BREAKING NEWS
Search

ਸੁਸ਼ਾਂਤ ਦੇ ਘਰੋਂ ਪੁਲਸ ਨੂੰ ਮਿਲੀਆਂ ਹੱਥ ਲਿਖਤ ਪੰਜ ਡਾਇਰੀਆਂ ਨੇ ਖੋਲ੍ਹੇ ਕਈ ਰਾਜ ਦੇਖੋ

ਪੁਲਸ ਨੂੰ ਮਿਲੀਆਂ ਹੱਥ ਲਿਖਤ ਪੰਜ ਡਾਇਰੀਆਂ

ਮੁਬੰਈ: ਬਾਲੀਵੁੱਡ ਐਕਟਰ ਸੁਸ਼ਾਂਤ ਸਿੰਘ ਰਾਜਪੂਤ ਨੇ ਕੁਝ ਦਿਨ ਪਹਿਲਾਂ। ਖੁ ਦ ਕੁ ਸ਼ੀ। ਕਰ ਪੂਰੀ ਫ਼ਿਲਮ ਇੰਡਸਟਰੀ ਨੂੰ ਵੱਡਾ ਝਟਕਾ ਦਿੱਤਾ ਸੀ। ਸੁਸ਼ਾਂਤ ਦੀ ਮੌਤ ਬਾਰੇ ਜਾਂਚ-ਪੜਤਾਲ ਕਰਦੇ ਹੋਏ ਪੁਲਿਸ ਨੂੰ ਉਸ ਦੇ ਘਰ ਤੋਂ ਪੰਜ ਡਾਇਰੀਆਂ ਵੀ ਮਿਲੀਆਂ ਹਨ ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਸੁਸ਼ਾਂਤ ਲਿਖਣ ਦਾ ਵੀ ਸ਼ੌਕ ਰੱਖਦਾ ਸੀ।

ਆਪਣੇ ਲਿਖਣ ਤੇ ਪੜ੍ਹਨ ਬਾਰੇ ਸੁਸ਼ਾਂਤ ਪਹਿਲਾਂ ਹੀ ਕਈ ਇੰਟਰਵਿਊਜ਼ ‘ਚ ਜ਼ਿਕਰ ਕਰ ਚੁੱਕਾ ਹੈ। ਡਾਇਰੀ ਵਿੱਚ ਸੁਸ਼ਾਂਤ ਨੇ ਇੱਕ ਪ੍ਰੋਜੈਕਟ ਦਾ ਜ਼ਿਕਰ ਕੀਤਾ ਹੈ, ਜਿਸ ਦਾ ਨਾਮ ਡਰੀਮ-150 ਰੱਖਿਆ ਗਿਆ ਸੀ। ਇਸ ਤੋਂ ਇਲਾਵਾ ਇਹ ਐਕਟਰ ਆਪਣੇ ਜੀਵਨ ਤੇ ਵੀ ਕਿਤਾਬ ਲਿਖ ਰਿਹਾ ਸੀ। ਇਸ ਬਾਰੇ ਉਹ ਪਹਿਲਾਂ ਵੀ ਕਈ ਵਾਰ ਚਰਚਾ ਕਰ ਚੁੱਕਾ ਸੀ। ਆਪਣੀ ਡਾਇਰੀ ‘ਚ ਉਸ ਨੇ ‘NASA’ ਦੇ ਬਾਰੇ ਵੀ ਲਿਖਿਆ ਹੈ। ਜਦੋਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਚੰਦਾ ਮਾਮਾ’ ਲਈ NASA ਟ੍ਰੇਨਿੰਗ ਲੈਣ ਗਿਆ ਸੀ।

ਸੁਸ਼ਾਂਤ ਨੂੰ ਸਪੇਸ ਤੇ ਵਿਗਿਆਨ ਵਿੱਚ ਕਾਫੀ ਰੁਚੀ ਸੀ। ਉਸ ਦੇ ਘਰ ਖੁਦ ਦਾ ਇੱਕ ਟੈਲੀਸਕੋਪ ਵੀ ਸੀ। ਉਸ ਨੇ ਆਪਣੀ ਡਾਇਰੀ ‘ਚ ਇੱਕ ਇੱਛਾ ਦਾ ਜ਼ਿਕਰ ਵੀ ਕੀਤਾ ਹੈ ਜਿੱਥੇ ਉਸ ਨੇ 100 ਬੱਚਿਆਂ ਨੂੰ NASA ਲੈ ਜਾਣ ਬਾਰੇ ਸੋਚਿਆ ਸੀ। ਸੂਤਰਾਂ ਮੁਤਾਬਕ ਇਸ ਡਾਇਰੀ ਵਿਚ ਕਈ ਰਾਜ ਖੁਲਣ ਬਾਰੇ ਪੁਲਸ ਨੇ ਦਾਵਾ ਕੀਤਾ ਹੈ ਪਰ ਕੇਸ ਜਾਂਚ ਅਧੀਨ ਹੋਣ ਕਾਰਨ ਜਿਆਦਾ ਦਸਣ ਤੋਂ ਇਨਕਾਰ ਕਰ ਦਿੱਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!