BREAKING NEWS
Search

ਸਵੇਰੇ ਸੁਤੇ ਪਿਆਂ ਹੋਈ ਇਸ ਮਸ਼ਹੂਰ ਪੰਜਾਬੀ ਹਸਤੀ ਦੀ ਅਚਾਨਕ ਮੌਤ , ਛਾਇਆ ਸੋਗ

ਆਈ ਤਾਜਾ ਵੱਡੀ ਖਬਰ

ਰੋਜਾਨਾ ਹੀ ਹੁਣ ਬਹੁਤ ਬੁਰੀਆਂ ਖਬਰਾਂ ਆ ਰਹੀਆਂ ਹਨ ਜਿਹਨਾਂ ਵਿਚੋਂ ਜਿਆਦਾ ਤਰ ਤਾਂ ਕਰੋਨਾ ਵਾਇਰਸ ਦਾ ਕਰਕੇ ਆ ਰਹੀਆਂ ਹਨ। ਪਰ ਹੁਣ ਇਕ ਅਜਿਹੀ ਖਬਰ ਆ ਰਹੀ ਹੈ ਜਿਸਦਾ ਕਰੋਨਾ ਨਾਲ ਨਹੀਂ ਸਗੋਂ ਕੁਦਰਤੀ ਤੋਰ ਤੇ ਭਾਣਾ ਵਾਪਰ ਗਿਆ ਹੈ ਜਿਸ ਨਾਲ ਪੰਜਾਬੀ ਭਾਈਚਾਰੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਕੈਨੇਡਾ ਦੇ ਮੀਡੀਆ ਦੀ ਉੱਘੀ ਮਸ਼ਹੂਰ ਪੰਜਾਬੀ ਸ਼ਖ਼ਸੀਅਤ (yahoo )ਰੇਡੀਉ ਵਾਲੇ ਸੁਖਬੀਰ ਸਿੱਧੂ ਨਹੀਂ ਰਹੇ। ਉਨ੍ਹਾਂ ਦੇ ਹੋਸਟ ਮਿੱਤਰ ਕੁਲਦੀਪ ਦੀਪਕ ਅਨੁਸਾਰ ਸੁਖਬੀਰ ਸਿੱਧੂ ਸਵੇਰੇ ਸੁੱਤੇ ਪਏ ਨਹੀਂ ਉੱਠੇ ਅਤੇ ਉਹਦਾ ਦਾ ਦਿਹਾਂਤ ਹੋ ਗਿਆ । ਬਠਿੰਡਾ ਜ਼ਿਲ੍ਹੇ ਦੇ ਪਿੰਡ ਚੱਕ ਫ਼ਤਿਹ ਸਿੰਘ ਵਾਲਾ ਦੇ ਜੰਮਪਲ ਸਿੱਧੂ ਲੰਮਾ ਸਮਾਂ ਟੋਰਾਂਟੋ ਦੇ ਚੈਨਲ 1320 ਦੇ ਨਾਮੀ ਹੋਸਟ ਰਹੇ ।

ਇਸ ਖ਼ਬਰ ਨਾਲ ਸਾਰੇ ਮੀਡੀਆ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ।ਅਤੇ ਓਹਨਾ ਦੇ ਪਿੰਡ ਵਿਚ ਵੀ ਸੋਗ ਦਾ ਮਾਹੌਲ ਪੈਦਾ ਹੋ ਗਿਆ ਹੈ। ਬਲਜਿੰਦਰ ਸੇਖਾ ਤੇ ਮੀਡੀਆ ਟੀਮ ਨੇ ਇਸ ਅਚਾਨਕ ਮੌਤ ਤੇ ਡੂੰਘਾ ਦੁੱਖ ਜ਼ਾਹਿਰ ਕਰਦੇ ਹੋਏ ਸਿੱਧੂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |error: Content is protected !!