BREAKING NEWS
Search

ਸ਼ਹੀਦ ਫ਼ੌਜੀ ਜਵਾਨਾਂ ਦੀ ਖ਼ਬਰ ਪੜ੍ਹਦੇ ਹੋਏ ਲਾਇਵ ਰੋ ਪਈ ਪੱਤਰਕਾਰ, ਦੇਖੋ ਵੀਡੀਓ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਜੀ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਪੁਲਵਾਮਾ ਅੱਤਵਾਦੀ ਹਮਲੇ ਪਿੱਛੋਂ ਦੇਸ਼ ਭਰ ਵਿਚ ਗਮ ਅਤੇ ਗੁੱਸੇ ਦੀ ਲਹਿਰ ਹੈ। ਹਰ ਕੋਈ ਸੀ.ਆਰ.ਪੀ.ਐਫ. ਦੇ ਸ਼ਹੀਦ ਜਵਾਨਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਲਈ ਦੁਖੀ ਹਨ। ਪੁਲਵਾਮਾ ਵਿਚ ਫਿਦਾਈਨ ਹਮਲੇ ਵਿੱਚ 40 ਜਵਾਨ ਸ਼ਹੀਦ ਹੋਏ ਹਨ। ਇਨ੍ਹਾਂ ਜਵਾਨਾਂ ਨੂੰ ਯਾਦ ਕਰਦੇ ਹੋਏ News18 India ਦੀ ਐਂਕਰ ਪ੍ਰੀਤੀ ਰਘੁਨੰਦਨ ਰੋਣ ਲੱਗ ਪਈ।

ਐਂਕਰ ਪ੍ਰੀਤੀ ਰਘੁਨੰਦਨ ਜਦੋਂ ਖਬਰਾਂ ਪੜ੍ਹ ਰਹੀ ਸੀ ਤਾਂ ਉਹ ਇੰਨੀ ਭਾਵੁਕ ਹੋ ਗਈ ਕਿ ਉਹ ਰੋਣ ਲੱਗ ਗਈ। ਉਹ ਦੱਸ ਰਹੀ ਸੀ ਕਿ ਉਹ ਦਿੱਲੀ ਵਿਚ ਪੜ੍ਹੀ ਹੈ ਤੇ ਛੋਟੇ ਹੁੰਦੇ ਜਦੋਂ ਉਹ ਫੌਜ ਦੇ ਟਰੱਕ ਲੰਘਦੇ ਵੇਖਦੀ ਸੀ ਤਾਂ ਉਨ੍ਹਾਂ ਦਾ ਹੱਥ ਹਿਲਾ ਕੇ ਸਵਾਗਤ ਕਰਦੀ ਸੀ, ਅੱਗੋਂ ਫੌਜੀ ਵੀ ਉਸ ਦਾ ਹੱਥ ਹਿਲਾ ਕੇ ਧੰਨਵਾਦ ਕਰਦੇ ਸਨ। ਪਰ ਹੁਣ ਉਹ ਤਾਂ ਹੱਥ ਹਿਲਾਏਗੀ ਪਰ ਅੱਗੋਂ ਕੀ ਜਵਾਬ ਆਵੇਗਾ।error: Content is protected !!