇ ਇਸਦੇ ਸੇਵਨ ਨਾਲ ਐਸੀਡਿਟੀ ,ਕਬਜ ਅਤੇ ਪੇਟ ਵਿਚ ਅਲਸਰ ਦੀ ਸਮੱਸਿਆ ਵੀ ਨਹੀਂ ਹੁੰਦੀ |

ਇੰਨਾਂ ਹੀ ਨਹੀਂ ਇਸ ਨਾਲ ਸਾਡੇ ਸਰੀਰ ਨੂੰ ਰੋਗਾਂ ਨਾਲ ਲੜਣ ਦੀ ਸ਼ਕਤੀ ਮਿਲਦੀ ਹੈ ਅਰਥਾਤ ਸਾਡੇ ਸਰੀਰ ਦੀ ਰੋਗ ਪ੍ਰਤੀਰੋਗ ਸ਼ਕਤੀ ਵੱਧ ਜਾਂਦੀ ਹੈ |ਇਸ ਲਈ ਬੇਲ ਦੇ ਮੁਰੱਬੇ ਦਾ ਸੇਵਨ ਹਰ-ਰੋਜ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਸਰੀਰ ਬਿਮਾਰੀਆਂ ਤੋਂ ਦੂਰ ਰਹਿ ਸਕੇ |

ਆਂਵਲੇ ਦਾ ਮੁਰੱਬਾ………

 

ਆਂਵਲੇ ਦੇ ਮੁਰੱਬੇ ਬਾਰੇ ਹਰ-ਕੋਈ ਜਾਣਦਾ ਹੈ |ਆਂਵਲੇ ਨੂੰ ਆਯੁਰਵੇਦ ਵਿਚ ਰੋਗਾਂ ਨਾਲ ਲੜਣ ਦੀ ਸੰਜੀਵਨੀ ਦੱਸਿਆ ਜਾਂਦਾ ਹੈ |ਇਸ ਵਿਚ ਆਇਰਨ ਅਤੇ ਵਿਟਾਮਿਨ C ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ |ਇਸ ਤੋਂ ਇਲਾਵਾ ਇਸ ਵਿਚ ਕਾਫੀ ਮਾਤਰਾ ਵਿਚ ਕੈਲਸ਼ੀਅਮ ਅਤੇ ਫਾਇਬਰ ਵੀ ਪਾਇਆ ਜਾਂਦਾ ਹੈ |

ਜੋ ਸਾਡੇ ਸਰੀਰ ਲਈ ਬਹੁਤ ਹੀ ਜਰੂਰੀ ਪੋਸ਼ਕ ਤੱਤ ਹੈ |ਜੇਕਰ ਹਰ-ਰੋਜ ਖਾਲੀ ਪੇਟ ਯਾਨਿ ਸਵੇਰੇ ਨਾਸ਼ਤੇ ਤੋਂ ਪਹਿਲਾਂ ਇੱਕ ਆਂਵਲੇ ਦਾ ਸੇਵਨ ਕੀਤਾ ਜਾਵੇ ਤਾਂ ਇਸ ਨਾਲ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿਚ ਰਹਿੰਦਾ ਹੈ ਅਤੇ ਨਾਲ ਹੀ ਜਿੰਨਾਂ ਲੋਕਾਂ ਨੂੰ ਖੂਨ ਦੀ ਕਮੀ ਰਹਿੰਦੀ ਹੈ ਉਹ ਵੀ ਪੂਰੀ ਹੋ ਜਾਂਦੀ ਹੈ ਅਤੇ ਆਂਵਲੇ ਦੇ ਸੇਵਨ ਨਾਲ ਸਰੀਰ ਕਈ ਤਰਾਂ ਦੀਆਂ ਬਿਮਾਰੀਆਂ ਤੋਂ ਵੀ ਦੂਰ ਰਹਿੰਦਾ ਹੈ ਅਤੇ ਇਸ ਨਾਲ ਪੇਟ ਦੀਆਂ ਸਮੱਸਿਆਵਾਂ ਜਿਵੇਂ ਕਬਜ ,ਐਸੀਡਿਟੀ ਆਦਿ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ |

ਸੇਬ ਦਾ ਮੁਰੱਬਾ……

ਸੇਬ ਦੇ ਮੁਰੱਬੇ ਵਿਚ ਕਾਫੀ ਮਾਤਰਾ ਵਿਚ ਫਾਸਫੋਰਸ ,ਆਇਰਨ ,ਕੈਲਸ਼ੀਅਮ ,ਵਿਟਾਮਿਨ D ,ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ ਅਤੇ ਇਹਨਾਂ ਪੋਸ਼ਕ ਤੱਤਾਂ ਦੀ ਵਜਾ ਨਾਲ ਸਾਡੇ ਸਰੀਰ ਨੂੰ ਬਹੁਤ ਹੀ ਐਣਰਜੀ ਮਿਲਦੀ ਹੈ |

