ਆਈ ਤਾਜ਼ਾ ਵੱਡੀ ਖਬਰ
ਮਨੁੱਖ ਦੀ ਜ਼ਿੰਦਗੀ ਦੇ ਵਿੱਚ ਕੁਝ ਅਜਿਹੀਆਂ ਘਟਨਾਵਾਂ ਤੇ ਹਾਦਸੇ ਵਾਪਸ ਅਤੇ ਹਨ ਜੋ ਬੇਹੱਦ ਹੀ ਹੈਰਾਨ ਕਰਨ ਵਾਲੇ ਹੁੰਦੇ ਹਨ । ਕਈ ਵਾਰ ਤਾਂ ਕੁਝ ਅਜਿਹੇ ਹਾਦਸੇ ਵਾਪਰ ਜਾਂਦੇ ਹਨ ਜਿਨ੍ਹਾਂ ਤੇ ਯਕੀਨ ਕਰਨਾ ਤਾਂ ਦੂਰ ਦੀ ਗੱਲ ਬੰਦਾ ਉਨ੍ਹਾਂ ਹਾਦਸਿਆਂ ਤੇ ਘਟਨਾਵਾਂ ਦੇ ਵਾਪਰਨ ਤੋਂ ਬਾਅਦ ਕਈ ਵਾਰ ਖਾਂਸੀ ਚਿੰਤਾ ਦੇ ਵਿਚ ਵੀ ਪੈ ਜਾਂਦਾ ਹੈ । ਅਜਿਹੀ ਹੀ ਇਕ ਘਟਨਾ ਵਾਪਰੀ ਹੈ ਇਕ ਰਿਕਸ਼ਾ ਚਾਲਕ ਦੇ ਨਾਲ। ਜਿਸ ਤੋਂ ਬਾਅਦ ਇਹ ਰਿਕਸ਼ਾ ਚਾਲਕ ਉਨੀ ਚਿੰਤਾ ਦੇ ਵਿੱਚ ਹੈ । ਕੀ ਆਖ਼ਰ ਉੱਥੇ ਨਾਲ ਇਹ ਕਿਸ ਤਰ੍ਹਾਂ ਹੋ ਸਕਦਾ ਹੈ । ਇਸ ਘਟਨਾ ਨੇ ਜਿੱਥੇ ਇਸ ਰਿਕਸ਼ੇ ਵਾਲੇ ਨੂੰ ਸੋਚੀਂ ਪਾ ਦਿੱਤਾ ਹੈ ਉੱਥੇ ਹੀ ਜੋ ਵੀ ਵਿਅਕਤੀ ਇਹ ਘਟਨਾ ਬਾਰੇ ਸੁਣ ਰਿਹਾ ਹੈ ਉਸ ਦੇ ਹੋਸ਼ ਹੀ ਉੱਡ ਰਹੇ ਹਨ ।
ਦਰਅਸਲ ਇਕ ਰਿਕਸ਼ਾ ਚਾਲਕ ਨੂੰ ਪੈਨ ਕਾਰਡ ਦੇ ਲਈ ਅਰਜ਼ੀ ਦੇਣੀ ਕੁਝ ਇਸ ਤਰ੍ਹਾਂ ਮਹਿੰਗੀ ਪੈ ਗਈ ਕੀ ਇਹ ਰਿਕਸ਼ਾ ਚਾਲਕ ਹੁਣ ਕਰੋੜਾਂ ਰੁਪਿਆਂ ਦਾ ਕਰਜ਼ਦਾਰ ਹੋ ਚੁੱਕਿਆ ਹੈ । ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਮਥੁਰਾ ਤੇ ਵਿਚ ਰਹਿਣ ਵਾਲਾ ਇਕ ਰਿਕਸ਼ਾ ਚਾਲਕ ਨੂੰ ਇਨਕਮ ਟੈਕਸ ਵਿਭਾਗ ਨੇ 3.5 ਕਰੋੜਾਂ ਰੁਪਏ ਦਾ ਨੋਟਿਸ ਦੇ ਦਿੱਤਾ ਹੈ । ਜਦੋਂ ਰਿਕਸ਼ਾ ਚਾਲਕ ਨੂੰ ਇਸ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਕਿ ਇਨਕਮ ਟੈਕਸ ਵਿਭਾਗ ਦੇ ਵੱਲੋਂ ਉਸ ਨੂੰ ਲੱਖਾਂ ਰੁਪਿਆਂ ਦਾ ਨੋਟਿਸ ਦੇ ਦਿੱਤਾ ਗਿਆ ਹੈ ਤਾਂ ਉਸਦੇ ਵੱਲੋਂ ਤੁਰੰਤ ਇਸ ਸਬੰਧੀ ਪੁਲੀਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ।
