BREAKING NEWS
Search

ਵੱਡੀ ਖ਼ਬਰ: ਡੋਲੀ ਵਾਲੀ ਕਾਰ ਰੋਕ ਕੇ ਲਾੜੀ ਨੂੰ ਚੁੱਕ ਕੇ ਲੈ ਗਿਆ ਪ੍ਰੇਮੀ ਤੇ ਅੱਗੇ ਦੇਖੋ ਕੀ-ਕੀ ਹੋਇਆ ..

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਆਪਣੀ ਪ੍ਰੇਮਿਕਾ ਦਾ ਵਿਆਹ ਕਿਸੇ ਹੋਰ ਦੇ ਨਾਲ ਹੋਣ ਤੇ ਗੁੱਸੇ ਵਿਚ ਆਏ ਪ੍ਰੇਮੀ ਨੇ ਆਪਣੀ ਨਵ-ਵਿਵਾਹੀ ਪ੍ਰੇਮਿਕਾ ਨੂੰ ਕਿਡਨੈਪ ਕਰ ਲਿਆ |ਇਸ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਕਿਡਨੈਪ ਠੀਕ ਉਸਦੇ ਵਿਆਹ ਹੋਣ ਤੋਂ ਬਾਅਦ ਕੀਤਾ ਅਤੇ ਕਿਡਨੈਪ ਕਰਕੇ ਆਪਣੀ ਪ੍ਰੇਮਿਕਾ ਨੂੰ ਜੈਪੁਰ ਲੈ ਗਿਆ |ਦੱਸਿਆ ਜਾ ਰਿਹਾ ਹੈ ਕਿ ਇਸ ਪ੍ਰੇਮੀ ਨੇ ਪੂਰੀ ਪਲੈਨਿੰਗ ਦੇ ਤਹਿਤ ਦੁਲਹਨ ਨੂੰ ਅਗਵਾ ਕੀਤਾ ਅਤੇ ਦੁਲਹਨ ਨੂੰ ਅਗਵਾ ਕਰਨ ਦੇ ਪਲੈਨ ਵਿਚ ਪ੍ਰੇਮੀ ਦੇ ਕਈ ਦੋਸਤਾਂ ਨੇ ਵੀ ਉਸਦਾ ਸਾਥ ਦਿੱਤਾ |ਏਨਾਂ ਹੀ ਨਹੀਂ ਇਹ ਪ੍ਰੇਮੀ ਆਪਣੀ ਦੁਲਹਨ ਪ੍ਰੇਮਿਕਾ ਨੂੰ ਉਸਦੇ ਪਤੀ ਦੇ ਸਾਹਮਣੇ ਹੀ ਅਗਵਾ ਕਰਕੇ ਆਪਣੇ ਨਾਲ ਲੈ ਗਿਆ |

ਇਹ ਘਟਨਾਂ ਮੰਗਲਵਾਰ ਦੀ ਸਵੇਰ ਰਾਜਸਥਾਨ ਦੇ ਉਦੇਪੁਰ ਵਿਚ ਘਟੀ ਹੈ |ਪੁਲਿਸ ਦੇ ਅਨੁਸਾਰ ਉਦੇਪੁਰ ਵਿਚ ਕੁੱਝ ਦਿਨ ਪਹਿਲਾਂ ਹੀ ਵਿਨੀਤਾ ਸੁਥਾਰ ਨਾਮਕ ਇੱਕ ਲੜਕੀ ਦਾ ਵਿਆਹ ਹੋਇਆ ਸੀ ਅਤੇ ਵਿਆਹ ਹੋਣ ਤੋਂ ਬਾਅਦ ਇਸ ਲੜਕੀ ਨੂੰ ਉਸਦਾ ਪ੍ਰੇਮੀ ਅਗਵਾ ਕਰਕੇ ਲੈ ਗਿਆ |ਪੁਲਿਸ ਨੇ ਜਦ ਇਸ ਮਾਮਲੇ ਦੀ ਜਾਂਚ ਕੀਤੀ ਤਾਂ ਪਾਇਆ ਕਿ ਵਿਨੀਤਾ ਸੁਥਾਰ ਦਾ ਕਿਡਨੈਪ ਉਸਦੇ ਪ੍ਰੇਮੀ ਦੁਆਰਾ ਹੀ ਕੀਤਾ ਗਿਆ ਸੀ ਅਤੇ ਉਹ ਵਿਨੀਤਾ ਨੂੰ ਜਬਰਦਸਤੀ ਆਪਣੇ ਨਾਲ ਜੈਪੁਰ ਲੈ ਗਿਆ |

ਸੋਮਵਾਰ ਨੂੰ ਵਿਨੀਤਾ ਦਾ ਵਿਆਹ ਸ਼ਿਸ਼ਤਿਜ ਸ਼ਰਮਾਂ ਨਾਮਕ ਇੱਕ ਲੜਕੇ ਦੇ ਨਾਲ ਹੋਇਆ ਸੀ |ਵਿਆਹ ਹੋਣ ਤੋਂ ਬਾਅਦ ਮੰਗਲਵਾਰ ਦੀ ਸਵੇਰ ਵਿਨੀਤਾ ਦੇ ਘਰਵਾਲਿਆਂ ਨੇ ਉਸਦੀ ਵਿਦਾਈ ਕੀਤੀ ਸੀ |ਵਿਦਾਈ ਹੋਣ ਤੋਂ ਬਾਅਦ ਵਿਨੀਤਾ ਆਪਣੇ ਪ੍ਰਤੀ ਸ਼ਿਸ਼ਤਿਜ ਸ਼ਰਮਾਂ ਦੇ ਨਾਲ ਗੱਡੀ ਵਿਚ ਬੈਠ ਕੇ ਆਪਣੇ ਸਹੁਰੇ ਜਾ ਰਹੀ ਸੀ |ਉਸ ਦੌਰਾਨ ਵਿਨੀਤਾ ਨੂੰ ਆਪਣੇ ਨਾਲ ਜੈਪੁਰ ਲੈ ਗਿਆ |

ਇਸ ਵਾਰਦਾਤ ਨੂੰ ਆਰੋਪੀ ਪ੍ਰਿਯਾਂਕ ਜਿੰਗਰ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਅੰਜਾਮ ਦਿੱਤਾ |ਪੁਲਿਸ ਦੇ ਅਨੁਸਾਰ ਵਿਨੀਤਾ ਦਾ ਕਿਡਨੈਪ ਕਰਨ ਤੋਂ ਬਾਅਦ ਵਿਨੀਤਾ ਦੇ ਪ੍ਰਤੀ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਸ਼ਿਕਾਇਤ ਦਰਜ ਹੋਣ ਦੇ ਅਗਲੇ ਹੀ ਦਿਨ ਯਾਨਿ ਬੁੱਧਵਾਰ ਨੂੰ ਆਰੋਪੀ ਪ੍ਰਿਯਾਂਕ ਜਿੰਗਰ ਨੂੰ ਫੜ੍ਹ ਲਿਆ ਗਿਆ |ਪੁਲਿਸ ਨੇ ਆਰੋਪੀ ਪ੍ਰਿਯਾਂਕ ਜਿੰਗਰ ਨੂੰ ਜੈਪੁਰ ਤੋਂ ਗ੍ਰਿਫਤਾਰ ਕੀਤਾ ਅਤੇ ਜੈਪੁਰ ਵਿਚ ਹੀ ਇਸਨੇ ਵਿਨੀਤਾ ਨੂੰ ਆਪਣੇ ਨਾਲ ਰੱਖਿਆ ਸੀ |error: Content is protected !!