BREAKING NEWS
Search

ਸਿੱਖ ਜਥੇਬੰਦੀਆਂ ਨੇ ਕਰਵਾਇਆ ਬੰਦ ਐਮਾਜ਼ਾਨ ਦੇ ਆਫ਼ਿਸ ਨੂੰ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਅੱਜ-ਕੱਲ ਬਦਲਦੇ ਦੌਰ ਵਿਚ ਲੋਕਾਂ ਦੀ ਖਰੀਦਦਾਰੀ ਵੀ ਬਦਲ ਚੁੱਕੀ ਹੈ ਜਿਵੇਂ ਪਹਿਲਾਂ ਲੋਕ ਬਜਾਰਾਂ ਵਿਚ ਜਾ ਕੇ ਖਰੀਦਦਾਰੀ ਕਰਦੇ ਸਨ ਉਸ ਤਰਾਂ ਹੁਣ ਲੋਕ ਸਿੱਧਾ ਨੈੱਟ ਤੋਂ ਹੀ ਘਰ ਬੈਠੇ ਸਾਮਾਨ ਖਰੀਦ ਲੈਂਦੇ ਹਨ ਜਿਸਨੂੰ ਅਸੀਂ ਆਮ ਭਾਸ਼ਾ ਵਿਚ ਆੱਨਲਾਇਨ ਸ਼ਾੱਪਿੰਗ ਵੀ ਕਹਿੰਦੇ ਹਾਂ |ਜੀ ਹਾਂ ਦੁਨੀਆਂ ਵਿਚ ਬਹੁਤ ਸਾਰੀਆਂ ਅਜਿਹੀਆਂ ਕੰਪਨੀਆਂ ਹਨ ਜਿੰਨਾਂ ਤੋਂ ਅਸੀਂ ਆੱਨਲਾਇਨ ਸ਼ਾੱਪਿੰਗ ਕਰ ਸਕਦੇ ਹਾਂ |

ਇਹਨਾਂ ਵਿਚੋਂ ਬਹੁਤ ਸਾਰੀਆਂ ਕੰਪਨੀਆਂ ਬਹੁਤ ਹੀ ਜਿਆਦਾ ਮਸ਼ਹੂਰ ਹਨ ਅਤੇ ਇਸ ਟਾਇਮ ਉਹ ਆਪਣੇ ਅਰਬਾਂ ਖਰਬਾਂ ਦੇ ਕਾਰੋਬਾਰ ਤੇ ਕੰਮ ਕਰ ਰਹੀਆਂ ਹਨ |ਜੀ ਹਾਂ ਇਹਨਾਂ ਵਿਚੋਂ ਹੀ ਦੁਨੀਆਂ ਦੀ ਸਭ ਤੋਂ ਅਮੀਰ ਅਤੇ ਮਸ਼ਹੂਰ ਕੰਪਨੀ ਹੈ “AMAZON” |ਜਿੱਥੋਂ ਅੱਜ ਅਰਬਾਂ ਖਰਬਾਂ ਦੀ ਖਰੀਦਦਾਰੀ ਹੁੰਦੀ ਹੈ ਅਤੇ ਲੋਕ ਇਸ ਕੰਪਨੀ ਬਹੁਤ ਹੀ ਵਿਸ਼ਵਾਸ਼ ਵੀ ਕਰਦੇ ਹਨ |ਪਰ ਇਸ ਕੰਪਨੀ ਇੱਕ ਬਹੁਤ ਹੀ ਵੱਡੀ ਭੁੱਲ ਕਰ ਦਿੱਤੀ ਜਿਸਨੂੰ ਸਿੱਖ ਕੌਮ ਕਰਦੇ ਵੀ ਬਖਸ਼ ਨਹੀਂ ਸਕਦੀ ਹੈ ਅਤੇ ਸਿੱਖ ਕੌਮ ਵਿਚ ਇਸਦਾ ਬਹੁਤ ਹੀ ਵਿਰੋਧ ਹੋ ਰਿਹਾ ਹੈ |ਅੱਜ ਬਹੁਤ ਹੀ ਦੁੱਖ ਨਾ ਕਹਿਣਾ ਪੈ ਰਿਹਾ ਹੈ |

