=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਸੁਹਾਗਰਾਤ ਰਾਤ ਤੋਂ ਬਾਅਦ ਲਾੜੀ ਕਰ ਗਈ ਵੱਡਾ ਕਾਰਾ , ਲਾੜਾ ਰਹੇ ਗਿਆ ਸੁੱਤਾ

ਆਈ ਤਾਜਾ ਵੱਡੀ ਖਬਰ 

ਜਿਸ ਨੂੰ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ ਤੇ ਇਸ ਰਿਸ਼ਤੇ ਨੂੰ ਨਿਭਾਉਣ ਵਾਸਤੇ ਇਕੱਠੇ ਜੀਣ ਮਰਨ ਦੀਆਂ ਕਸਮਾਂ ਖਾਦੀਆਂ ਜਾਂਦੀਆਂ ਹਨ। ਕਈ ਵਾਰ ਇਹ ਕਸਮਾਂ ਤੇ ਵਾਅਦੇ ਉਸ ਵੇਲੇ ਟੁੱਟ ਜਾਂਦੇ ਹਨ, ਜਦੋਂ ਦੋਹਾਂ ‘ਚੋਂ ਕਿਸੇ ਇੱਕ ਵੱਲੋਂ ਵੀ ਧੋਖਾ ਦਿੱਤਾ ਜਾਂਦਾ, ਜਿਸ ਤੋਂ ਬਾਅਦ ਇਸਦਾ ਖਮਿਆਜ਼ਾ ਵਿਆਹ ਵਾਲੇ ਜੋੜਾ ਨੂੰ ਹੈ ਨਹੀਂ, ਸਗੋਂ ਦੋ ਪਰਿਵਾਰਾਂ ਨੂੰ ਭੁਗਤਨਾ ਪੈਂਦਾ ਹੈ l ਅਜਿਹਾ ਹੀ ਹੁਣ ਇੱਕ ਮਾਮਲਾ ਸਾਂਝਾ ਕਰਾਂਗੇ, ਜਿੱਥੇ ਸੁਹਾਗਰਾਤ ਤੋਂ ਬਾਅਦ ਲਾੜੀ ਦੇ ਵੱਲੋਂ ਅਜਿਹਾ ਕੰਮ ਕੀਤਾ ਗਿਆ ਕਿ ਲਾੜਾ ਸੁੱਤਾ ਰਹਿ ਗਿਆ ਤੇ ਲਾੜੀ ਮੌਕੇ ਤੋਂ ਫਰਾਰ ਹੋ ਗਈ l ਦੱਸਿਆ ਜਾ ਰਿਹਾ ਹੈ ਕਿ ਲਾੜੀ ਵਿਆਹ ਦੇ ਤਿੰਨ ਦਿਨ ਬਾਅਦ ਹੀ

ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਭੱਜ ਗਈ ਤੇ ਉਸ ਦਾ ਲਾੜਾ ਕਮਰੇ ‘ਚ ਸੁੱਤਾ ਹੀ ਰਹਿ ਗਿਆ। ਇਸ ਦੌਰਾਨ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਸਾਹਮਣੇ ਆਈ ਕਿ ਲਾੜੀ ਆਪਣੇ ਪਤੀ ਦੇ ਕੋਲ ਸੌਣ ਤੋਂ ਬਾਅਦ 1.30 ਲੱਖ ਰੁਪਏ ਦੇ ਗਹਿਣੇ ਤੇ 50 ਹਜ਼ਾਰ ਰੁਪਏ ਦੀ ਨਕਦੀ ਲੈ ਕੇ ਰਾਤ ਨੂੰ ਫਰਾਰ ਹੋ ਗਈ। ਇਸ ਘਟਨਾ ਬਾਰੇ ਉਦੋਂ ਪਤਾ ਚੱਲਿਆ ਜਦੋਂ ਲਾੜੇ ਦੀ ਅੱਖ ਖੁੱਲ੍ਹੀ ਤਾਂ, ਉਸ ਨੂੰ ਲਾੜੀ ਨਜ਼ਰ ਨਹੀਂ ਆਈ। ਜਿਸ ਤੋਂ ਬਾਅਦ ਲਾੜੇ ਨੇ ਪੂਰੇ ਘਰ ਵਿੱਚ ਉਸਦੀ ਭਾਲ ਸ਼ੁਰੂ ਕਰ ਦਿੱਤੀ l ਜਦੋਂ ਨਹੀਂ ਮਿਲੀ ਤਾਂ ਫਿਰ ਕੁੜੀ ਦੇ ਪੇਕੇ ਪਰਿਵਾਰ ਦੇ ਨਾਲ ਵੀ ਇਸ ਸਬੰਧੀ ਗੱਲਬਾਤ ਹੋਈ।ਮਿਲੀ ਜਾਣਕਾਰੀ ਮੁਤਾਬਕ ਪਤਾ ਚੱਲਿਆ ਹੈ ਕਿ ਪਤਨੀ ਨੇ ਰਾਤ ਨੂੰ ਆਪਣੇ ਪ੍ਰੇਮੀ ਨੂੰ ਬੁਲਾਇਆ ਸੀ। ਇਸ ਤੋਂ ਬਾਅਦ ਉਹ ਉਸ ਨੂੰ ਲੈ ਕੇ ਫਰਾਰ ਹੋ ਗਿਆ, ਜਦੋਂ ਲਾੜੀ ਆਪਣੇ ਘਰ ਤੋਂ ਚੱਲੀ ਸੀ ਤਾਂ ਉਸ ਵੱਲੋਂ ਗਹਿਨਿਆ ਦੇ ਨਾਲ ਨਾਲ ਘਰ ਪਈ ਨਕਦੀ ਵੀ ਚੁੱਕ ਲਈ । ਫਿਲਹਾਲ ਦੋਵੇਂ ਧਿਰਾਂ ਲਾੜੀ ਦੀ ਭਾਲ ‘ਚ ਰੁੱਝੀਆਂ ਹੋਈਆਂ ਹਨ।ਇਹ ਪੂਰਾ ਮਾਮਲਾ ਮੁਜ਼ੱਫਰਪੁਰ ਜ਼ਿਲ੍ਹੇ ਦੇ ਸਾਹੇਬਗੰਜ ਥਾਣਾ ਖੇਤਰ ਦਾ ਹੈ। ਜਿੱਥੇ ਸਾਹਬਗੰਜ ਥਾਣੇ ਦੇ ਬਾਸੂਦੇਵਪੁਰ ਸਰਾਏ ਵਾਸੀ ਬਬਲੂ ਕੁਮਾਰ ਦਾ ਵਿਆਹ ਇਸੇ ਸਾਲ 12 ਜੁਲਾਈ ਨੂੰ ਗੋਕੁਲਾ ਦੀਵਾਨ ਟੋਲਾ ਦੀ ਰਹਿਣ ਵਾਲੀ ਮਨੀਸ਼ਾ ਨਾਲ ਬੜੀ ਧੂਮ-ਧਾਮ ਨਾਲ ਹੋਇਆ ਸੀ। ਪਰ ਲੜਕੀ ਦੇ ਇਸ ਕੰਮ ਦੇ ਚਰਚੇ ਪੂਰੇ ਇਲਾਕੇ ਭਰ ਦੇ ਵਿੱਚ ਹੁਣ ਚਰਚਾ ਦਾ ਵਿਸ਼ਾ ਬਣ ਚੁੱਕੇ ਹਨ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਮਾਮਲੇ ਸੰਬੰਧੀ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।




error: Content is protected !!