ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਹਰਿਆਣਾ ਵਿੱਚ ਰਾਗਣੀ ਗਾਇਕਾ ਪ੍ਰੀਤੀ ਚੌਧਰੀ ਨਾਲ ਪੰਚਕੂਲਾ ਵਿੱਚ ਛੇੜਛਾੜ ਦੀ ਕੋਸ਼ਿਸ਼ ਦੀ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ।
ਹਰਿਆਣਾ ਦਿਵਸ ਮੌਕੇ ਇੱਕ ਪ੍ਰੋਗਰਾਮ ਵਿੱਚ ਇਹ ਘਟਨਾ ਵਾਪਰੀ ਹੈ। ਇਸ ਪ੍ਰੋਗਰਾਮ ਵਿੱਚ ਜਦੋਂ ਗਾਇਕ ਪ੍ਰੀਤੀ ਚੌਧਰੀ ਸਟੇਜ ਉੱਤੇ ਪ੍ਰੋਗਰਾਮ ਕਰ ਰਹੀ ਸੀ ਤਾਂ ਉਸ ਨੂੰ ਮਾਨ ਸਨਮਾਨ ਦੇਣ ਦੇ ਬਹਾਨੇ ਹੱਥ ਖਿੱਚਣ ਦੀ ਕੋਸ਼ਿਸ਼ ਕੀਤੀ ਗਈ।
ਉਸ ਨੇ ਦਰਸ਼ਕਾਂ ਵਿੱਚ ਰੋਂਦੇ ਹੋਏ ਪ੍ਰੋਗਰਾਮ ਕੀਤਾ ਤੇ ਬਾਅਦ ਵਿੱਚ ਦੁਖੀ ਹੋ ਕੇ ਉਸ ਨੇ ਵਿੱਚ ਹੀ ਪ੍ਰੋਗਰਾਮ ਰੋਕ ਦਿੱਤਾ।
ਉਨ੍ਹਾਂ ਨੇ ਕਿਹਾ ਕਿ ਅਜਿਹੀ ਹਰਕਤਾਂ ਕਾਰਨ ਕੋਈ ਮਾਂ ਆਪਣੀ ਬੇਟੀ ਤੋਂ ਵੱਖ ਨਹੀਂ ਹੋਣ ਦਿੰਦੀ। ਉਨ੍ਹਾਂ ਕਿਹਾ ਕਿ ਅਜਿਹੇ ਕੁੱਝ ਪੁਰਸ਼ਾਂ ਦੇ ਕਾਰਨ ਹੀ ਸਮਾਜ ਪੂਰਾ ਸਮਾਜ ਬਦਨਾਮ ਹੁੰਦਾ ਹੈ।
ਵਾਇਰਲ