ਜੀ ਹਾਂ ਦੁਨੀਆਂ ਦੀ ਸਭ ਤੋਂ ਮਸ਼ਹੂਰ ਕੰਪਨੀ “Amazon” ਨੇ ਡੋਰਮੈਟ ਅਤੇ ਫਲੱਸ਼ ਤੇ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਲਗਾ ਕੇ ਬਹੁਤ ਵੱਡੀ ਭੁੱਲ ਕਰ ਦਿੱਤੀ ਹੈ ਅਤੇ ਸਿਰਸਾ ਵਿਚ ਇਸ ਕੰਪਨੀ ਦੇ ਉਤਪਾਦਾਂ ਨੂੰ ਬੰਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਇਸ ਨਾਲ ਸਿੱਖਾਂ ਦੇ ਕੇਂਦਰ ਸ਼੍ਰੀ ਦਰਬਾਰ ਸਾਹਿਬ ਦੀ ਬੇਅੱਦਬੀ ਕੀਤੀ ਗਈ ਹੈ ਜਿਸ ਨੂੰ ਸਿੱਖ ਕੌਮ ਜਰਾ ਵੀ ਬਰਦਾਸ਼ਤ ਨਹੀਂ ਕਰ ਸਕਦੀ ਹੈ ਅਤੇ ਸਿੱਖਾਂ ਵੱਲੋਂ ਇਸ ਕੰਪਨੀ ਨੂੰ ਮੁਆਫੀ ਮੰਗਣ ਦੀ ਅਪੀਲ ਕੀਤੀ ਜਾ ਰਹੀ ਹੈ ਕਿਉਂਕਿ ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਬਹੁਤ ਠੇਸ ਪਹੁੰਚੀ ਹੈ ਅਤੇ ਕੋਈ ਵੀ ਆਪਣੇ ਗੁਰੂ ਪ੍ਰਤੀ ਏਨੀ ਵੱਡੀ ਬੇਅਦਬੀ ਨਹੀਂ ਦੇਖ ਸਕਦਾ ਜਿਸ ਕਰਕੇ ਸਿੱਖਾਂ ਵਿਚ ਇਸ ਗੱਲ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ

ਅਤੇ ਵਿਰੋਧ ਨੂੰ ਲੈ ਕੇ ਏਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਜਲੰਧਰ ਵਿਚ ਇਸ ਵਿਰੋਧ ਦੇ ਚਲਦੇ ਐਮਾਜਾਨ ਦਾ ਦਫਤਰ ਬੰਦ ਕਰਵਾਇਆ ਗਿਆ ਅਤੇ ਸਿੱਖ ਸੰਗਤਾਂ ਵੱਲੋਂ ਭਾਰੀ ਵਿਰੋਧ ਹੋਇਆ ਅਤੇ ਇਸ ਤੋਂ ਇਲਾਵਾ ਪਰਚਾ ਵੀ ਦਰਜ ਹੋਇਆ |ਇਸ ਵਿਰੋਧ ਵਿਚ ਮੌਕੇ ਤੇ ਪੁਲਿਸ ਵੀ ਮੌਜੂਦ ਸੀ ਅਤੇ ਪੁਲਿਸ ਦੀ ਮੌਜੂਦਗੀ ਵਿਚ ਹੀ ਇਹ ਸਭ ਕੁੱਝ ਹੋਇਆ |ਇਸ ਵੀਡੀਓ ਵਿਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਪੁਲਿਸ ਦੀ ਮੌਜੂਦਗੀ ਵਿਚ ਇਹ ਸਾਰਾ ਵਿਰੋਧ ਹੋਇਆ |

ਅਤੇ ਸਿਰਸਾ ਵਿਚ ਇਸ ਕੰਪਨੀ ਦੇ ਉਤਪਾਦਾਂ ਨੂੰ ਬੰਦ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਅਤੇ ਇਸ ਮਾਮਲੇ ਤੇ SGPC ਦੇ ਪ੍ਰਧਾਨ ਗੋਬਿੰਦ ਲੋਂਗੋਵਾਲ ਨੇ ਵੀ ਬਹੁਤ ਹੀ ਇਤਰਾਜ ਜਤਾਇਆ ਹੈ ਜਿਸ ਕਰਕੇ ਸਿੱਖ ਕੌਮ ਬਹੁਤ ਹੀ ਗੁੱਸੇ ਵਿਚ ਹੈ ਅਤੇ AMAZON ਨੂੰ ਮਾਫ਼ੀ ਮੰਗਣ ਦੀ ਆਪਿਲ ਕੀਤੀ ਜਾ ਰਹੀ ਹੈ ਪਰ ਜੇਕਰ ਦੇਖਿਆ ਜਾਵੇ ਤਾਂ AMAZON ਕੰਪਨੀ ਨੇ ਇਹ ਸਰਾ ਸਰ ਗਲਤ ਕੀਤਾ ਹੈ ਕਿਉਂਕਿ ਇਸ ਨਾਲ ਸਿੱਖ ਕੌਮ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਅਤੇ ਉਹ ਚਾਹ ਕੇ ਵੀ ਇਸ ਕੰਪਨੀ ਨੂੰ ਮਾਫ਼ ਨਹੀਂ ਕਰ ਸਕਦੇ | ਕਿਰਪਾ ਕਰਕੇ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ |error: Content is protected !!