BREAKING NEWS
Search

ਵਿਆਹ ਦੇ 15 ਦਿਨਾਂ ਬਾਅਦ ਹੀ ਛੱਡ ਦਿੱਤਾ ਪਤੀ ਨੇ ਨਹੀਂ ਮੰਨੀ ਹਾਰ ਵਕਤ ਨਾਲ ਲੜ ਕੇ ਬਣੀ ਅੱਜ ਵੱਡੀ ਅਫਸਰ ਇੰਜ ਮੂੰਹ ਤੋੜ ਜਵਾਬ ਦਿੱਤਾ ਸਮਾਜ ਨੂੰ

ਗੁਜਰਾਤ ਦੀ IAS ਆਫ਼ਿਸਰ ਕੋਮਲ ਗੰਣਾਤਰਾ ਉਹਨਾਂ IAS ਅਧਿਕਾਰੀਆਂ ਵਿੱਚੋ ਇੱਕ ਹੈ ਜਿਸ ਦੀ ਕਹਾਣੀ ਤੁਹਾਨੂੰ ਆਪਣੇ ਰੋਜ਼ਮਰਾ ਦੀ ਜ਼ਿੰਦਗੀ ਵਿਚ ਸੁਣਨ ਨੂੰ ਨਹੀਂ ਮਿਲਦੀ ਇਹ ਕਹਾਣੀ ਦੱਸਦੀ ਹੈ ਕਿ ਕਿਵੇਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਦੇ ਬਾਅਦ ਵੀ ਇਕ ਮਹਿਲਾ ਮਿਸਾਲ ਕਾਇਮ ਕਰਦੀ ਹੈ 26 ਸਾਲ ਦੀ ਉਮਰ ਵਿਚ ਵਿਆਹ ਅਤੇ ਫਿਰ ਪਤੀ ਨੇ ਸਿਰਫ 15 ਦਿਨ ਬਾਅਦ ਵਿਚ ਨਿਊਜ਼ਲੈਂਡ ਦੇ ਲਈ ਛੱਡ ਦਿੱਤਾ ਅਤੇ ਕਦੇ ਵਾਪਸ ਨਹੀਂ ਆਇਆ । ਇਹ IAS ਕਹਾਣੀ ਨੇ ਕੇਵਲ ਔਰਤਾਂ ਦੀ ਸ਼ਕਤੀਕਰਨ ਦੇ ਬਾਰੇ ਵਿਚ ਹੈ ਬਲਕਿ ਇਹ ਵੀ ਦੱਸਦੀ ਹੈ ਕਿ ਤੁਸੀਂ USPC ਦੇ ਲਈ ਕਿਵੇਂ ਤਿਆਰੀ ਕਰ ਸਕਦੇ ਹੋ । USPC 2019 ਦੇ ਇੱਛੁਕ ਉਮੀਦਵਾਰ ਜਾ IAS ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ ਉਹ ਜਰੂਰ ਇਹ ਕਹਾਣੀ ਪੜੋ ।

ਸਮਾਜ ਦੇ ਸ਼ਬਦਾ ਦਾ ਸਾਹਮਣਾ ਕਰਦੇ ਹੋਏ ਕੋਮਲ ਕਦੇ ਨਿਰਾਸ਼ ਨਹੀਂ ਹੋਈ ਅਤੇ ਗੁਜਰਾਤ ਵਿਚ ਆਪਣੇ ਘਰ ਵਾਪਸ ਆ ਗਈ ਸ਼ਕਾਇਤ ਦਰਜ ਕਰਨ ਅਤੇ ਸਰਕਾਰ ਤੋਂ ਕੋਈ ਪ੍ਰਤੀਕਿਰਿਆ ਨਹੀਂ ਮਿਲਣ ਦੇ ਬਾਅਦ ਉਹਨਾਂ IAS ਬਣਨ ਦਾ ਫੈਸਲਾ ਕੀਤਾ ਅਤੇ ਸਰਕਾਰੀ ਕੰਮ ਕਾਜ ਵਿਚ ਬਦਲਾਅ ਲਿਆਉਣ ਦੇ ਲਈ ਸਿਸਟਮ ਦਾ ਹਿੱਸਾ ਬਣ ਕੇ ਉਸਨੂੰ ਸੁਧਾਰਨ ਦੀ ਸਹੁੰ ਖਾ ਲਈ । ਲਗਭਗ 3 ਵਾਰ UPSC ਦੇਣ ਦੇ ਬਾਅਦ ਉਹਨਾਂ ਦਾ IAS ਬਣਨ ਦਾ ਸੁਪਨਾ ਪੂਰਾ ਹੋ ਸਕਿਆ । ਕੋਮਲ ਨੇ ਰਾਜਕੋਟ ਸਰਕਾਰੀ ਪਾਲੀਟੈਨਿਕ ਤੋਂ ਇੰਜੀਨਿਅਰ ਵਿਚ ਡਿਪਲੋਮਾ ਕੀਤਾ । ਉਹਨਾਂ ਡਾਕਟਰ ਬਾਬਾ ਸਾਹਿਬ ਅੰਬੇਡਕਰ ਮੁਕਤ ਵਿਦਿਆਲਾ ਤੋਂ ਬੀ ਏ ਦੀ ਡਿਗਰੀ ਅਤੇ ਆਪਣੇ ਇਲਾਕੇ ਦੇ ਇਕ ਕਾਲਜ ਤੋਂ ਸਿੱਖਿਆ ਦਾ ਪ੍ਰਮਾਣ ਪੱਤਰ ਵੀ ਹਾਸਲ ਕੀਤਾ । ਕੋਮਲ ਨੇ ਇਤਿਹਾਸ ਅਤੇ ਗੁਜਰਾਤੀ ਸਾਹਿਤ ਨੂੰ ਆਪਣੇ ਵਿਕਲਿਪ ਵਿਸ਼ੀਆਂ ਦੇ ਰੂਪ ਵਿਚ ਚੁਣਿਆ ਉਸਦੇ ਵਿਸ਼ੇ ਦੀ ਭਾਸ਼ਾ ਗੁਜਰਾਤੀ ਸੀ ।

ਕੋਮਲ ਨੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਿਤਾ ਅਤੇ ਭਰਾਵਾਂ ਨੂੰ ਦਿੱਤਾ ਜਿੰਨਾ ਨੇ ਯੂ ਪੀ ਐਸ ਕਰੈਕ ਕਰਨ ਦੇ 5 ਸਾਲ ਦੇ ਲੰਬੇ ਸਫ਼ਰ ਵਿਚ ਉਹਨਾਂ ਦਾ ਸਾਥ ਦਿੱਤਾ । ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਕੇ ਕੋਮਲ ਉਦੋਂ ਵਿਦੇਸ਼ ਤੋਂ ਵਾਪਸ ਆਪਣੇ ਸ਼ਹਿਰ ਗੁਜਰਾਤ ਆਈ ਅਤੇ ਨਿਊਜ਼ਲੈਂਡਦੀ ਪੂਰੀ ਸੰਸਦ ਨੂੰ ਲਿਖਿਆ ਕਿ ਅਜਿਹਾ ਕਨੂੰਨ ਕਿਉਂ ਬਣਾਇਆ ਗਿਆ ਹੈ ਕਿ ਜੇਕਰ ਤੁਹਾਡਾ ਪਤੀ ਕਿਸੇ ਦੇਸ਼ ਵਿਚ ਹੈ ਤਾ ਉਸਦੀ ਪਤਨੀ ਨੂੰ ਉਸ ਨੂੰ ਮਿਲਣ ਦੀ ਇਜਾਜਤ ਕਿਉਂ ਨਹੀਂ ਹੈ ਉਹਨਾਂ ਨਿਊਜ਼ਲੈਂਡ ਦੇ ਪ੍ਰੈਸੀਡੈਂਟ ਤੋਂ ਜਵਾਬ ਮਿਲਿਆ ਪਰ ਕੋਮਲ ਦਾ ਮੰਨਣਾ ਸੀ ਕਿ ਵਿਆਹ ਕਿਸੇ ਇਨਸਾਨ ਨੂੰ ਪਰਿਪੂਰਨ ਨਹੀਂ ਬਣਾਉਂਦਾ ਹੈ ਅਤੇ ਇਕ ਇਸਤਰੀ ਦੀ ਪਹਿਚਾਣ ਸਿਰਫ ਉਸਦਾ ਪਤੀ ਨਹੀਂ ਹੁੰਦਾ ਬਲਕਿ ਉਹ ਖੁਦ ਆਪਣੀ ਪਹਿਚਾਣ ਬਣਾਉਂਦੀ ਹੈ ।
ਸਰਕਾਰੀ ਟੀਚਰ ਦੀ ਨੌਕਰੀ ਕਰਨ ਦੇ ਨਾਲ ਕੋਮਲ ਨੇ ਇਸ ਪ੍ਰੀਖਿਆ ਦੀ ਤਿਆਰੀ ਕੀਤੀ ਸੀ । ਇੱਕ ਪਿੰਡ ਵਿਚ ਬਿਨਾ ਕਿਸੇ ਇੰਟਰਨੇਟ , ਸਮਾਰਟ ਫੋਨ ਅਤੇ ਅਖਬਾਰ ਦੇ ਕੋਮਲ ਨੇ ਆਪਣੀ ਯੂ ਪੀ ਐਸ ਦੀ ਤਿਆਰੀ ਵਿਚ ਲੱਗ ਗਈ ਸੀ । ਸਕੂਲ ਤੋਂ ਜਦੋ ਵੀ ਉਹਨਾਂ ਨੂੰ ਛੁੱਟੀ ਮਿਲਦੀ ਸੀ ਉਹ ਅਹਿਮਦਾਬਾਦ ਆਪਣੀ ਪ੍ਰੀਖਿਆ ਦੀ ਤਿਆਰੀ ਕਰਨ ਚਲੀ ਜਾਂਦੀ ਸੀ । ਇਸ ਵੀਡੀਓ ਨੂੰ ਦੇਖ ਕੇ ਤੁਸੀਂ ਸਿੱਖ ਸਕੋਗੇ ਕਿ ਕਿਵੇਂ ਖੁਦ ਵਿਚ ਵਿਸ਼ਵਾਸ਼ ਪੈਦਾ ਕੀਤਾ ਜਾ ਸਕਦਾ ਹੈ । ਧਾ ਈ – ਮੇਲ ਕਰ ਸੱਕਦੇ ਹੋ । ਜੇਕਰ ਉਪਭੋਗਤਾ ਚਾਹੇ ਤਾਂ ਹਿੰਦੀ ਦੇ ਮੁੱਦੇ ਨੂੰ ਅਨੁਵਾਦ ਕਰਕੇ ਪੰਜਾਬੀ ਵਿੱਚ ਵੀ ਈ – ਮੇਲ ਕੀਤਾ ਜਾ ਸਕਦਾ ਹੈ ।error: Content is protected !!