BREAKING NEWS
Search

ਸਿੱਧੂ ਮੂਸੇਵਾਲਾ ਦੀ ਮਾਂ ਲੜ ਰਹੀ ਹੈ ਸਰਪੰਚੀ ਦੀਆਂ ਚੋਣਾਂ, ਮੂਸੇਵਾਲਾ ਕਰ ਰਿਹਾ ਹੈ ਚੋਣ ਪ੍ਰਚਾਰ ਦੇਖੋ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਸਿੱਧੂ ਮੂਸੇਵਾਲਾ ਹੱਥ ਜੋੜ ਕੇ ਮਾਂ ਲਈ ਕਰ ਰਿਹਾ ਹੈ ਚੋਣ ਪ੍ਰਚਾਰ …

ਸਿੱਧੂ ਮੂਸੇਵਾਲਾ ਦੀ ਮਾਂ ਲੜ ਰਹੀ ਹੈ ਸਰਪੰਚੀ ਦੀਆਂ ਚੋਣਾਂ, ਮੂਸੇਵਾਲਾ ਕਰ ਰਿਹਾ ਹੈ ਚੋਣ ਪ੍ਰਚਾਰ

ਮਾਨਸਾ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਂ ਪਿੰਡ ਮੂਸਾ, ਨੇੜੇ ਮਾਨਸਾ ਹੁਣ ਸਰਪੰਚੀ ਦੀਆਂ ਚੋਣਾਂ ਲੜਨ ਜਾ ਰਹੀ ਹੈ। ਜਿਸਦੇ ਹੱਕ ‘ਚ ਉਹਨਾਂ ਦਾ ਪੁੱਤ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਚੋਣ ਪ੍ਰਚਾਰ ਕਰ ਰਿਹਾ ਹੈ। ਸਿੱਧੂ ਦੀ ਮਾਂ ਚਰਨ ਕੌਰ ਕਾਂਗਰਸ ਵੱਲੋਂ ਚੋਣ ਉਮੀਦਵਾਰ ਹੈ। ਇਸ ਤੋਂ ਪਹਿਲਾਂ ਉਹ ਪਿੰਡ ਦੇ ਪੰਚ ਵੀ ਰਹਿ ਚੁੱਕੇ ਹਨ।

ਪਰਿਵਾਰ ਅਨੁਸਾਰ ਉਹ ਕਿਸੇ ਅਹੁਦੇ ਜਾਂ ਲਾਲਚ ਕਾਰਨ ਚੋਣ ਮੈਦਾਨ ‘ਚ ਨਹੀਂ ਆਏ, ਸਗੋਂ ਨਸ਼ਿਆਂ ਦੇ ਖਿਲਾਫ ਉਨ੍ਹਾਂ ਦੀ ਲੜਾਈ ਹੈ ਤੇ ਇਹਨਾਂ ਚੋਣਾਂ ‘ਚ ਵੀ ਉਹ ਨਸ਼ੇ ਤੇ ਸ਼ਰਾਬ ਆਦਿ ਵੰਡਣ ਦਾ ਵਿਰੋਧ ਕਰਨਗੇ ਤੇ ਇੱਕ ਚੰਗਾ ਸੁਨੇਗਾ ਦੇਣਗੇ। ਸਿੱਧੂ ਦੇ ਪਿਤਾ ਭੋਲਾ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦਾ ਪੁੱਤਰ ਮੂਸੇਵਾਲਾ ਇਸ ਚੋਣ ਪ੍ਰਚਾਰ ‘ਚ ਉਹਨਾਂ ਦਾ ਸਾਥ ਦੇ ਰਿਹਾ ਹੈ।error: Content is protected !!