BREAKING NEWS
Search

ਸਿਰਫ਼ ਇੱਕ ਚਮਚ ਸਿਰ ਤੋਂ ਲੈ ਕੇ ਪੈਰ ਤੱਕ ਸਰੀਰ ਦੀਆ ਸਾਰੀਆਂ ਬੰਦ ਨਾੜੀਆਂ ਨੂੰ 4 ਵਾਰ ਵਿੱਚ ਖੋਲ ਦੇਵੇਗਾ ਇਹ ਨੁਸਖ਼ਾ

ਜੇਕਰ ਅਸੀਂ ਆਪਣੇ ਸਰੀਰ ਦਾ ਧਿਆਨ ਨਾ ਰਖੀਏ ਤਾ ਇਹ ਸਰੀਰ ਕਈ ਸਾਰੀਆਂ ਬਿਮਾਰੀਆਂ ਦਾ ਘਰ ਬਣ ਜਾਂਦਾ ਹੈ। ਸਰੀਰ ਦਾ ਧਿਆਨ ਨਾ ਰੱਖਣ ਤੇ ਇਨਸਾਨ ਕੇਵਲ ਬਾਹਰੀ ਰੂਪ ਤੋਂ ਹੀ ਨਹੀਂ ਬਲਕਿ ਅੰਦਰੂਨੀ ਰੂਪ ਵਿਚ ਵੀ ਕਈ ਬਿਮਾਰੀਆਂ ਵਿਚ ਘਿਰ ਜਾਂਦਾ ਹੈ। ਇਸਦੇ ਬਿਨਾ ਜੇਕਰ ਕਿਸੇ ਵਿਆਕਤੀ ਦੇ ਸਰੀਰ ਵਿਚ ਖੂਨ ਦਾ ਸੰਚਾਲਨ ਸਹੀ ਮਾਤਰਾ ਵਿਚ ਨਾ ਹੋਵੇ ਤਾ ਉਸਦਾ ਸਰੀਰ ਇੱਕ ਦਮ ਕਮਜ਼ੋਰ ਹੋ ਜਾਂਦਾ ਹੈ। ਸਾਡੇ ਸਰੀਰ ਵਿਚ ਖੂਨ ਦਾ ਪ੍ਰਵਾਹ ਸਹੀ ਮਾਤਰਾ ਵਿਚ ਹੋਵੇ ਇਸ ਲਈ ਨਸਾ ਦਾ ਇੱਕ ਜਾਲ ਸਰੀਰ ਵਿਚ ਫੈਲਿਆ ਹੋਇਆ ਹੁੰਦਾ ਹੈ। ਅਜਿਹੇ ਵਿਚ ਜੇਕਰ ਤੁਹਾਡੇ ਸਰੀਰ ਦੀ ਕੋਈ ਨਸ ਬਲੋਕ ਹੋ ਜਾਵੇ ਤਾ ਇਸ ਨਾਲ ਸਰੀਰ ਦਾ ਸੰਤੁਲਨ ਵਿਗੜ ਜਾਂਦਾ ਹੈ।

ਇਸਦੇ ਬਿਨਾਂ ਵਿਅਕਤੀ ਨੂੰ ਕਈ ਗੰਭੀਰ ਬਿਮਾਰੀਆਂ ਵੀ ਹੋ ਜਾਂਦੀਆਂ ਹਨ ਵਿੱਸੇ ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਅੱਜ ਇਨਸਾਨ ਦਾ ਖਾਣ ਪੀਣ ਕੁਝ ਇਸ ਤਰ੍ਹਾਂ ਦਾ ਹੋ ਗਿਆ ਹੈ ਕਿ ਉਸਦਾ ਸਰੀਰ ਸਮੇ ਤੋਂ ਪਹਿਲਾ ਹੀ ਕਮਜ਼ੋਰ ਹੋ ਜਾਂਦਾ ਹੈ। ਇਸ ਗੱਲ ਧਿਆਂਨ ਦੇਣ ਵਾਲੀ ਹੈ ਕਿ ਇਨਸਾਨ ਦੇ ਸਰੀਰ ਦੀਆ ਨਸਾ ਦੇ ਬਲੋਕ ਹੋਣ ਦਾ ਸਭ ਤੋਂ ਵੱਡਾ ਕਾਰਨ ਅਨਿਯਮਤ ਰੂਪ ਨਾਲ ਮਿਲਾਵਟੀ ਖਾਣੇ ਦਾ ਸੇਵਨ ਕਰਨਾ ਵੀ ਹੁੰਦਾ ਹੈ। ਸਰੀਰ ਦਾ ਧਿਆਂਨ ਨਾ ਰੱਖਣਾ ਹੀ ਹੁੰਦਾ ਹੈ