ਇਸ ਮੁਰੱਬੇ ਨੂੰ ਖਾਣ ਨਾਲ ਸਾਡਾ ਦਿਲ ਤੇਜ ਹੁੰਦਾ ਹੈ ਅਤੇ ਮੈਮਰੀ ਪਾਵਰ ਵੀ ਵਧਦੀ ਹੈ ਅਤੇ ਜੇਕਰ ਕਿਸੇ ਨੂੰ ਵੀ ਸਿਰ ਦਰਦ ਦੀ ਸਮੱਸਿਆ ਹੋਵੇ ਤਾਂ ਉਹ ਵੀ ਠੀਕ ਹੋ ਜਾਂਦੀ ਹੈ ਅਤੇ ਇਸ ਤੋਂ ਇਲਾਵਾ ਜੋ ਲੋਕ ਮੋਟਾਪੇ ਤੋਂ ਪਰੇਸ਼ਾਨ ਹਨ ਉਹਨਾਂ ਲੋਕਾਂ ਨੂੰ ਸੇਬ ਦੇ ਮੁਰੱਬੇ ਦਾ ਸੇਵਨ ਜਰੂਰ ਕਰਨਾ ਚਾਹੀਦਾ ਹੈ ਅਤੇ ਜਿੰਨਾਂ ਲੋਕਾਂ ਨੂੰ ਰਾਤ ਵਿਚ ਨੀਂਦ ਨਹੀਂ ਆਉਂਦੀ ਉਹਨਾਂ ਲੋਕਾਂ ਨੂੰ ਜਰੂਰ ਹੀ ਸੇਬ ਦਾ ਮੁਰੱਬਾ ਸੇਵਨ ਕਰਨਾ ਚਾਹੀਦਾ ਹੈ |

ਗਾਜਰ ਦਾ ਮੁਰੱਬਾ………

ਗਾਜਰ ਦਾ ਮੁਰੱਬਾ ਵੀ ਸਾਡੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੈ |ਵੈਸੇ ਵੀ ਤੁਸੀਂ ਸੁਣਿਆਂ ਹੀ ਹੋਵੇਗਾ ਕਿ ਗਾਜਰ ਸਾਡੀਆਂ ਅੱਖਾਂ ਦੇ ਲਈ ਬਹੁਤ ਹੀ ਚੰਗੀ ਹੁੰਦੀ ਹੈ ਅਤੇ ਇਸ ਨਾਲ ਅੱਖਾਂ ਦੀ ਰੌਸ਼ਨੀ ਵੀ ਵਧਦੀ ਹੈ ਕਿਉਂਕਿ ਇਸ ਵਿਚ ਕਾਫੀ ਮਾਤਰਾ ਵਿਚ ਆਇਰਨ ,ਵਿਟਾਮਿਨ E ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ ਅਤੇ ਇਸਨੂੰ ਖਾਣ ਨਾਲ ਦਿਮਾਗ ਤੇਜ ਹੁੰਦਾ ਹੈ ਅਤੇ ਸਰੀਰ ਵਿਚ ਹੁਣ ਦੀ ਕਮੀ ਵੀ ਨਹੀਂ ਰਹਿੰਦੀ ਅਤੇ ਇਸ ਨਾਲ ਜੋ ਲੋਕ ਡਿਪਰੇਸ਼ਨ ਵਿਚ ਰਹਿੰਦੇ ਹਨ ਉਹ ਵੀ ਡਿਪਰੇਸ਼ਨ ਤੋਂ ਬਾਹਰ ਨਿਕਲ ਆਉਂਦੇ ਹਨ |

ਇਸਨੂੰ ਖਾਣ ਨਾਲ ਪੇਟ ਵਿਚ ਜਲਣ ,ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੀਆਂ ਬਿਮਾਰੀਆਂ ਵੀ ਠੀਕ ਹੋ ਜਾਂਦੀਆਂ ਹਨ |ਇਸ ਤੋਂ ਇਲਾਵਾ ਜਿੰਨਾ ਲੋਕਾਂ ਨੂੰ ਕਫ਼ ਦੀ ਸਮੱਸਿਆ ਜਿਆਦਾ ਰਹਿੰਦੀ ਹੈ ਉਹਨਾਂ ਲੋਕਾਂ ਨੂੰ ਵੀ ਗਾਜਰ ਦੇ ਮੁਰੱਬੇ ਦਾ ਸੇਵਨ ਕਰਨਾ ਚਾਹੀਦਾ ਹੈ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!