ਕੁੱਝ ਦਿਨੀਂ ਪਹਿਲਾਂ ਬਿੱਟੂ ਦੁਗਾਲ ਦੀ ਅਚਾਨਕ ਮੌਤ ਨੇ ਕਬੱਡੀ ਜਗਤ ਨੂੰ ਹਲਾ ਕੇ ਰੱਖ ਦਿੱਤਾ। ਕਈ ਤਰ੍ਹਾਂ ਦੀ ਗੱਲਾਂ ਸਾਹਮਣੇ ਆ ਰਹੀਆਂ ਹਨ ਕੁੱਝ ਦਿਨ ਪਹਿਲਾਂ ਲੱਖਾ ਸਿਧਾਣਾ ਨੇ ਇੱਕ ਵੀਡੀਓ ਜਰੀਆ ਕਬੱਡੀ ਚ ਕੁੱਝ ਅਜਿਹੀਆਂ ਗੱਲਾਂ ਦੱਸੀਆਂ ਸਨ
ਜੋ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਤੁਹਾਨੂੰ ਦੱਸ ਦੇਈਏ ਕਿ ਪਿਛਲੀ ਅਕਾਲੀ ਸਰਕਾਰ ਵੱਲੋਂ ਬਿੱਟੂ ਨੂੰ ਮੰਡੀ ਬੋਰਡ ‘ਚ ਸਰਕਾਰੀ ਨੌਕਰੀ ਦਿੱਤੀ ਗਈ ਸੀ ਪਰ ਮੌਜ਼ੂਦਾ ਕਾਂਗਰਸ ਸਰਕਾਰ ਨੇ ਇਲਾਜ਼ ਸਮੇਂ ਕੋਈ ਵੀ ਸਹਾਇਤਾ ਨਹੀਂ ਕੀਤੀ, ਪਰਿਵਾਰ ਦਾ ਇਹ ਵੀ ਇਲਜ਼ਾਮ ਹੈ ਕਿਬਿੱਟੂ ਦੇ ਅੰਤਿਮ ਸਸਕਾਰ ਸਮੇਂ ਉਸਨੂੰ ਸਰਕਾਰੀ ਸਨਮਾਨ ਵੀ ਨਹੀਂ ਦਿੱਤਾ ਗਿਆ, ਬਿੱਟੂ ਦੇ ਵੱਡੇ ਭਾਈ ਰਾਏ ਸਿੰਘ ਲੱਖਾਂ ਨੇ ਮੰਗ ਕੀਤੀ
ਕਿ ਸਰਕਾਰ ਬਿੱਟੂ ਦੀ ਪਤਨੀ ਨੂੰ ਸਰਕਾਰੀ ਨੌਕਰੀ ਜਰੂਰ ਦੇਵੇ। ਤੁਹਾਨੂੰ ਦੱਸ ਦੇਈਏ ਕਿ ਬਿੱਟੂ ਦਾ ਸਾਲ 2013 ਵਿਚ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਸਦਾ ਇੱਕ ਚਾਰ ਸਾਲਾਂ ਪੁੱਤਰ ਵੀ ਹੈ ਜਿਸਨੂੰ ਹਾਲੇ ਵੀ ਕੁਝ ਨਹੀਂ ਪਤਾ ਕਿ ਉਸਦੇ ਪਿਤਾ ਨੇ ਹੁਣ ਕਦੀਂ ਵਾਪਿਸ ਘਰ ਨਹੀਂ ਆਉਣਾ, ਅਤੇ ਉਹ ਆਪਣੇ ਪਾਪਾ ਦੇ ਫੋਟੋ ਦੇਖ ਇਹੋ ਆਖ ਰਿਹਾ ਕਿ ਇਹ ਸਿਰਫ ਉਸਦੇ ਹੀ ਪਾਪਾ ਹਨ। ਹੁਣ ਕੁੱਝ ਦਿਨੀ ਪਹਿਲਾਂ ਬਿੱਟੂ ਦੀ ਘਰ ਵਾਲੀ ਦੀ ਗੱਲਬਾਤ ਲੀਕ ਹੋਈ ਆਉ ਸੁਣਦੇ ਹਾਂ ਇਸ ਵੀਡੀਓ ਚ।