ਤੇ ਉਸ ਦੇ ਵੱਲੋਂ ਇਸ ਮਾਮਲੇ ਸਬੰਧੀ ਜਾਂਚ ਦੀ ਮੰਗ ਕੀਤੀ ਗਈ ਤੇ ਨਾਲ ਹੀ ਇਸ ਰਿਕਸ਼ਾ ਚਾਲਕ ਵੱਲੋਂ ਦੱਸਿਆ ਗਿਆ ਕਿ ਉਸ ਨੇ ਕੁਝ ਸਮਾਂ ਪਹਿਲਾਂ ਪੈਨ ਕਾਰਡ ਦੇ ਲਈ ਅਰਜ਼ੀ ਦਿੱਤੀ ਸੀ ਤੇ ਉਸ ਨੇ ਏਨੀ ਕਮਾਈ ਕੀਤੀ ਜਿਨ੍ਹਾਂ ਨੋਟਿਸ ਇਨਕਮ ਵਿਭਾਗ ਦੇ ਵੱਲੋਂ ਉਸ ਨੂੰ ਭੇਜ ਦਿੱਤਾ ਗਿਆ ਹੈ । ਜ਼ਿਕਰਯੋਗ ਹੈ ਕਿ ਮਥੁਰਾ ਦੇ ਵਿਚ ਇਨਕਮ ਟੈਕਸ ਵਿਭਾਗ ਦੇ ਕੰਮ ਕਾਜ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਫੈਲੀਆਂ ਹੋਈਆਂ ਹਨ ।ਪੀਡ਼ਤ ਵਿਅਕਤੀ ਦੇ ਵੱਲੋਂ ਹੁਣ ਪੁਲੀਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾ ਕੇ ਇਸ ਸਬੰਧੀ ਬਰੀਕੀ ਨਾਲ ਜਾਂਚ ਪੜਤਾਲ ਕਰਨ ਦੀ ਮੰਗ ਕੀਤੀ ਜਾਂ ਦੇਖੀ ਹੈ ।
ਉੱਥੇ ਹੀ ਮਿਲੀ ਜਾਣਕਾਰੀ ਮੁਤਾਬਕ ਪਤਾ ਚਲਿਆ ਹੈ ਕਿ ਰਿਕਸ਼ਾ ਝਲਕ ਚਾਲਕ ਪ੍ਰਤਾਪ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਵਿਭਾਗ ਦੇ ਵੱਲੋਂ ਨੋਟਿਸ ਭੇਜਿਆ ਗਿਆ ਸੀਵ, ਜਿਸ ਨੂੰ ਹਾਲ ਹੀ ਵਿੱਚ ਪ੍ਰਾਪਤ ਹੋਇਆ ਤੇ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਨੂੰ ਇਨਕਮ ਵਿਭਾਗ ਦੇ ਵੱਲੋਂ ਕਰੋੜਾਂ ਰੁਪਿਆਂ ਦਾ ਨੋਟਿਸ ਭੇਜ ਦਿੱਤਾ ਗਿਆ ਹੈ , ਜਿਸ ਦੇ ਚੱਲਦੇ ਹੁਣ ਹੋ ਖਾਸੀ ਚਿੰਤਾ ਵਿੱਚ ਦਿਖਾਈ ਦੇ ਰਿਹਾ ਹੈ ਤੇ ਉਸਦੇ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਇਸ ਬਾਬਤ ਪੁਲੀਸ ਚੰਗੀ ਤਰ੍ਹਾਂ ਦੇ ਨਾਮ ਜਾਂਚ ਪਡ਼ਤਾਲ ਕਰ ਕੇ ਅਗਲੇਰੀ ਕਾਰਵਾਈ ਕਰੇ ।
ਤਾਜਾ ਜਾਣਕਾਰੀ