ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਸਾਵਧਾਨ ਸਾਵਧਾਨ ਹੁਣੇ ਹੁਣੇ ਰਾਤੀ 7 ਵਜੇ ਨਾਲ ਮੌਸਮ ਵਿਭਾਗ ਨੇ ਇਹ ਖਤਰਨਾਕ ਚੇਤਾਵਨੀ ਜਾਰੀ ਕੀਤੀ
ਹੁਣੇ ਰਾਤੀ 7 ਵਜੇ ਨਾਲ ਮੌਸਮ ਵਿਭਾਗ ਨੇ ਖਤਰਨਾਕ ਚੇਤਾਵਨੀ ਜਾਰੀ ਕੀਤੀ ਹੈ – ਮੋਗਾ-ਫ਼ਰੀਦਕੋਟ-ਫ਼ਿਰੋਜਪੁਰ-ਮੁਕਤਸਰ-ਬਰਨਾਲਾ ਜਿਲ੍ਹਾ ਤਕੜੀ ਕਾਰਵਾਈ ਜਾਰੀ ਆਉਣ ਵਾਲੇ 15 ਮਿੰਟ ਤੋ 6 ਘੰਟਿਆਂ ਦੌਰਾਨ ਥੂੜ ਤੂਫ਼ਾਨ ਦਾ ਰੂਪ ਲੈ ਚੁੱਕੇ ਬੱਦਲ
ਪੂਰਬੀ ਬਰਨਾਲਾ,ਸੰਗਰੂਰ,ਮਲੇਰਕੋਟਲਾ,ਲੁਧਿਆਣਾ,ਧੂਰੀ,ਬੁੱਡਾਲਾਢਾ,ਮਾਨਸਾ ,ਨਾਭਾ,ਸੁਨਾਮ-ਪਾਤੜਾਂ,ਸਮਾਣਾ,ਪਟਿਆਲਾ,ਖੰਨਾ,ਹਲਵਾਰਾ,ਚੰਡੀਗੜ੍ਹ ਖੇਤਰਾਂ ਵੱਲ ਰੁੱਖ ਕਰ ਚੁੱਕੇ ਤੇਜ ਮੀਂਹ ਦੇ ਛਰਾਂਟੇ ਨਾਲ ਇਕ ਦੋ ਥਾਂ ਗੜ੍ਹੇ ਤੇ 70-100kph ਦੀ ਨੇਰੀ ਪੁੱਜ ਰਹੀ ਹੈ।ਬੱਦਲ ਕਮਜ਼ੋਰ ਪੈਣ ਤੇ ਵੀ ਨੇਰੀ ਤਕੜੀ ਰਹੇਗੀ।
ਤਾਜਾ ਜਾਣਕਾਰੀ