BREAKING NEWS
Search

ਸੂਗਰ ਭਾਵੇ 380 ਹੋਵੇ ਜਾ ਫਿਰ 480 ਸਿਰਫ਼ 10 ਦਿਨਾਂ ਵਿਚ ਹੋ ਜਾਵੇਗੀ ਜੜ ਤੋਂ ਖ਼ਤਮ ਇਸ ਘਰੇਲੂ ਨੁਸਖੇ ਦੇ ਨਾਲ

ਅੱਜ ਅਸੀਂ ਤੁਹਾਨੂੰ ਅਜਿਹੇ ਨੁਸਖੇ ਦੇ ਬਾਰੇ ਵਿਚ ਦੱਸਣ ਜਾ ਰਹੇ ਹਾਂ ਜਿਸ ਨਾਲ ਸੂਗਰ ਭਾਵੇਂ ਕਿੰਨੀ ਵੀ ਹੋਵੇ। ਅੱਜ ਸੂਗਰ ਦਾ ਮੁਖ ਕਾਰਨ ਸਾਡੇ ਦਿਨ ਭਰ ਦੇ ਕੰਮ ਕਾਰ ਅਤੇ ਖਾਣ ਪੀਣ ਦੀਆ ਚੀਜ਼ਾਂ ਜੋ ਕਿ ਅਸੀਂ ਸ਼ੁੱਧ ਨਹੀਂ ਕੀਤੀਆਂ ਅਤੇ ਆਉਣ ਵਾਲੀ ਨਵੀ ਪੀੜੀ ਲਈ ਵੀ ਅਸੀਂ ਅੱਗੇ ਇਹ ਬਿਮਾਰੀ ਦੇਣ ਜਾ ਰਹੇ ਹਾਂ। ਇਹ ਸੌਗਾਤ ਅਸੀਂ ਆਪਣੇ ਬਚਿਆ ਨੂੰ ਵੀ ਦਿੰਦੇ ਹਾਂ ਤਾ ਕਿ ਉਹ ਵੀ ਹਮੇਸ਼ਾ ਡਾਕਟਰਾਂ ਦੇ ਚੱਕਰ ਲਗਾਉਂਦੇ ਰਹਿਣ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਪੁਰਾਣੀ ਤੋਂ ਪੁਰਾਣੀ ਸੂਗਰ ਦੀ ਬਿਮਾਰੀ ਨੂੰ ਕਿਵੇਂ ਦੂਰ ਕਰ ਸਕਦੇ ਹੋ।

ਅਜ ਸੂਗਰ ਦੀ ਬਿਮਾਰੀ ਮੁੱਨਖਤਾ ਦੇ ਲਈ ਇਕ ਨਾਸੂਰ ਬਣ ਗਿਆ ਹੈ। ਲੋਕ ਹਜਾਰਾਂ ਰੁਪਇਆ ਦੀਆ ਦਵਾਈਆਂ ਖਾਦੇ ਹਨ ਪਰ ਇਹ ਰੋਗ ਦੂਰ ਨਹੀਂ ਹੁੰਦਾ। ਪੁਰਸ਼ ਹੋਵੇ ਜਾ ਇਸਤਰੀ ਦੋਨਾਂ ਵਿਚ ਹੀ ਇਹ ਰੋਗ ਪਾਇਆ ਜਾਂਦਾ ਹੈ।ਆਓ ਜਾਣਦੇ ਹਾਂ ਅੱਜ ਦੇ ਇਸ ਨੁਸਖੇ ਨੂੰ ਬਣਾਉਣ ਦੇ ਲਈ ਜੋ ਚੀਜ਼ਾਂ ਦੀ ਲੋੜ ਪਵੇਗੀ ਉਹ ਇਸ ਤਰ੍ਹਾਂ ਹਨ 1.ਇੰਦਰ ਜੌ ਕੜਵਾ 250 ਗ੍ਰਾਮ,ਬਾਦਾਮ 250 ਗ੍ਰਾਮ,ਭੁੰਨੇ ਹੋਏ ਚਨੇ ਜਾ ਛੋਲੇ 250 ਗ੍ਰਾਮ।

