BREAKING NEWS
Search

ਸਵਰਗ ‘ਚ ਪਿਤਾ ਲਈ ਭੇਜੀ ਚਿੱਠੀ ਮਾਸੂਮ ਬੱਚੇ ਨੇ “ਜਵਾਬ ਦੇਖਕੇ ਰੌਣਾ ਆ ਜਾਣਾ!

ਮਾਸੂਮ ਬੱਚੇ ਦਾ ਆਪਣੇ ਪਿਤਾ ਲਈ ਇਨ੍ਹਾਂ ਪਿਆਰ ਹੋ ਸਕਦਾ ਹੈ ਯਕੀਨ ਨਹੀਂ ਹੁੰਦਾ ਆਪਣੇ ਪਿਤਾ ਦੀ ਯਾਦ ਚ ਬੱਚੇ ਨੇ ਪ੍ਰਮਾਤਮਾ ਲਈ ਪੱਤਰ ਲਿਖਿਆ ਜਿਸ ਨੂੰ ਦੇਖ ਕੇ ਹਰੇਕ ਦੀ ਅੱਖ ਰੋਈ। ਇੱਕ ਸੱਤ ਸਾਲ ਦੇ ਮਾਸੂਮ ਬੱਚੇ ਨੇ ਕੁਝ ਅਜਿਹਾ ਕੀਤਾ ਜਿਸ ਨੂੰ ਜਾਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਦਰਅਸਲ ਮਾਮਲਾ ਇਹ ਹੈ ਕਿ ਇੱਕ ਮਾਸੂਮ ਬੱਚੇ ਵੱਲੋਂ ਲੈਟਰ ਲਿਖ ਕੇ ਸਵਰਗ ਭੇਜਣ ਦਾ ਹੈ। ਪੋਸਟ ਦੇ ਵਲੋਂ ਅਜਿਹਾ ਰਿਪਲਾਈ ਆਇਆ ਜਿਸ ਨਾਲ ਸੋਸ਼ਲ ਮੀਡੀਆ ‘ਤੇ ਸਾਰਿਆ ਦਾ ਦਿਲ ਜਿੱਤ ਲਿਆ। ਇਸ ਲੈਟਰ ਨੂੰ ਬੱਚੇ ਦੀ ਮਾਂ ਟੇਰੀ ਕੋਪਲੈਂਡ ਨੇ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਬੱਚੇ ਨੂੰ ਪੋਸਟ ਆਫਿਸ ਵਲੋਂ ਅਜਿਹਾ ਰਿਪਲਾਈ ਆਇਆ ਜਿਸ ਨਾਲ ਸੋਸ਼ਲ ਮੀਡੀਆ ‘ਤੇ ਸਾਰਿਆ ਦਾ ਦਿਲ ਜਿੱਤ ਲਿਆ, ਇਸ ਲੈਟਰ ਨੂੰ ਬੱਚੇ ਦੀ ਮਾਂ ਟੇਰੀ ਕੋਪਲੈਂਡ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।ਦੱਸ ਦੇਈਏ ਕਿ ਬੱਚੇ ਨੇ ਲੈਟਰ ‘ਚ ਪੋਸਟ ਦੇ ਲਈ ਲਿਖਿਆ ਸੀ, ਮਿਸਟਰ ਪੋਸਟਮੈਨ, ਕੀ ਤੁਸੀਂ ਇਸ ਲੈਟਰ ਨੂੰ ਸਵਰਗ ‘ਚ ਲੈ ਜਾਓਗੇ ਅਤੇ ਮੇਰੇ ਪਿਤਾ ਨੂੰ ਪਹੁੰਚਾ ਦੇਵੋਗੇ ਉਹਨਾਂ ਦਾ ਬਰਥਡੇ ਹੈ,” ਕੁਝ ਹਫਤੇ ਬਾਅਦ UK’s Royal Mail ਦੇ ਵਲੋਂ ਜਵਾਬ ਆਇਆ ਤੇ ਦੱਸਿਆ ਲੈਟਰ ਨੂੰ ਡਿਲੀਵਰ ਕਰ ਦਿੱਤਾ ਗਿਆ ਹੈ। ਜਵਾਬ ‘ਚ ਲਿਖਿਆ ਸੀ- ਲੈਟਰ ਭੇਜਣਾ ਕਾਫੀ ਮੁਸ਼ਿਕਲ ਰਿਹਾ। ਰਸਤੇ ‘ਚ ਸਟਾਰਸ ਆਏ ਅਤੇ ਕਈ ਅਜਿਹੀਆਂ ਚੀਜ਼ਾਂ ਵੀ ਆਈਆਂ ਜਿਸਦਾ ਸਾਹਮਣਾ ਕਰਕੇ ਸਵਰਗ ਪਹੁੰਚਣਾ ਮੁਸ਼ਿਕਲ ਸੀ, ਪਰ ਅਸੀਂ ਲੈਟਰ ਸਵਰਗ ‘ਚ ਪਹੁੰਚਾ ਦਿੱਤਾ। ਇਸ ਲੈਟਰ ਨੂੰ ਬੱਚੇ ਦੀ ਮਾਂ ਟੇਰੀ ਨੇ ਸ਼ੇਅਰ ਕੀਤਾ ਹੈ। ਜਿਸਨੂੰ ਕਾਫੀ ਪਸੰਦ ਕੀਤਾ ਕੀਤਾ ਜਾ ਰਿਹਾ ਹੈ। ਲੋਕ ਪੋਸਟ ਆਫਿਸ ਤੋਂ ਆਏ ਰਿਪਲਾਈ ਤੋਂ ਕਾਫੀ ਪਸੰਦ ਕਰ ਰਹੇ ਹਨ। ਟੇਰੀ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ,ਮੈਂ ਦੱਸ ਨਹੀਂ ਪਾ ਰਹੀ ਹਾਂ, ਜਿਵੇਂ ਹੀ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਲੈਟਰ ਉਸ ਦੇ ਪਿਤਾ ਤੱਕ ਪੁੱਜ ਚੁੱਕਾ ਹੈ ਉਹ ਬਹੁਤ ਭਾਵੁਕ ਹੋ ਗਿਆ।ਜੋ ਕਿ ਸੋਸ਼ਲ ਮੀਡੀਆ ‘ਤੇ ਇਸ ਪੋਸਟ ਨੂੰ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਜਵਾਬ ‘ਚ ਲਿਖਿਆ ਸੀ- ਲੈਟਰ ਭੇਜਣਾ ਕਾਫੀ ਮੁਸ਼ਿਕਲ ਰਿਹਾ ਅਤੇ ਰਸਤੇ ‘ਚ ਸਟਾਰਸ ਆਏ ਤੇ ਕਈ ਅਜਿਹੀਆਂ ਚੀਜ਼ਾਂ ਵੀ ਆਈਆਂ ਜਿਸ ਦਾ ਸਾਹਮਣਾ ਕਰਕੇ ਸਵਰਗ ਪਹੁੰਚਣਾ ਮੁਸ਼ਿਕਲ ਸੀ, ਪਰ ਅਸੀਂ ਲੈਟਰ ਸਵਰਗ ‘ਚ ਪਹੁੰਚਾ ਦਿੱਤਾ।ਰਾਏਲ ਮੇਲ ਨੇ ਕਿਹਾ- ਬੱਚੇ ਦੇ ਲੈਟਰ ਨੇ ਪੂਰੇ ਪੋਸਟਲ ਡਿਪਾਰਟਮੈਂਟ ਨੂੰ ਭਾਵੁਕ ਕਰ ਦਿੱਤਾ। ਉਮੀਦ ਹੈ ਸਾਡੇ ਰਿਪਲਾਈ ਕਰਨ ਨਾਲ ਬੱਚੇ ਅਤੇ ਪਰਿਵਾਰ ਨੂੰ ਵਧੀਆ ਲੱਗੇਗਾ।। ਲੋਕ ਵੀ ਮੇਲ ਦੀ ਕਾਫੀ ਤਰੀਫ ਕਰ ਰਹੇ ਹਨ ਅਤੇ ਉਹਨਾਂ ਨੂੰ ਧੰਨਵਾਦ ਕਰ ਰਹੇ ਹਨ। ਇਕ ਯੂਜਰ ਨੇ ਕਿਹਾ ‘ਦਿਲ ਨੂੰ ਛੂਹ ਲੈਣ ਵਾਲਾ’ਹਰੇਕ ਦੀ ਅੱਖ ਰੋਈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!