BREAKING NEWS
Search

ਸਫੈਦ ਵਾਲਾਂ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦਾ 100% ਪੱਕਾ ਘਰੇਲੂ ਨੁਸਖਾ, ਜਾਣਕਾਰੀ ਦੇਖੋ ਤੇ ਸ਼ੇਅਰ ਕਰੋ

ਅੱਜ ਦੀ ਲਾਇਫ ‘ਚ ਸਫੇਦ ਵਾਲ ਹੋਣਾ ਆਮ ਗੱਲ ਹੋ ਗਈ ਹੈ ਵੱਧਦੀ ਉਮਰ ਦੇ ਨਾਲ ਹੀ ਵਾਲ ਸਫੇਦ ਹੋਣ ਲੱਗਦੇ ਹਨ ਪਰ ਅੱਜਕਲ ਛੋਟੀ ਉਮਰ ਦੀਆਂ ਔਰਤਾਂ ਵਿਚ ਵੀ ਇਹ ਸਮੱਸਿਆ ਦੇਖੀ ਜਾਂਦੀ ਹੈ। ਬਦਲਦਾ ਲਾਇਫਸਟਾਇਲ ਅਤੇ ਖਾਨ ਪਾਨ ‘ਚ ਬਦਲਾਅ ਹੀ ਵਾਲਾਂ ਨੂੰ ਵੀ ਕਮਜ਼ੋਰ ਕਰਦਾ ਹੈ, ਨਾਲ ਹੀ ਬਾਲ ਸਫੇਦ ਵੀ ਹੋਣ ਲੱਗਦੇ ਹਨ । ਵਾਲਾਂ ਦੀ ਸਮੱਸਿਆ ਨੂੰ ਲੈ ਕੇ ਜੇਕਰ ਤੁਸੀਂ ਵੀ ਚਿੰਤਾ ‘ਚ ਹੋ ਤਾੇ ਇਹਨਾਂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸੱਕਦੇ ਹੋ।

ਬਲੈਕ ਟੀ ਅਤੇ ਕਾਫ਼ੀ : ਬਲੈਕ ਟੀ ਜਾਂ ਦੇ ਕਾਫ਼ੀ ਦੇ ਅਰਕ ਨਾਲ ਵੀ ਸਫੇਦ ਵਾਲਾਂ ਦੀ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ । ਜੇਕਰ ਹਫਤੇ ‘ਚ ਤਿੰਨ ਵਾਰ ਇਸ ਨਾਲ ਵਾਲਾਂ ਨੂੰ ਵਾਸ਼ ਕੀਤਾ ਜਾਵੇ ਤਾਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸੱਕਦੇ ਹੋ।

ਐਲੋਵੇਰਾ : ਐਲੋਵੇਰਾ ਦੀ ਵਰਤੋਂ ਨਾਲ ਨਾ ਸਿਰਫ ਵਾਲਾਂ ਦੇ ਸਫੇਦ ਹੋਣ ਦੀ ਸਮੱਸਿਆ ਸਗੋਂ ਇਹ ਉਨ੍ਹਾਂ ਨੂੰ ਝੜਨ ਤੋਂ ਵੀ ਰੋਕਿਆ ਜਾਂਦਾ ਹੈ ।

ਘੀ : ਰਾਤ ਨੂੰ ਸੌਣ ਤੋਂ ਪਹਿਲਾਂ ਵਾਲਾਂ ‘ਚ ਘੀ ਦੀ ਮਾਲਿਸ਼ ਕਰਨ ਨਾਲ ਵਾਲਾਂ ਦੇ ਸਫੇਦ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ ।

ਦਹੀ : ਵਾਲਾਂ ਦਾ ਕੁਦਰਤੀ ਰੂਪ ਨਾਲ ਕਾਲ਼ਾ ਕਰਨ ਲਈ ਦਹੀ ਦਾ ਵੀ ਇਸਤੇਮਾਲ ਕੀਤਾ ਜਾਂਦਾ ਹੈ । ਦਹੀ ਵਿੱਚ ਹੀਨਾ ਨੂੰ ਬਰਾਬਰ ਮਾਤਰਾ ‘ਚ ਮਿਲਾਕੇ ਇਸਦਾ ਇਸਤੇਮਾਲ ਹਫਤੇ ਵਿੱਚ ਤਿੰਨ ਵਾਰ ਕਰਨ ਨਾਲ ਵਾਲ ਕਾਲੇ, ਲੰਬੇ ਹੁੰਦੇ ਹਨ ।

ਕੜ੍ਹੀ ਪੱਤਾ : ਜੇਕਰ ਤੁਹਾਡੇ ਬਾਲ ਸਫੇਦ ਹੋ ਰਹੇ ਹਨ ਤਾਂ ਕੜ੍ਹੀ ਪੱਤਾ ਤੁਹਾਡੇ ਲਈ ਵਰਦਾਨ ਹੈ ਕੜੀ ਦੇ ਪੱਤਿਆਂ ਨੂੰ ਇੱਕ ਘੰਟੇ ਲਈ ਪਾਣੀ ਵਿੱਚ ਭਿੱਜੋ ਕੇ ਰੱਖੋ ਅਤੇ ਫਿਰ ਉਸ ਪਾਣੀ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋਵੋ ਜਾਂ ਫਿਰ ਕੜ੍ਹੀ ਦੇ ਪੱਤਾਂ ਨੂੰ ਕੱਟਕੇ ਉਸਨੂੰ ਨਾਰੀਅਲ ਦੇ ਤੇਲ ਵਿੱਚ ਮਿਲਾਕੇ ਮਾਲਿਸ਼ ਕਰੋ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

 error: Content is protected !!