ਉੱਕਤ ਵੀਡੀਓ ਇਸ ਚੈਨਲ ਨਾਲ ਸੰਬੰਧਤ ਹੈ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਮਾਂ ਖੇਡ ਕਬੱਡੀ ਦੇ ਅਨਮੋਲਹੀਰੇ ਨਰਿੰਦਰ ਰਾਮ ਬਿੱਟੂ ਦੁਗਾਲ ਦੀ ਕੁੱਝ ਦਿਨ ਪਹਿਲਾਂ ਮੌਤ ਹੋ ਗਈ ਸੀ ਜਿਸ ਦੀ ਅੰਤਿਮ ਅਰਦਾਸ (ਭੋਗ)ਮਿਤੀ 24ਮਈ 2019 ਦਿਨ ਸ਼ੁੱਕਰਵਾਰ ਨੂੰ ਬਾਅਦ ਦੁਪਹਿਰ ਠੀਕ 1 ਵਜੇ ਉਸਦੇ ਜੱਦੀ ਪਿੰਡ ਦੁਗਾਲ ਦੇ ਸਵ:ਸਰੋਵਰ ਦੁਗਾਲ ਸਟੇਡੀਅਮ ਵਿਖੇ ਹੋਈ ਸੀ ਵਾਹਿਗੁਰੂ ਵੀਰ ਦੀ ਰੂਹ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ੇ ਦੱਸਿਆ ਜਾ ਰਿਹਾ ਹੈ
ਸੀ ਕਿ ਵਿਸ਼ਵ ਪ੍ਰਸਿੱਧ ਕਬੱਡੀ ਖਿਡਾਰੀ ਬਿੱਟੂ ਦੁਗਾਲ ਕਈ ਦਿਨਾਂ ਤੋਂ ਦਿਮਾਗ ਦੀ ਨੱਸ ਫੱਟ ਜਾਣ ਕਾਰਨ ਉਹ ਹਸਪਤਾਲ ਵਿਚ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਰਿਹਾ ਪਰ ਉਸ ਦੇ ਸਿਰ ਤੇ ਲੱਖਾਂ ਦੀਆਂ ਰੇਡਾਂ ਪਵਾਉਣ ਆਲਿਆਂ ਚੋਂ ਕਿਸੇ ਨੇ ਉਸ ਦੀ ਸਾਰ ਨਾ ਲਈ “ਉਸ ਦੀ ਪਾਈ ਕੈਂਚੀ ਦਾ ਤੋੜ ਅੱਜ ਤੱਕ ਖਿਡਾਰੀਆਂ ਤੋਂ ਨਹੀਂ ਸੀ। ਉਸ ਨੇ ਅੱਜ ਤੱਕ ਇਨਾਮ ਵਿਚ ਅਨੇਕਾ ਮੋਟਰਸਾਈਕਲ, ਗੱਡੀਆਂ ਅਤੇ ਟਰੈਕਟਰਾਂ ਤੇ ਸੋਨੇ ਦੀਆਂ ਮੁੰਦਰੀਆਂ ਵੀ ਜਿੱਤੀਆਂ। ਵਾਹਿਗੁਰੂ ਵੀਰ ਦੀ ਆਤਮਾ ਨੂੰ ਸ਼ਾਤੀ ਬਖਸ਼ੇ ਜੀ
Home ਵਾਇਰਲ ਵਿਸ਼ਵ ਪ੍ਰਸਿੱਧ ਖਿਡਾਰੀ ਬਿੱਟੂ ਦੁਗਾਲ ਦੀ ਘਰਵਾਲੀ ਦਾ ਕੀ ਕਹਿਣਾ ਹੈ ਇਸ ਕਰਕੇ ਹੋਈ ਬਿੱਟੂ ਦੀ ਮੌਤ (ਦੇਖੋ ਵੀਡੀਓ)
ਵਾਇਰਲ