BREAKING NEWS
Search

ਸ਼ਾਹਰੁਖ ਖਾਨ ਨੇ ਹੁਣ ਮੌਜੂਦਾ ਹਾਲਤ ਦੇਖਕੇ ਆਰਿਆਨ ਖਾਨ ਲਈ ਚੁੱਕਿਆ ਵੱਡਾ ਕਦਮ ਕਰਤਾ ਇਹ ਕੰਮ

ਆਈ ਤਾਜ਼ਾ ਵੱਡੀ ਖਬਰ 

ਬਹੁਤ ਸਾਰੀਆਂ ਫਿਲਮੀ ਹਸਤੀਆਂ ਜਿੱਥੇ ਆਪਣੀਆਂ ਫਿਲਮਾਂ ਨੂੰ ਲੈ ਕੇ ਚਰਚਾ ਵਿੱਚ ਬਣੀਆਂ ਰਹੀਆਂ ਹਨ, ਉੱਥੇ ਹੀ ਉਨ੍ਹਾਂ ਨੂੰ ਲੈ ਕੇ ਕੋਈ ਨਾ ਕੋਈ ਵਿਵਾਦ ਵੀ ਸਾਹਮਣੇ ਆ ਜਾਂਦਾ ਹੈ। ਉਥੇ ਹੀ ਕੁਝ ਫ਼ਿਲਮੀ ਹਸਤੀਆਂ ਆਪਣੇ ਪਰਿਵਾਰਕ ਮਾਮਲਿਆਂ ਨੂੰ ਲੈ ਕੇ ਵੀ ਚਰਚਾ ਵਿੱਚ ਬਣ ਜਾਂਦੀਆਂ ਹਨ ਜਿੱਥੇ ਉਨ੍ਹਾਂ ਦੇ ਬੱਚਿਆਂ ਵੱਲੋਂ ਵੀ ਕਈ ਅਜਿਹੇ ਕਦਮ ਚੁੱਕੇ ਜਾਂਦੇ ਹਨ, ਜਿਸ ਦਾ ਅਸਰ ਉਨ੍ਹਾਂ ਦੇ ਫ਼ਿਲਮੀ ਖੇਤਰ ਉਪਰ ਵੀ ਪੈਂਦਾ ਹੈ। ਬੀਤੇ ਦਿਨੀਂ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਵੱਲੋਂ 2 ਅਕਤੂਬਰ ਨੂੰ ਮੁੰਬਈ ਵਿਚ ਇੱਕ ਕਰੂਜ਼ ਤੇ ਡਰੱਗਜ਼ ਪਾਰਟੀ ਕਰਨ ਦੇ ਦੋਸ਼ ਹੇਠ ਹਿਰਾਸਤ ਵਿਚ ਲਿਆ ਗਿਆ ਸੀ।

ਸ਼ਾਹਰੁਖ ਖਾਨ ਵੱਲੋਂ ਹੁਣ ਮੌਜੂਦਾ ਹਲਾਤਾਂ ਨੂੰ ਦੇਖਦੇ ਆਪਣੇ ਬੇਟੇ ਵਾਸਤੇ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ, ਜਿੱਥੇ ਇਹ ਕੰਮ ਕੀਤਾ ਗਿਆ ਹੈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਜਿਥੇ ਬੀਤੇ ਦਿਨੀਂ 28 ਅਕਤੂਬਰ ਨੂੰ ਜ਼ਮਾਨਤ ਮਿਲ ਗਈ ਸੀ, ਉਥੇ ਹੀ 30 ਅਕਤੂਬਰ ਨੂੰ ਰਿਹਾਅ ਹੋਣ ਤੋਂ ਬਾਅਦ ਉਹ ਆਪਣੇ ਘਰ ਮੰਨਤ ਵਿਖੇ ਪਹੁੰਚ ਗਿਆ ਹੈ ਜਿਸ ਕਾਰਨ ਇਹ ਦਿਨ ਪਰਿਵਾਰ ਲਈ ਕਾਫੀ ਅਹਿਮ ਰਿਹਾ ਹੈ। ਜਿੱਥੇ ਸ਼ਾਹਰੁਖ ਖਾਨ ਦੇ ਪ੍ਰਸੰਸਕ ਵੀ ਕਾਫੀ ਖੁਸ਼ ਹਨ।

ਉਥੇ ਹੀ ਅਭਿਨੇਤਾ ਸ਼ਾਹਰੁਖ ਖ਼ਾਨ ਅਤੇ ਉਨ੍ਹਾਂ ਦੀ ਪਤਨੀ ਗੌਰੀ ਖ਼ਾਨ ਵੱਲੋਂ ਆਪਣੇ ਬੇਟੇ ਦੀ ਸੁਰੱਖਿਆ ਵਾਸਤੇ ਇਕ ਵੱਡਾ ਫੈਸਲਾ ਲਿਆ ਗਿਆ ਹੈ। ਕਿਉਂ ਕਿ ਸ਼ਾਹਰੁਖ ਖਾਨ ਦੀ ਚਿੰਤਾ ਹੁਣ ਆਪਣੇ ਬੇਟੇ ਨੂੰ ਲੈ ਕੇ ਵਧੇਰੇ ਵਧ ਗਈ ਹੈ,ਇਸ ਲਈ ਉਨ੍ਹਾਂ ਵੱਲੋਂ ਆਪਣੇ ਪਰਸਨਲ ਬਾਡੀਗਾਰਡ ਰਵੀ ਸਿੰਘ ਨੂੰ ਆਪਣੇ ਬੇਟੇ ਦਾ ਪਰਸਨਲ ਬਾਡੀਗਾਰਡ ਬਣਾ ਦਿੱਤਾ ਹੈ। ਜਿੱਥੇ ਰਵੀ ਸਿੰਘ ਪਹਿਲਾਂ ਸ਼ਾਹਰੁਖ ਖਾਨ ਦੇ ਨਾਲ ਹਰ ਜਗ੍ਹਾ ਸਾਏ ਵਾਂਗ ਰਹਿੰਦਾ ਸੀ। ਉਥੇ ਹੀ ਉਹ ਹੁਣ ਆਰੀਅਨ ਖਾਨ ਦੇ ਨਾਲ ਹਰ ਜਗ੍ਹਾ ਤੇ ਮੌਜੂਦ ਹੋਵੇਗਾ।

ਕਿਉਂਕਿ ਆਰੀਅਨ ਖਾਨ ਦੇ ਡਰੱਗ ਮਾਮਲੇ ਵਿੱਚ ਫਸਣ ਨੂੰ ਲੈ ਕੇ ਸ਼ਾਹਰੁਖ ਖਾਨ ਕਾਫੀ ਪਰੇਸ਼ਾਨ ਹਨ। ਇਸ ਲਈ ਉਹ ਸੋਚ ਰਹੇ ਹਨ ਕਿ ਅਗਰ ਪਹਿਲਾਂ ਹੀ ਰਵੀ ਸਿੰਘ ਆਰੀਅਨ ਖਾਨ ਦੇ ਨਾਲ ਮੌਜੂਦ ਹੁੰਦਾ ਤਾਂ ਇਹ ਸਾਰਾ ਹਾਦਸਾ ਵਾਪਰਨ ਤੋਂ ਬਚ ਸਕਦਾ ਸੀ। ਇਸ ਬਾਰੇ ਅਜੇ ਪਰਿਵਾਰ ਵੱਲੋਂ ਕੋਈ ਵੀ ਜਾਣਕਾਰੀ ਜਨਤਕ ਨਹੀਂ ਕੀਤੀ ਗਈ ਹੈ।



error: Content is protected !!