BREAKING NEWS
Search

ਵੱਡੀ ਖ਼ਬਰ: ਦੇਖੋ ਇਸ ਪਿੰਡ ਵਿਚ ਪੰਚਾਇਤੀ ਚੋਣਾਂ ਕਰਕੇ ਲੜਾਈ ਵਿਚ ਹੋਈ ਸ਼ਰੇਆਮ ਇੱਟਾਂ ਦੀ ਵਰਖਾ, ਦੇਖੋ ਲਾਇਵ ਵੀਡੀਓ

ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿਚ ਪੰਚਾਇਤੀ ਚੋਣਾਂ ਦਾ ਦੌਰ ਚੱਲ ਰਿਹਾ ਹੈ ਤੇ ਹਰ ਇੱਕ ਪਿੰਡ ਵਿਚ ਵੋਟਾਂ ਨੂੰ ਲੈ ਕੇ ਰਾਏ ਚੱਲ ਰਹੀ ਹੈ ਤੇ ਅੱਜ ਸਵੇਰ 9 ਵਜੋਂ ਤੋਂ ਲੈ ਕੇ ਵੋਟਾਂ ਪੈਣੀਆਂ ਚਾਲੂ ਹੋ ਗਈਆਂ ਹਨ ਤੇ ਸ਼ਾਮ ਦੇ ਕਰੀਬ 4 ਵਜੇ ਤੱਕ ਇਹ ਵੋਟਾਂ ਦਾ ਸਿਲਸਿਲਾਂ ਜਾਰੀ ਰਹੇਗਾ ਤੇ ਫਿਰ ਫਿਰ 4 ਤੋਂ ਬਾਅਦ ਗਿਣਤੀ ਹੋਣੀ ਸ਼ੁਰੂ ਹੋ ਜਾਵੇਗੀ, ਤੇ ਪੁਲਿੰਗ ਬੂਥਾਂ ਤੇ ਵੱਡੀ ਗਿਣਤੀ ਵਿਚ ਪੁਲਿਸ ਵੀ ਸ਼ਾਮਿਲ ਹੈ ਤਾਂ ਜੋ ਪੁਲਿੰਗ ਬੂਥਾਂ ਤੇ ਵਿਰੋਧੀ ਪਾਰਟੀਆਂ ਵੱਲੋਂ ਕੋਈ ਗਡਬੜੀ ਨਾ ਕੀਤੀ ਜਾਵੇ

ਪਰ ਪੁਲਿਸ ਹੋਣ ਦੇ ਬਾਵਜੂਦ ਵੀ ਲੋਕਾਂ ਵੱਲੋਂ ਬਹੁਤ ਹਫੜਾ-ਦਫੜੀ ਮਚਾਈ ਹੋਈ ਹੈ |ਏਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਆ ਰਹੀ ਹੈ ਕਿ ਅਜਨਾਲਾ ਚ’ ਪੁਲਿੰਗ ਬੂਥ ਤੇ ਧੋ ਕਾਂਗਰਸੀ ਧੜਿਆਂ ਵਿਚ ਭਾਰੀ ਟੱਕਰ ਹੋ ਗਈ ਤੇ ਵੱਡੀ ਗਿਣਤੀ ਵਿਚ ਲੋਕ ਇੱਕ ਦੂਜੇ ਨਾ ਭਿੜੇ |ਇਹਨਾਂ ਦੀ ਲੜਾਈ ਦਾ ਕੋਈ ਖਾਸ ਕਾਰਨ ਤਾਂ ਸਾਹਮਣੇ ਨਹੀਂ ਆਇਆ ਪਰ ਇਹ ਲੜਾਈ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਰਹੀ ਹੈ |ਇਹ ਲੜਾਈ ਇੰਨਾਂ ਭਿਆਨਕ ਰੂਪ ਧਾਰਨ ਕਰ ਗਈ ਕਿ ਲੜਾਈ ਵਿਚ ਇੱਟਾਂ-ਰੋੜੇ ਤੇ ਹਾਕੀਆਂ ਸ਼ਰੇਆਮ ਚੱਲੀਆਂ |

ਪੰਚਾਇਤੀ ਚੋਣਾਂ ਕਾਰਨ ਹੋ ਰਹੀ ਇਸ ਲੜਾਈ ਤੇ ਪੁਲਿਸ ਨੇ ਬਹੁਤ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਲੜਾਈ ਆਖਿਰ ਇੰਨੀਂ ਵੱਧ ਗਈ ਕਿ ਪੂਰੇ ਬੂਥ ਵਿਚ ਹਫੜਾ-ਦਫੜੀ ਮੱਚ ਗਈ |ਆਖ਼ਿਰ ਪੁਲਿਸ ਨੇ ਇਸ ਲੜਾਈ ਤੇ ਕਾਬੂ ਪਾ ਹੀ ਲਿਆ ਤੇ ਇਹ ਲੜਾਈ ਨੂੰ ਸ਼ਾਂਤ ਕੀਤਾ ਗਿਆ |ਪੁਲਿਸ ਵੱਲੋਂ ਇਸ ਲੜਾਈ ਨੂੰ ਰੋਕਣ ਦੇ ਲਈ ਬਹੁਤ ਯਤਨ ਕਿਤੇ ਗਏ ਆਖ਼ਿਰ ਉਹਨਾਂ ਦੇ ਇਹਨਾਂ ਯਤਨਾਂ ਸਕਦਾ ਲੜਾਈ ਤੇ ਕਾਬੂ ਪਾਇਆ ਗਿਆ |ਇਸ ਵੀਡੀਓ ਵਿਚ ਤੁਸੀਂ ਸਾਫ਼ ਦੇਖ ਰਹੇ ਹੋ ਕਿ ਕਿਵੇਂ ਇਹ ਲੜਾਈ ਕਾਂਗਰਸੀ ਦੇ ਧੋ ਆਪਸੀ ਧੜਿਆਂ ਵਿਚਾਲੇ ਹੋ ਰਹੀ ਹੈ |

ਅਸੀਂ ਤੁਹਾਨੂੰ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਜੋ ਤੁਹਾਡੇ ਤੱਕ ਸਭ ਤੋਂ ਵਾਇਰਲ ਖ਼ਬਰ ਪਹੁੰਚ ਸਕੇ |ਇਸ ਲਈ ਜੇਕਰ ਤੁਸੀਂ ਸਾਡੇ ਨਾਲ ਹਮੇਸ਼ਾਂ ਲਈ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਹੁਣੇ ਹੀ ਸਾਡਾ ਪੇਜ ਕੌਰ ਮੀਡੀਆ ਲਾਇਕ ਕਰੋ ਤਾਂ ਜੋ ਸਾਡੀ ਆਉਣ ਵਾਲੀ ਹਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ |ਜਿੰਨਾਂ ਵੀਰਾਂ ਨੇ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ  ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!