BREAKING NEWS
Search

ਵੇਖੋ ਕਿਵੇਂ ਦਿਲਪ੍ਰੀਤ ਢਿਲੋਂ ਇੱਕ ਟਰੱਕ ਡਰਾਈਵਰ ਤੋਂ ਬਣ ਗਿਅਾ ਮਸ਼ਹੂਰ ਪੰਜਾਬੀ ਗਾਇਕ , ਵੀਡੀਓ ਦੇਖੋ ਤੇ ਸ਼ੇਅਰ ਕਰੋ

ਦਿਲਪ੍ਰੀਤ ਢਿਲੋਂ ਜੋ ਕਿ ਪੰਜਾਬ ਦੇ ਬਹੁਤ ਮਸ਼ਹੂਰ ਸਿੰਗਰ ਹੈ ਪਰ ਬਹੁਤ ਜਾਣਿਅਾ ਨੂੰ ੲਿਸ ਦੇ ਪਿਛਲੀ ਕਹਾਣੀ ਨਹੀ ਪਤਾ ਹੋਵੇਗੀ ਅੱਜ ਅਸੀ ਤਹਾਨੂੰ ਦੱਸਾਂਗੇ ਦਿਲਪ੍ਰੀਤ ਢਿਲੋਂ ਜੋ ਕਿ ੧੬ ਸਾਲ ਦੀ ੳੁਮਰ ਵਿੱਚ ਨਿੳੂਜੀਲੈਂਡ ਚੱਲ ਗਿਅਾ ਸੀ ਤੇ ੳੁੱਥੇ ਜਾ ਕੇ ੳੁਸ ਨੇ ਮਿਹਨਤ ਨਾਲ ਕੰਮ ਕੀਤਾ ਤੇ ਜਦੋਂ ੳੁਹ ੳੁੱਥੇ ਪੱਕਾ ਹੋ ਗਿਅਾ ਤੇ

ੳੁਹ ਟਰੱਕ ਚਲਾੳੁਣ ਲੱਗ ਪਿਅਾ ਤੇ ਦਿਲਪ੍ਰੀਤ ਢਿਲੋਂ ੲਿੱਕ ਪੜੇ ਲਿਖੇ ਪਰਿਵਾਰ ਨਾਲ ਸੰਬਧ ਰੱਖਦਾ ਸੀ ਤੇ ਜਦੋਂ ੳੁਹ ਨਿੳੂਜਿਲੈਂਡ ਤੋ ਵਾਪਸ ਅਾਪਣੇ ਘਰ ਅਾੲਿਅਾ ਤੇ ੳੁਸ ਨੇ ਅਾਪਣੇ ਘਰਦਿਅਾਂ ਨਾਲ ਗੱਲ ਕੀਤੀ ਕਿ ਮੈ ਗੀਤ ਕਰਨਾ ਤੇ ੳੁਸ ਦੇ ਘਰਦਿਅਾਂ ਨੇ ਕਿਹਾ ਕਿ ਮਰਾਸੀਅਾਂ ਵਾਲਾ ਕੰਮ ਕਰਨਾ ਹੈ

ਤੂੰ ਅਾਪਣੇ ਕੰਮ ਵੱਲ ਧਿਅਾਨ ਦੇ ਤੇ ਦਿਲਪ੍ਰੀਤ ਢਿਲੋਂ ਨੇ ਕਿਹਾ ਕਿ ਮੈਂ ਕਿਹੜਾ ਤੁਹਾਡੇ ਕੋਲ ਪੈਸੇ ਮੰਗੇ ਮੇਰੇ ਕੋਲ ਅਾਪਣੇ ਪੈਸੇ ਹੈਗੇ ਅਾ ਤੇ ਮੈ ੲਿੱਕ ਵਾਰੀ ਟਰਾੲੀ ਕਰਨੀ |

ਜੇ ਗੱਲ ਬਣ ਗੲੀ ਤਾਂ ਠੀਕ ਹੈ ਨਹੀ ਤਾਂ ਅਾਪਣਾ ਕੰਮ ਕਰ ਲੳੁਗਾ ਤੇ ਦਿਲਪ੍ਰੀਤ ਢਿਲੋਂ ਨੇ ਅਾਪਣਾ ਪਹਿਲਾ ਗੀਤ ” ਗੁੰਡੇ ਨੰਬਰ 1 ” ਕਰ ਦਿੱਤਾ ਤੇ ੳੁਸ ਗੀਤ ਨੂੰ ਲੋਕਾਂ ਨੇ ਬਹੁਤ ਹੁੰਗਾਰਾ ਕਰ ਦਿੱਤਾ ਤੇ ੳੁੱਥੋ ਹੀ ੳੁਹਨਾਂ ਦੀ ਨਵੀ ਜਿੰਦਗੀ ਦੀ ਸਰੂਅਤ ਹੋੲੀ ਤੇ ਦਿਲਪ੍ਰੀਤ ਢਿਲੋਂ ਨੇ ਕਿਹਾ ਕਿ ੲਿਨਸਾਨ ਨੂੰ ੳੁਹ ਕੰਮ ਜਰੂਰ ਕਰਨਾ ਚਾਹੀਦਾ ਜਿਸ ਨੂੰ ਕਰਨ ਦਾ ੳੁਸ ਦਾ ਦਿਲ ਕਰਦਾ ਹੈ|

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!