BREAKING NEWS
Search

ਸਾਵਧਾਨ ਲੋਕੋ ਆਹ ਦੇਖੋ ਕੀ ਹੋਣ ਲੱਗ ਪਿਆ ਪੰਜਾਬ ਚ ਬੱਚਿਆਂ ਨਾਲ (ਵੀਡੀਓ )

ਪੰਜਾਬ ਦੇ ਸ਼ਹਿਰ ਪਟਿਆਲਾ ਦੇ ਪਿੰਡ ਗੰਡਿਆ ਖੇਡੀ ਤੋਂ ਲਾਪਤਾ ਹੋਏ ਦੋ ਮਾਸੂਮ ਬੱਚਿਆਂ ਦੇ ਬਾਰੇ ਅਜੇ ਕੋਈ ਉੱਗ-ਸੁੱਗ ਨਹੀਂ ਨਿਕਲੀ ਕੇ ਇੱਕ ਹੋਰ ਅਜਿਹੀ ਹੀ ਘਟਨਾਂ ਪਟਿਆਲਾ ਸ਼ਹਿਰ ਤੋਂ ਆਈ ਹੈ ਜਿੱਥੇ 1 ਮਾਸੂਮ ਬੱਚੇ ਨੂੰ ਭਈਆਂ ਦੇ ਵੱਲੋਂ ਚੁੱਕਣ ਦੀ ਤਿਆਰੀ ਸੀ ਪਰ ਬੱਚੇ ਨੇ ਹੀ ਉਹਨਾਂ ਦਾ ਪਰਦਾਫਾਸ਼ ਕਰ ਦਿੱਤਾ ਤੇ ਉਹਨਾਂ ਵੱਲੋਂ ਰਚੀ ਜਾ ਰਹੀ ਸਾਜਿਸ ਨੂੰ ਲੋਕਾਂ ਦੇ ਸਾਹਮਣੇ ਲਿਆਂਦਾ ਤੇ ਮੌਕੇ ਤੇ ਬੱਚੇ ਨੇ ਹੋਈ ਸਾਰੀ ਹੱਦਬੀਤੀ ਮੀਡੀਆ ਦੇ ਸਾਹਮਣੇ ਦੱਸੀ |

ਬੱਚੇ ਨੇ ਮੀਡੀਆ ਦੇ ਸਾਹਮਣੇ ਸਾਰੀ ਗਲ੍ਹ ਦੱਸਦੇ ਹੋਏ ਉਹਨਾਂ ਦੀ ਦੀ ਸਾਜਿਸ ਦਾ ਭਾਂਡਾ ਫੋੜ ਦਿੱਤਾ |ਬੱਚੇ ਦਾ ਕਹਿਣਾ ਹੈ ਕਿ ਉਹ ਸੜ੍ਹਕ ਤੇ ਜਾ ਰਿਹਾ ਸੀ ਤੇ ਅਚਾਨਕ ਦੋ ਅਜੀਬ ਵਿਅਕਤੀ ਦੇ ਵੱਲੋਂ ਉਸਨੂੰ ਮੋਟਰਸਾਇਕਲ ਤੇ ਬਠਾਇਆ ਗਿਆ ਤੇ ਕਿਹਾ ਕਿ ਉਸਨੂੰ ਉਸਦਾ ਪਿਤਾ ਬੁਲਾ ਰਿਹਾ ਹੈ ਜਿਸ ਤੋਂ ਬਾਅਦ ਬੱਚਾ ਉਹਨਾਂ ਦੇ ਨਾਲ ਮੋਟਰਸਾਇਕਲ ਤੇ ਬੈਠ ਗਿਆ ਤੇ ਥੋੜੀ ਦੂਰੀ ਤੇ ਜਾ ਕੇ ਜਦ ਬੱਚੇ ਨੇ ਉਹਨਾਂ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜੇਕਰ ਉਸਨੇ ਸਾਹ ਕੱਢਿਆ ਤਾਂ ਉਹ ਉਸਨੂੰ ਛੱਡਣ ਗੇ ਨਹੀ |

ਵਿਅਕਤੀਆਂ ਦੇ ਵੱਲੋਂ ਉਸ ਬੱਚੇ ਦਾ ਮੂੰਹ ਢਕਿਆ ਹੋਇਆ ਸੀ ਜਿਸ ਤੋਂ ਬਾਅਦ ਬੱਚੇ ਨੇ ਮੂੰਹ ਤੋਂ ਕੱਪੜਾ ਉਤਰਦੇ ਹੋਏ ਕਿਹਾ ਕਿ ਡੈਡੀ ਡੈਡੀ ਜਿਸ ਤੋਂ ਬਾਅਦ ਉਸਦੇ ਪਿਤਾ ਨੇ ਉਹਨਾਂ ਵਿਅਕਤੀਆਂ ਨੂੰ ਫੱੜ ਲਿਆ ਤੁਸੀਂ ਵੀ ਵੀਡੀਓ ਇਚ ਦਲੇਰ ਬੱਚੇ ਨੂੰ ਅਗਵਾ ਕਰਨ ਦੀ ਪੂਰੀ ਕਹਾਣੀ |

ਜੇਕਰ ਤੁਸੀਂ ਦੇਸ਼ ਦੁਨੀਆਂ ਦੀ ਵਾਇਰਲ ਖ਼ਬਰ ਅਤੇ 100% ਅਸਰਦਾਰ ਘਰੇਲੂ ਨੁਸਖੇ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਸਾਡਾ ਪੇਜ ਦਾ Kaur media ਲਾਈਕ ਕਰੋ ਤੇ ਨਾਲ ਹੀ ਫੋਲੋ ਕਰੋ |ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!