ਸਿੱਧੂ ਮੂਸੇਵਾਲੇ ਨੇ ਜਿੱਤੀ ਆਪਣੀ ਪਿੰਡ ਦੀ ਸਰਪੰਚੀ, ਬਿਨਾਂ ਪੈਸਾ ਅਤੇ ਸ਼ਰਾਬ ਤੋਂ ਜਿੱਤ ਲਈ ਦੱਬ ਕੇ ਸ਼ੇਅਰ ਕਰਦੋ
ਇਸ ਵੇਲੇ ਦੀ ਵੱਡੀ ਖ਼ਬਰ ਪਿੰਡ ਮੂਸਾ ਜਿਲਾਂ ਮਾਨਸਾ ਤੋਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦੀ ਮਾਤਾ ਜੀ ਨੇ 600 ਵੋਟਾਂ ਦੇ ਫਰਕ ਨਾਲ ਵੱਡੀ ਜਿੱਤ ਪ੍ਰਾਪਤ ਕੀਤੀ ਹੈ | ਸਾਰੇ ਪੰਜਾਬ ਦੀ ਇਸ ਪਿੰਡ ਦੇ 10 ਦਿਨਾਂ ਤੋਂ ਨਜ਼ਰਾਂ ਟਿਕੀਆਂ ਹੋਈਆਂ ਸਨ ਕਿਉਂ ਕਿ ਸਿੱਧੂ ਮੂਸੇ ਵੇਲੇ ਨੇ ਵੋਟਾਂ ਬਿਨਾਂ ਸ਼ਰਾਬ ਅਤੇ ਪੈਸੇ ਤੋਂ ਜਿੱਤਨ ਦਾ ਐਲਾਨ ਕੀਤਾ ਸੀ | ਵੋਟਾਂ ਦਾ ਰਿਜਲਟ ਆਉਣ ਤੋਂ ਬਾਅਦ ਪੂਰੇ ਮੂਸੇ ਪਿੰਡ ਵਿੱਚ ਜਸ਼ਨ ਦਾ ਮਹੌਲ ਹੈ | ਜਿਆਦਾ ਜਾਣਕਾਰੀ ਲਈ ਦੇਖੋ ਲਾਇਵ ਵੀਡੀਓ |
ਪੰਜਾਬੀ ਇੰਡਸਟਰੀ ਵਿਚ ਅਨੇਕਾਂ ਹੀ ਨਵੇਂ ਆ ਰਹੇ ਪੰਜਾਬੀ ਕਲਾਕਾਰ ਆਪਣੀ ਕਿਸਮਤ ਅਜਮਾਉਂਦੇ ਹਨ ਜਿੰਨਾਂ ਵਿਚੋਂ ਕਈ ਤਾਂ ਬਹੁਤ ਹੀ ਥੋੜੇ ਸਮੇਂ ਵਿਚ ਆਪਣਾ ਨਾਮ ਬਣਾ ਲੈਂਦੇ ਹਨ ਅਤੇ ਕਈ ਕਲਾਕਾਰ ਅਜਿਹੇ ਵੀ ਹੁੰਦੇ ਹਨ ਜਿੰਨਾਂ ਨੂੰ ਲੱਖਾਂ ਰੁਪਏ ਖਰਚ ਕਰਨ ਤੋਂ ਬਾਅਦ ਵੀ ਕਾਮਯਾਬੀ ਨਹੀਂ ਮਿਲਦੀ |ਜੀ ਹਾਂ ਇਹਨਾਂ ਵਿਚੋਂ ਹੀ ਇੱਕ ਕਲਾਕਾਰ ਹੈ ਜਿਸਦਾ ਬੱਚਾ-ਬੱਚਾ ਵੀ ਫੈਨ ਹੋ ਚੁੱਕਿਆ ਹੈ ਜਿਸਦਾ ਨਾਮ ਹੈ “ਸਿੱਧੂ ਮੂਸੇਵਾਲਾ” |ਜੀ ਹਾਂ ਸਿੱਧੂ ਮੂਸੇਵਾਲੇ ਨੇ ਬਹੁਤ ਹੀ ਘੱਟ ਸਮੇਂ ਵਿਚ ਉਹਨਾਂ ਬੁਲੰਦੀਆਂ ਨੂੰ ਹਾਸਿਲ ਕਰ ਲਿਆ ਜਿੰਨਾਂ ਤੱਕ ਪਹੁੰਚਣ ਦੇ ਲਈ ਸਾਲਾਂ ਲੱਗ ਜਾਂਦੇ ਹਨ ਪਰ ਸਿੱਧੂ ਮੂਸੇਵਾਲੇ ਨੇ ਆਪਣੀ ਗਾਇਕੀ ਦੇ ਨਾਲ ਹਰ ਇੱਕ ਪੰਜਾਬੀ ਦਾ ਦਿਲ ਵੀ ਕੀਲ ਲਿਆ ਹੈ ਅਤੇ ਜਿਸ ਕਰਕੇ ਉਸਦੇ ਚਾਉਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ |
ਉਹਨਾਂ ਦੀ ਗਾਇਕੀ ਨੂੰ ਲੈ ਕੇ ਲੋਕਾਂ ਵੱਲੋਂ ਬਹੁਤ ਹੀ ਵਿਰੋਧ ਕੀਤਾ ਜਾਂਦਾ ਹੈ ਪਰ ਉਹ ਬਿਨਾਂ ਕਿਸੇ ਦੀ ਪ੍ਰਵਾਹ ਕਰੇ ਜ਼ਿੰਦਗੀ ਵਿਚ ਆਪਣੀ ਮਰਜੀ ਮੁਤਾਬਿਕ ਹੀ ਕੰਮ ਕਰਦੇ ਹਨ |ਇਸ ਤੋਂ ਇਲਾਵਾ ਇਹ ਵੀ ਦੱਸਿਆ ਜਾਂਦਾ ਹੈ ਕਿ ਸਿੱਧੂ ਮੂਸੇਵਾਲਾ ਇੱਕ ਬਹੁਤ ਹੀ ਸਿੱਧਾ ਸਾਧਾ ਬੰਦਾ ਹੈ ਜੋ ਕਿ ਇੱਕ ਮਾਨਸਾ ਦੇ ਪਿੰਡ ਮੂਸਾ ਦਾ ਰਹਿਣ ਵਾਲਾ ਹੈ |ਉਸਦੇ ਸੁਭਾਅ ਵਿਚ ਬਹੁਤ ਹੀ ਸਾਦਗੀ ਹੈ ਅਤੇ ਉਹ ਹਰ ਇੱਕ ਨੂੰ ਪਿਆਰ ਨਾਲ ਬਲਾਉਂਦਾ ਹੈ ਅਤੇ ਪੰਜਾਬੀ ਇੰਡਸਟਰੀ ਵਿਚ ਉਸਨੇ ਆਪਣਾ ਇੱਕ ਵੱਖਰਾ ਨਾਮ ਬਣਾਇਆ ਹੈ |
ਏਸ ਵੇਲੇ ਦੇ ਸਿੱਧੂ ਮੂਸੇਵਾਲੇ ਦੀ ਸਭ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਸਿੱਧੂ ਮੂਸੇਵਾਲੇ ਨੇ ਆਪਣੇ ਪਿੰਡ ਦੀਆਂ ਸਰਪੰਚੀ ਚੋਣਾਂ ਵਿਚ ਜਿੱਤ ਹਾਸਿਲ ਕਰ ਲਈ ਹੈ |ਜੀ ਹਾਂ ਸਿੱਧੂ ਮੂਸੇਵਾਲੇ ਦੀ ਮਾਂ ਪਿੰਡ ਮੂਸਾ ਜ਼ਿਲ੍ਹਾ ਮਾਨਸਾ ਦੀ ਸਰਪੰਚ ਬਣ ਚੁੱਕੀ ਹੈ ਤੇ ਇਸ ਵੇਲੇ ਸਿੱਧੂ ਮੂਸੇਵਾਲੇ ਦੇ ਕੋਲੋਂ ਆਪਣੀ ਜਿੱਤ ਦੀ ਖੁਸ਼ੀ ਚੁੱਕੀ ਨਹੀਂ ਜਾ ਰਹੀ ਤੇ ਉਹ ਇਸ ਸਮੇਂ ਬਹੁਤ ਹੀ ਖੁਸ਼ ਨਜਰ ਆ ਰਹੇ ਹਨ, ਤੇ ਉਹ ਲੋਕਾਂ ਦਾ ਲੱਖ-ਲੱਖ ਸ਼ੁਕਰ ਕਰ ਰਹੇ ਹਨ ਜਿੰਨਾਂ ਨੇ ਉਹਨਾਂ ਦੇ ਨਾਲ ਮੋਢੇ ਦੇ ਨਾਲ ਮੋਢੇ ਲਾ ਕੇ ਵੋਟਾਂ ਪਾਈਆਂ ਤੇ ਨਸ਼ਿਆਂ ਤੋਂ ਰਹਿਤ ਵੋਟਾਂ ਪਾਈਆਂ |