ਅਜਿਹੇ ਵਿਚ ਜਦੋ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਤਾ ਉਹ ਮੋਟੀ ਰਕਮ ਫੀਸ ਦੀ ਲੈਂਦਾ ਹੈ। ਇਸਦੇ ਨਾਲ ਹੀ ਕਈ ਅਜਿਹੀਆਂ ਦਵਾਈਆਂ ਵੀ ਲੈਣੀਆਂ ਪੈਂਦੀਆਂ ਹਨ ਜਿਸ ਨਾਲ ਤੁਹਾਡੇ ਸਰੀਰ ਨੂੰ ਕਾਫੀ ਨੁਕਸਾਨ ਵੀ ਹੁੰਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਨਸਾ ਦੇ ਬਲੋਕ ਹੋਣ ਤੋਂ ਬਚਾਅ ਦੇ ਲਈ ਅਜਿਹਾ ਦੇਸੀ ਇਲਾਜ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਹਾਡੀਆਂ ਬੰਦ ਹੋਈਆਂ ਨਸਾ ਆਸਾਨੀ ਨਾਲ ਖੁਲ੍ਹ ਜਾਣਗੀਆਂ। ਇਸਦੇ ਬਿਨਾ ਇਸਦੀ ਵਰਤੋਂ ਕਰਨ ਦੇ ਨਾਲ ਤੁਹਾਨੂੰ ਕੇਵਲ ਲਾਭ ਹੀ ਲਾਭ ਹੋਵੇਗਾ।

ਇਸ ਨੁਸਖੇ ਨੂੰ ਬਣਾਉਣ ਦੇ ਲਈ ਇੱਕ ਗ੍ਰਾਮ ਦਾਲਚੀਨੀ ,10 ਗ੍ਰਾਮ ਕਾਲੀ ਮਿਰਚ ,10 ਗ੍ਰਾਮ ਤੇਜ ਪੱਤਾ ,10 ਗ੍ਰਾਮ ਮਗਜ਼ ,10 ਗ੍ਰਾਮ ਧਾਗੇ ਵਾਲੀ ਮਿਸ਼ਰੀ ,10 ਗ੍ਰਾਮ ਅਖਰੋਟ,ਅਤੇ 10 ਗ੍ਰਾਮ ਅਲਸੀ ਦੀ ਲੋੜ ਹੋਵੇਗੀ। ਸਭ ਤੋਂ ਪਹਿਲਾ ਇਸ ਨੁਸਖੇ ਨੂੰ ਬਣਾਉਣ ਦੇ ਲਈ ਇਹ ਸਾਰਾ ਸਾਮਾਨ ਇਕੱਠਾ ਕਰ ਲਵੋ ਅਤੇ ਇਹ ਤੁਹਾਨੂੰ ਕਿਸੇ ਵੀ ਪੰਸਾਰੀ ਦੀ ਦੁਕਾਨ ਤੋਂ ਆਸਾਨੀ ਨਾਲ ਮਿਲ ਜਾਵੇਗਾ। ਇਸਦੇ ਬਾਅਦ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਇਕ ਮਿਕਸੀ ਵਿੱਚ ਚੂਰਨ ਬਣਾ ਕੇ ਕੱਚ ਦੇ ਬਰਤਨ ਵਿੱਚ ਪਾ ਲਵੋ।

ਇਸਦੀ ਵਰਤੋਂ ਰੋਜ਼ਾਨਾ ਸਵੇਰੇ ਖਾਲੀ ਪੇਟ ਕੋਸੇ ਪਾਣੀ ਨਾਲ ਇੱਕ ਚਮਚ ਕਰਨੀ ਹੈ। ਹਫਤੇ ਵਿਚ ਇੱਕ ਵਾਰ ਇਸਦਾ ਸੇਵਨ ਜ਼ਰੂਰ ਕਰੋ ਜੇਕਰ ਹੋ ਸਕੇ ਤਾ ਹਫਤੇ ਵਿਚ 3 ਦਿਨ ਇੱਕ ਦਿਨ ਛੱਡ ਕੇ ਇਸਦੀ ਵਰਤੋਂ ਕਰੋ। ਇਹ ਤੁਹਾਡੇ ਸਰੀਰ ਦੀਆ ਬੰਦ ਨਾੜੀਆਂ ਨੂੰ ਖੋਲਣ ਵਿਚ ਮਦਦ ਕਰਦਾ ਹੈ। ਜੇਕਰ ਕੋਈ ਸਿਹਤਮੰਦ ਵਿਅਕਤੀ ਵੀ ਇਸਦਾ ਸੇਵਨ ਕਰਦਾ ਹੈ ਤਾ ਉਸਨੂੰ ਵੀ ਨਸਾ ਦੇ ਬਲੋਕ ਹੋਣ ਦੀ ਸਮੱਸਿਆ ਜ਼ਿੰਦਗੀ ਭਰ ਨਹੀਂ ਹੋਵੇਗੀ।error: Content is protected !!