ਕੁੜੀ ਨਾਲ ਦੇਖੋ ਕੀ ਵਾਪਰ ਗਿਆ
ਮਲੋਟ ਦੇ ਪਿੰਡ ਔਲਖ ਵਿੱਚ ਇੱਕ ਸਗੇ ਭਰਾ ਨਗਿੰਦਰ ਸਿੰਘ ਉਰਫ ਹੈਪੀ ਨੇ ਆਪਣੀ ਪਤਨੀ ਨਾਲ ਮਿਲ ਕੇ ਆਪਣੇ ਛੋਟੇ ਭਰਾ ਤਲਵਿੰਦਰ ਸਿੰਘ ਉਰਫ ਲਾਡੀ ਦੀ ਜਾਨ ਲੈ ਲਈ। ਇਸ ਉਦੇਸ਼ ਲਈ ਦੋ-ਸ਼ੀ ਨੇ ਰਿ-ਵਾ-ਲ-ਵ-ਰ ਦੀ ਵਰਤੋਂ ਕੀਤੀ। ਤਲਵਿੰਦਰ ਸਿੰਘ ਦਾ ਇਸ ਸਾਲ ਜਨਵਰੀ ਵਿੱਚ ਵਿਆਹ ਹੋਇਆ ਸੀ। ਇਨ੍ਹਾਂ ਦੋਵੇਂ ਪਤੀ ਪਤਨੀ ਨੇ ਵਿਦੇਸ਼ ਜਾਣਾ ਸੀ। ਮ੍ਰਤਕ ਦੀ ਪਤਨੀ ਰਾਜਬੀਰ ਕੌਰ ਨੇ ਫਿਜਿਕਸ ਦੀ ਐੱਮ ਐੱਸ ਸੀ ਕੀਤੀ ਹੋਈ ਹੈ। ਨਗਿੰਦਰ ਸਿੰਘ ਹੈਪੀ ਅਤੇ ਉਸ ਦੀ ਪਤਨੀ ਗੁਣਦੀਪ ਕੌਰ ਨਹੀਂ ਚਾਹੁੰਦੇ ਸਨ ਕਿ ਤਲਵਿੰਦਰ ਸਿੰਘ ਅਤੇ ਉਸ ਦੀ ਪਤਨੀ ਵਿਦੇਸ਼ ਜਾਣ। ਹੈਪੀ ਇਸ ਲਈ ਪੈਸਾ ਖਰਚ ਨਹੀਂ ਕਰਨਾ ਚਾਹੁੰਦਾ ਸੀ। ਪੁਲਿਸ ਨੇ ਮ੍ਰਤਕ ਦੀ ਪਤਨੀ ਦੇ ਬਿਆਨ ਲਿਖ ਲਏ ਹਨ ਅਤੇ
ਦੇਹ ਦਾ ਪੋ-ਸ-ਟ-ਮਾ-ਰ-ਟ-ਮ ਕਰਵਾਇਆ ਜਾ ਰਿਹਾ ਹੈ। ਮ੍ਰਤਕ ਤਲਵਿੰਦਰ ਸਿੰਘ ਦੇ ਸਾਲੇ ਪਰਵਿੰਦਰ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੀ ਭੈਣ ਦਾ ਵਿਆਹ ਇਸੇ ਸਾਲ ਜਨਵਰੀ ਵਿੱਚ ਤਲਵਿੰਦਰ ਸਿੰਘ ਨਾਲ ਹੋਇਆ ਸੀ। ਘਰ ਦੀ ਮੁਖਤਿਆਰੀ ਤਲਵਿੰਦਰ ਸਿੰਘ ਦੇ ਵੱਡੇ ਭਰਾ ਨਗਿੰਦਰ ਸਿੰਘ ਹੈਪੀ ਕੋਲ ਸੀ। ਦੋਵੇਂ ਭਰਾਵਾਂ ਵਿੱਚ ਅਕਸਰ ਹੀ ਬ-ਹਿ-ਸ ਹੁੰਦੀ ਰਹਿੰਦੀ ਸੀ। ਪਰਵਿੰਦਰ ਅਨੁਸਾਰ ਉਸ ਦੀ ਭੈਣ ਅਤੇ ਜੀਜੇ ਨੇ ਕੁਝ ਮਹੀਨੇ ਤੱਕ ਵਿਦੇਸ਼ ਚਲੇ ਜਾਣਾ ਸੀ। ਤਲਵਿੰਦਰ ਸਿੰਘ ਦੀ ਹੈਪੀ ਅਤੇ ਉਸ ਦੀ ਪਤਨੀ ਗੁਣਦੀਪ ਕੌਰ ਦੀ ਕਿਸੇ ਗੱਲ ਤੋਂ ਤੂੰ ਤੂੰ ਮੈਂ ਮੈਂ ਹੋ ਗਈ। ਹੈਪੀ ਨੇ ਰਿ-ਵਾ-ਲ-ਵ-ਰ ਚਲਾ ਦਿੱਤੀ। ਜਿਸ ਨਾਲ ਤਲਵਿੰਦਰ ਦੀ ਜਾਨ ਚਲੀ ਗਈ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਤਕ ਦੀ ਪਤਨੀ ਨੇ ਉਨ੍ਹਾਂ ਨੂੰ ਬਿਆਨ ਦਰਜ ਕਰਵਾਏ ਹਨ ਕਿ
ਉਨ੍ਹਾਂ ਪਤੀ ਪਤਨੀ ਨੇ ਵਿਦੇਸ਼ ਜਾਣਾ ਸੀ। ਉਸ ਨੇ ਖ਼ੁਦ ਐੱਮ ਐੱਸ ਸੀ ਫਿਜ਼ਿਕਸ ਕੀਤੀ ਹੋਈ ਹੈ। ਤਲਵਿੰਦਰ ਅਤੇ ਨਗਿੰਦਰ ਦੋਵੇਂ ਭਰਾਵਾਂ ਕੋਲ 35-36 ਕਿੱਲੇ ਜ਼ਮੀਨ ਹੈ। ਤਲਵਿੰਦਰ ਅਤੇ ਉਸ ਦੀ ਪਤਨੀ ਦੇ ਵਿਦੇਸ਼ ਜਾਣ ਤੇ ਨਗਿੰਦਰ ਖ-ਰ-ਚਾ ਨਹੀਂ ਕਰਨਾ ਚਾਹੁੰਦਾ ਸੀ। ਪੁਲਿਸ ਅਧਿਕਾਰੀ ਅਨੁਸਾਰ ਤਲਵਿੰਦਰ ਦੀ ਪਤਨੀ ਨੇ ਬਿਆਨ ਲਿਖਾਇਆ ਹੈ ਕਿ ਕਿਸੇ ਗੱਲ ਪਿੱਛੇ ਦੋਵੇਂ ਭਰਾਵਾਂ ਵਿੱਚ ਬ-ਹਿ-ਸ ਹੋ ਗਈ। ਗੁਣਦੀਪ ਕੌਰ ਨੇ ਆਪਣੇ ਪਤੀ ਨਗਿੰਦਰ ਦਾ ਸਾਥ ਦਿੱਤਾ। ਨਗਿੰਦਰ ਨੇ ਰਿ-ਵਾ-ਲ-ਵ-ਰ ਨਾਲ ਤਲਵਿੰਦਰ ਦੀ ਜਾਨ ਲੈ ਲਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲੇ ਕਿਸੇ ਨੂੰ ਵੀ ਕਾ-ਬੂ ਨਹੀਂ ਕੀਤਾ ਗਿਆ।
ਤਾਜਾ ਜਾਣਕਾਰੀ