ਇੰਦਰ ਜੌ ਦੋ ਤਰ੍ਹਾਂ ਦਾ ਹੁੰਦਾ ਹੈ ਤੁਸੀਂ ਇੰਦਰ ਜੌ ਕਣਕ ਲੈਣਾ ਹੈ ਅਤੇ ਇਹ ਸਾਰੀਆਂ ਚੀਜਾ ਤੁਹਾਨੂੰ ਨੇੜੇ ਦੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ। ਇਸਦੇ ਲਈ ਬਾਦਾਮ ਵੀ ਵਧੀਆ ਕਵਾਲਿਟੀ ਦੇ ਲੈਣੇ ਹਨ ਅਤੇ ਚਣੇ ਵੀ ਕਾਲੇ ਵਾਲੇ ਭੁੰਨੇ ਹੋਏ ਲੈਣੇ ਹਨ। ਆਓ ਜਾਣਦੇ ਹਾਂ ਇਸਨੂੰ ਬਣਾਉਣ ਦੀ ਵਿਧੀ। ਇਹ ਇਕ ਪ੍ਰਭਾਵਕਾਰੀ ਨੁਸਖਾ ਹੈ ਇਸ ਲਈ ਇਸਦੀ ਮਾਤਰਾ ਵੀ ਸੀਮਿਤ ਹੀ ਲੈਣੀ ਹੈ ਜਿਆਦਾ ਮਾਤਰਾ ਦਾ ਸੇਵਨ ਕਰਨ ਨਾਲ ਸੂਗਰ ਦਾ ਲੈਵਲ ਹੋਰ ਵੀ ਘੱਟ ਸਕਦਾ ਹੈ। ਇਸ ਵਿਚ ਬਦਾਮ ਦੀ ਮਾਤਰਾ ਇਸ ਲਈ ਸ਼ਾਮਿਲ ਕੀਤੀ ਗਈ ਹੈ ਕਿ ਜੇਕਰ ਕੋਈ ਕਮਜ਼ੋਰੀ ਹੋਵੇ ਉਹ ਦੂਰ ਹੋ ਜਾਵੇ। ਚਣੇ ਨੂੰ ਇਸ ਲਈ ਸ਼ਾਮਿਲ ਕੀਤਾ ਗਿਆ ਹੈ ਕਿ ਇਸ ਵਿਚ ਇਸਦੀ ਕੁੜੱਤਣ ਥੋੜੀ ਘੱਟ ਜਾਵੇ। ਤਿੰਨੋ ਚੀਜਾਂ ਨੂੰ ਕੁੱਟ ਕੇ ਦਰਦੜਾ ਪੀਸ ਲਵੋ ਅਤੇ ਇਕ ਕੱਚ ਦੇ ਬਰਤਨ ਵਿਚ ਭਰ ਕੇ ਰੱਖ ਦਿਓ। ਇਸ ਦਾ ਸੇਵਨ ਖਾਣੇ ਦੇ ਬਾਅਦ ਇੱਕ ਚਮਚ ਦਿਨ ਵਿਚ ਕੇਵਲ ਇੱਕ ਹੀ ਵਾਰ ਲੈਣਾ ਹੈ।

ਇਸਦੀ ਵਰਤੋਂ ਸਾਦੇ ਪਾਣੀ ਦੇ ਨਾਲ ਕਰੋ। ਇਸਦੀ ਵਰਤੋਂ ਕਰਨ ਤੋਂ ਪਹਿਲ ਆਪਣੇ ਸੂਗਰ ਦਾ ਲੈਵਲ ਨੋਟ ਕਰ ਲਵੋ ਅਤੇ ਇਸਨੂੰ ਸ਼ੁਰੂ ਕਰਨ ਦੇ ਇੱਕ ਹਫਤੇ ਦੇ ਬਾਅਦ ਆਪਣਾ ਸੂਗਰ ਲੈਵਲ ਨੋਟ ਕਰਨਾ ਬਿਲਕੁਲ ਹੀ ਨੌਰਮਲ ਹੋ ਜਾਵੇਗਾ। ਜਿੰਨਾ ਨੂੰ ਅਜੇ ਤੱਕ ਇੰਸੁਲਿਨ ਦਾ ਇੰਜੇਕਸ਼ਨ ਨਹੀਂ ਲੱਗਦਾ ਹੈ ਉਹਨਾਂ ਤੇ ਇਹ ਜਬਰਦਸਤ ਲਾਭਦਾਇਕ ਸਿੱਧ ਹੋਵੇਗਾ। ਅਤੇ ਦੂਜਿਆਂ ਦੇ ਉਪਰ ਇਹ ਹੌਲੀ ਹੌਲੀ ਅਸਰ ਕਰਦਾ ਹੈ।error: Content is protected !!