ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਵੱਜੀ ਸੰਕਟ ਦੀ ਘੰਟੀ -ਪੰਜਾਬ ਲਈ ਹੁਣੇ ਜਾਰੀ ਹੋਇਆ ਲਿਖਤੀ ਅਲਰਟ…..
ਗੁਰਦਾਸਪੁਰ ਦੀ ਪੌਂਗ ਡੈਮ ਦਾ ਪਾਣੀ ਛੱਡਣ ਦੀ ਤਿਆਰੀ ਕੀਤੀ ਜਾ ਰਹੀ ਹੈ ਇਸ ਸੰਬੰਧੀ ਡਿਪਟੀ ਕਮਿਸ਼ਨਰ ਵੱਲੋਂ ਇਕ ਪੱਤਰ ਵੀ ਜਾਰੀ ਕੀਤਾ ਗਿਆ ਹੈ। ਇਸ ਪੱਤਰ ਰਾਹੀ ਅਲਰਟ ਜਾਰੀ ਕਰਦੇ ਹੋਏ ਕਿਹਾ ਗਿਆ ਹੈ ਕਿ ਪੌਂਗ ਡੈਮ ਝੀਲ ਦਾ ਪਾਣੀ ਕਾਫੀ ਵਧ ਗਿਆ ਹੈ ਜਿਸ ਕਾਰਨ ਡੈਮ ਚੋਂ ਪਾਣੀ ਨੂੰ ਕਿਸੇ ਵੀ ਵੇਲੇ ਛੱਡਿਆ ਜਾ ਸਕਦਾ ਹੈ।
ਇਹਨਾਂ ਹੀ ਨਹੀਂ ਉਹਨਾਂ ਨੇ ਅਲਰਟ ਜਾਰੀ ਕਰਦੇ ਹੋਏ ਇਹ ਵੀ ਕਿਹਾ ਕਿ ਪਾਣੀ ਛੱਡਣ ਦੇ ਕਾਰਨ ਗੁਰਦਾਸਪੁਰ ਚ ਪੈਂਦੇ ਬਿਆਸ ਦਰਿਆ ਚ ਹੜ੍ਹ ਵਰਗੀ ਸਥਿਤੀ ਵੀ ਬਣ ਸਕਦੀ ਹੈ। ਜਿਸ ਕਾਰਨ ਕਿਸੇ ਵੀ ਤਰ੍ਹਾਂ ਕੋਈ ਵੀ ਛੋਟੀ ਜਿਹੀ ਲਾਪਰਵਾਹੀ ਵੱਡੀ ਮੁਸਿਬਤ ਖੜੀ ਕਰ ਸਕਦਾ ਹੈ। ਜਿਸ ਕਾਰਨ ਸਮੇਂ ਤੋਂ ਪਹਿਲਾ ਸਭ ਸੰਭਾਲ ਲੈਣ ਦੀ ਗੱਲ ਆਖੀ ਹੈ।
ਤਾਜਾ ਜਾਣਕਾਰੀ