ਸਿੱਧੂ ਮੂਸੇਵਾਲੇ ਨੇ ਆਪਣੀ ਐਂਟੀ ਪਾਰਟੀ ਨੂੰ ਕਰਾਰੀ ਟੱਕਰ ਦੇ ਦਿੱਤੀ ਹੈ ਤੇ ਇਸ ਵੇਲੇ ਸਿੱਧੂ ਮੂਸੇਵਾਲੇ ਦੀ ਪੂਰੇ ਪਿੰਡ ਵਿਚ ਵਾਹ-ਵਾਹ ਹੋ ਰਹੀ ਹੈ |ਸਿੱਧੂ ਮੂਸੇਵਾਲੇ ਨੇ ਆਪਣੇ ਪਿੰਡ ਵਿਚ ਪੂਰੀ ਪੜ੍ਹਤ ਬਣਾ ਲਈ ਹੈ ਤੇ ਉਹ ਪਿੰਡ ਵਿਚ ਲੋਕਾਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਦਾ ਮੂੰਹ ਵੀ ਮਿੱਠਾ ਕਰਵਾ ਰਹੇ ਹਨ |ਸਿੱਧੂ ਮੂਸੇਵਾਲੇ ਨੇ ਆਪਣੇ ਪਿੰਡ ਵਿਚ ਬਿਨਾਂ ਦਾਰੂ ਤੇ ਨਸ਼ਿਆਂ ਤੋਂ ਰਹਿਤ ਸਰਪੰਚੀ ਚੋਣ ਲੜੀ ਤੇ ਪੂਰੇ ਪੰਜਾਬ ਵਿਚ ਆਪਣਾ ਇੱਕ ਵੱਖਰਾ ਰਿਕਾਰਡ ਬਣਾਇਆ ਹੈ ਕਿਉਂਕਿ ਵੈਸੇ ਪਿੰਡਾਂ ਵਿਚ ਨਸ਼ਿਆਂ ਵੰਡ ਕੇ ਲੋਕਾਂ ਤੋਂ ਉਹਨਾਂ ਦਾ ਕੀਮਤੀ ਵੋਟਾਂ ਲਈਆਂ ਜਾਂਦੀਆਂ ਹਨ
ਤੇ ਸਿੱਧੂ ਮੂਸੇਵਾਲਾ ਨੇ ਆਪਣੇ ਪਿੰਡ ਵਿਚ ਨਸ਼ਿਆਂ ਤੋਂ ਬਗੈਰ ਸਰਪੰਚੀ ਦੀ ਚੋਣ ਲੜੀ ਹੈ |ਸਿੱਧੂ ਮੂਸੇਵਾਲਾ ਇਸ ਸਮੇਂ ਆਪਣੇ ਪਿੰਡ ਦਾ ਧੰਨਵਾਦ ਕਰਦਾ ਹੋਇਆ ਬਹੁਤ ਹੀ ਜਿਆਦਾ ਖੁਸ਼ ਨਜਰ ਆ ਰਿਹਾ ਹੈ ਕਿਉਂਕਿ ਸਵੇਰ ਤੋਂ ਲੈ ਕੇ ਉਸਨੂੰ ਇੱਕ ਵੱਖਰੀ ਉਮੀਦ ਸੀ ਤੇ ਉਸਨੇ ਆਪਣੀਆਂ ਵੀਡੀਓ ਵਿਚ ਵੀ ਕਿਹਾ ਸੀ ਕਿ ਬਸ ਹੁਣ ਤੁਹਾਨੂੰ 4 ਵਜੇ ਤੋਂ ਬਾਅਦ ਨਤੀਜਾ ਦੱਸ ਦਿੱਤਾ ਜਾਵੇਗਾ ਤੇ
ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