BREAKING NEWS
Search

ਸਾਵਧਾਨ ਹੋ ਜਾਵੋ – ਏਅਰਪੋਰਟ ‘ਤੇ ਲੱਗੀ ਨਵੀਂ ਪਾਬੰਦੀ , ਹੁਣ ਯਾਤਰੀ ਨਹੀਂ ਨਾਲ ਲਿਜਾ ਸਕਣਗੇ ਇਹ ਸਮਾਨ !

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਏਅਰਪੋਰਟ ‘ਤੇ ਲੱਗੀ ਨਵੀਂ ਪਾਬੰਦੀ , ਹੁਣ ਯਾਤਰੀ ਨਹੀਂ ਨਾਲ ਲਿਜਾ ਸਕਣਗੇ ਇਹ ਸਮਾਨ !

ਏਅਰਪੋਰਟ ਆਫ਼ ਇੰਡੀਆ ਨੇ ਇੱਕ ਵੱਡਾ ਕਦਮ ਚੱਕਦਿਆਂ ਚੰਡੀਗੜ ਸਮੇਤ ਦੇਸ਼ ਦੇ 16 ਵੱਡੇ ਏਅਰਪੋਰਟਾਂ ‘ਤੇ ਪਲਾਸਟਿਕ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ।

ਹੁਣ ਯਾਤਰੀ ਪਲਾਸਟਿਕ ਦੀਆਂ ਪਲੇਟਾਂ, ਚਮਚੇ ਆਦਿ ਨੂੰ ਆਪਣੇ ਨਾਲ ਨਹੀਂ ਲਿਜਾ ਸਕਣਗੇ।

ਜਿਕਰਯੋਗ ਹੈ ਕਿ ਦੇਸ਼ ਦੇ ਕਰੀਬ 16 ਏਅਰਪੋਰਟਾਂ ‘ਤੇ ਪਲਾਸਟਿਕ ‘ਤੇ ਇਹ ਪਾਬੰਦੀ ( Single-Use Plastic Free) ਲਗਾਈ ਗਈ ਹੈ।

ਇਸ ਪਾਬੰਦੀ ਦਾ ਮੁੱਖ ਮੰਤਵ ਪਲਾਸਟਿਕ ਰਹਿਤ ਦੇਸ਼ ਬਣਾਉਣਾ ਹੈ ।

ਜਿਕਰਯੋਗ ਹੈ ਕਿ ਅਥਾਰਿਟੀ ਵਲੋਂ 34 ਏਅਰਪੋਰਟਾਂ ਨੂੰ ਪਲਾਸਟਿਕ ਰਹਿਤ ਕੀਤਾ ਜਾਵੇਗਾ।

ਇਨ੍ਹਾਂ ਮੁੱਖ 16 ਏਅਰਪੋਰਟਾਂ ‘ਚ ਚੰਡੀਗੜ , ਇੰਦੌਰ , ਅਹਿਮਦਾਬਾਦ, ਭੋਪਾਲ, ਭੁਵਨੇਸ਼ਵਰ, ਤਿਰੁਪਤੀ, ਵਿਜੈਵਾੜਾ, ਵਡੋਦਰਾ, ਪੂਣੇ, ਕਲਕੱਤਾ, ਵਾਰਾਨਸੀ ਆਦਿ ਸ਼ਾਮਲ ਹਨ।error: Content is protected !!