BREAKING NEWS
Search

ਵਿਦੇਸ਼ੋਂ ਏਦਾਂ ਪੰਜਾਬ ਖਿੱਚ ਲਿਆਈ ਮੌਤ, ਹਰ ਕੋਈ ਰਹਿ ਗਿਆ ਹੈਰਾਨ

ਆਈ ਤਾਜਾ ਵੱਡੀ ਖਬਰ

ਕਿਸੇ ਵੀ ਦੇਸ਼ ਦੇ ਨੌਜਵਾਨ ਉਸ ਦੇਸ਼ ਦਾ ਇਕ ਮਜ਼ਬੂਤ ਹਿੱਸਾ ਹੁੰਦੇ ਹਨ ਜਿਸ ਦੇ ਕਮਜ਼ੋਰ ਹੋਣ ਨਾਲ ਹੀ ਕੋਈ ਉਸ ਦੇਸ਼ ਦੀਆਂ ਜੜ੍ਹਾਂ ਨੂੰ ਹਿਲਾ ਸਕਦਾ ਹੈ। ਜਿੰਨੀ ਦੇਰ ਤੱਕ ਕਿਸੇ ਦੇਸ਼ ਦੀ ਨੌਜਵਾਨੀ ਜੋਸ਼ ਅਤੇ ਜ-ਨੂੰ-ਨ ਨਾਲ ਭਰੀ ਰਹੇਗੀ ਓਨੀ ਦੇਰ ਤੱਕ ਉਹ ਦੇਸ਼ ਦੁਨੀਆਂ ਦਾ ਸਿਰਮੌਰ ਬਣਕੇ ਉੱਭਰਿਆ ਰਹੇਗਾ। ਪਰ ਅਜੋਕੀ ਨੌਜਵਾਨੀ ਆਪਣੇ ਅਸਲ ਮਕਸਦ ਤੋਂ ਭਟਕਦੀ ਜਾ ਰਹੀ ਹੈ। ਜਿਸ ਕਾਰਨ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਨੂੰ ਸੁਰੱਖਿਅਤ ਰੱਖ ਪਾਉਣਾ ਇੱਕ ਵੱਡੀ ਚੁਣੌਤੀ ਜਾਪਦਾ ਹੈ।

ਕਿਉਂਕਿ ਆਏ ਦਿਨ ਹੀ ਨੌਜਵਾਨਾਂ ਵੱਲੋਂ ਕੁਝ ਅਜਿਹੀਆਂ ਘਟਨਾਵਾਂ ਨੂੰ ਅੰ-ਜ਼ਾ-ਮ ਦਿੱਤਾ ਜਾਂਦਾ ਹੈ ਜਿਸ ਨਾਲ ਆਉਣ ਵਾਲਾ ਸਮਾਂ ਪ੍ਰੇ-ਸ਼ਾ-ਨੀ-ਆਂ ਦੇ ਨਾਲ ਭਰਪੂਰ ਹੋਣ ਵਾਲਾ ਜਾਪਦਾ ਹੈ। ਪੰਜਾਬ ਅੰਦਰ ਬੀਤੇ ਕੁਝ ਦਿਨਾਂ ਦੌਰਾਨ ਨੌਜਵਾਨਾਂ ਨਾਲ ਸਬੰਧਤ ਕੁਝ ਅਜਿਹੇ ਹਾਦਸੇ ਵਾਪਰ ਰਹੇ ਹਨ ਜਿਨ੍ਹਾਂ ਵਿੱਚ ਉਨ੍ਹਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੁੰਦਾ ਹੈ। ਪੰਜਾਬ ਅੰਦਰ ਭੋਗ ਪੁਰ ਵਿਖੇ ਵੀ ਇੱਕ ਅਜਿਹੀ ਖਬਰ ਸੁਣਨ ਨੂੰ ਮਿਲੀ ਜਿੱਥੇ ਇਕ 21 ਸਾਲਾ ਨੌਜਵਾਨ ਵੱਲੋਂ । ਖ਼ੁ-ਦ-ਕੁ-ਸ਼ੀ । ਕਰ ਲਈ ਗਈ।

ਮਿਲ ਰਹੀ ਜਾਣਕਾਰੀ ਮੁਤਾਬਕ ਮ੍ਰਿਤਕ ਦਾ ਨਾਮ ਕਰਨ ਸਰੋਆ ਪੁੱਤਰ ਰਾਮ ਆਸਰਾ ਵਾਸੀ ਪਿੰਡ ਕਿੰਗਰਾ ਚੋਅ ਵਾਲਾ ਦੱਸਿਆ ਜਾ ਰਿਹਾ ਹੈ। ਜੋ ਵਿਦੇਸ਼ ਗਿਆ ਹੋਇਆ ਸੀ ਅਤੇ ਕੁਝ ਮਹੀਨੇ ਪਹਿਲਾਂ ਹੀ ਉਹ ਵਾਪਸ ਆਇਆ ਸੀ। ਪਿੰਡ ਵਾਪਸ ਆਉਣ ‘ਤੇ ਉਹ ਪਿੰਡ ਅੰਦਰ ਹੀ ਬਣੀ ਹੋਈ ਇਕ ਪਾਣੀ ਦੀ ਟੈਂਕੀ ਵਿਖੇ ਸਪਲਾਈ ਦੇਣ ਦਾ ਕੰਮ ਕਰਦਾ ਸੀ। ਇਸ ਤੋਂ ਇਲਾਵਾ ਉਹ ਪਾਣੀ ਦੇ ਬਿੱਲ ਵੀ ਇਕੱਠੇ ਕਰਨ ਦਾ ਕੰਮ ਕਰਦਾ ਸੀ। ਪਰ ਸ਼ੁੱਕਰ ਵਾਰ ਨੂੰ ਬਾਅਦ ਦੁਪਹਿਰ ਉਸ ਨੇ ਆਪਣੇ ਆਪ ਨੂੰ ਪਾਣੀ ਦੀ ਟੈਂਕੀ ਦੇ ਨਜ਼ਦੀਕ ਬਣੇ ਇਕ ਕਮਰੇ ਦੇ ਵਿਚ ਅਜਿਹਾ ਕਰ ਲਿਆ।

ਜਦੋਂ ਇਸ ਦੀ ਖਬਰ ਪਰਿਵਾਰ ਵਾਲਿਆਂ ਨੂੰ ਮਿਲੀ ਤਾਂ ਉਨ੍ਹਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਉਨ੍ਹਾਂ ਤੁਰੰਤ ਕਰਨ ਸਰੋਆ ਨੂੰ ਫਾਹੇ ਤੋਂ ਉਤਾਰ ਕੇ ਸਿਵਲ ਹਸਪਤਾਲ ਕਾਲਾ ਬੱਕਰਾ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।error: Content is protected !!