ਆਈ ਤਾਜਾ ਵੱਡੀ ਖਬਰ
ਕਈ ਲੋਕਾਂ ਦੀ ਕਿਸਮਤ ਵੱਖਰੀ ਹੀ ਹੁੰਦੀ ਹੈ ਅਤੇ ਇਹੋ ਜਿਹਾ ਖੇਡ ਖੇਡਦੀ ਹੈ ਕੇ ਆਮ ਆਦਮੀ ਉਹ ਸੋਚਾਂ ਵਿਚ ਵੀ ਨਹੀਂ ਸੋਚ ਸਕਦਾ ਜੋ ਹੋ ਜਾਂਦਾ ਹੈ। ਅਜਿਹੀ ਹੀ ਤਾਜਾ ਵੱਡੀ ਖਬਰ ਮਾਰਕ ਬਾਰੇ ਆ ਰਹੀ ਹੈ ਜੋ ਕੇ ਫੇਸਬੂਕ ਵਟਸਐਪ ਇੰਸਟਾਗ੍ਰਾਮ ਅਤੇ ਹੋਰ ਅਨੇਕਾਂ ਕੰਪਨੀਆਂ ਦੇ ਮਾਲਕ ਹਨ।
ਵਾਸ਼ਿੰਗਟਨ (ਇੰਟ) – ਫੇਸਬੁੱਕ ਦੇ ਸੰਸਥਾਪਕ ਅਤੇ ਸੀ. ਈ. ਓ. ਮਾਰਕ ਜ਼ੁਕਰਬਰਗ ਇਕ ਵਾਰ ਫਿਰ ਦੁਨੀਆ ਦੇ ਤੀਜੇ ਸਭ ਤੋਂ ਅਮੀਰ ਸ਼ਖਸ ਬਣ ਗਏ ਹਨ। ਬਿਲੀਯੇਨੀਅਰ ਇੰਡੈਕਸ ਮੁਤਾਬਕ ਇਸ ਵੇਲੇ ਮਾਰਕ ਜ਼ੁਕਰਬਰਗ ਦੀ ਦੌਲਤ 89.1 ਅਰਬ ਡਾਲਰ ਹੈ।
ਇਸ ਇੰਡੈਕਸ ਵਿਚ 3 ਮਹੀਨਿਆਂ ਦੌਰਾਨ ਜ਼ੁਕਰਬਰਗ ਦੀ ਦੌਲਤ ਦਾ ਆਕਲਨ ਕਰੀਏ ਤਾਂ 22 ਫਰਵਰੀ ਨੂੰ ਉਨ੍ਹਾਂ ਦੀ ਜਾਇਦਾਦ 80.2 ਅਰਬ ਡਾਲਰ ਸੀ। ਇਸ ਤੋਂ ਬਾਅਦ ਇਹ ਲਗਾਤਾਰ ਹੇਠਾਂ ਡਿੱਗਦੀ ਹੋਈ 16 ਮਾਰਚ ਨੂੰ 56.3 ਅਰਬ ਡਾਲਰ ਦੇ ਪੱਧਰ ‘ਤੇ ਪਹੁੰਚ ਗਈ ਸੀ। ਇਸ ਤੋਂ ਬਾਅਦ ਜ਼ੁਕਰਬਰਗ ਦੀ ਜਾਇਦਾਦ ਵਿਚ ਫਿਰ ਇਜ਼ਾਫਾ ਹੋਣਾ ਸ਼ੁਰੂ ਹੋਇਆ ਅਤੇ 22 ਮਾਰਚ ਨੂੰ ਇਹ 57.7 ਅਰਬ ਡਾਲਰ ਹੋ ਗਈ। 22 ਅਪ੍ਰੈਲ ਨੂੰ ਜ਼ੁਕਰਬਰਗ ਦੀ ਦੌਲਤ 69.7 ਅਰਬ ਡਾਲਰ ਅਤੇ 22 ਅਤੇ 23 ਮਈ ਨੂੰ 89.1 ਅਰਬ ਡਾਲਰ ‘ਤੇ ਪਹੁੰਚ ਗਈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |
ਤਾਜਾ ਜਾਣਕਾਰੀ