ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਗੁਰਦਾਸਪੁਰ- ਭਾਣਜੀ ਦਾ ਵਿਆਹ ਦੇਖਣ ਗਏ ਪਤੀ ਪਤਨੀ ਅਤੇ ਉਹਨਾਂ ਦੀ ਬੱਚੀ ਦਾ ਐਕਸੀਡੈਂਟ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੈ। ਜਾਣਕਾਰੀ ਦਿੰਦਿਆਂ ਨਜਦੀਕੀ ਥਾਣੇ ਦੇ ਮੁਲਾਜਮ ਨੇ ਦੱਸਿਆ ਕਿ ਜਿਵੇਂ ਹੀ ਸਾਨੂੰ ਮੋਟਰ ਸਾਈਕਲ ਅਤੇ ਰੇਤੇ ਨਾਲ ਭਰੀ ਟਰਾਲੀ ਦੇ ਐਕਸੀਡਂਟ ਬਾਰੇ ਪਤਾ ਚਲਿਆਂ ਤਾਂ ਅਸੀਂ ਤੁਰੰਤ ਉੱਥੇ ਪਹੁੰਚੇ ਅਤੇ ਦੇਖਿਆ
ਕਿ ਇਕ ਮੋਟਰ ਸਾਈਕਲ ਅਤੇ ਟਰੈਕਟਰ ਤੇ ਰੇਤੇ ਨਾਲ ਭਰੀ ਟਰਾਲੀ ਨਾਲ ਐਕਸੀਡੈਉਂਂਟ ਹੋਇਆ ਹੈ ਜਿਸ ਵਿੱਚ ਮੋਟਰ ਸਾਈਕਲ ਸਵਾਰ ਅਤੇ ਉਸ ਦੀ ਪਤਨੀ ਜੋ ਟਰਾਲੀ ਦੇ ਟਾਇਰ ਕੱਲੇ ਆ ਗਏ ਉਹਨਾਂ ਦੀ ਮੱਤ ਹੋ ਗਈ ਅਤੇ ਬੱਚੀ ਜਿਸ ਨੂੰ ਰਾਹਗੀਰਾਂ ਵੱਲੋਂ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਵੀ ਮੌਤ ਹੋ ਗਈ। ਉਹਨਾਂ ਦੱਸਿਆ
ਕਿ ਇਹ ਪਤੀ ਪਤਨੀ ਆਪਣੀ ਭਾਣਜੀ ਦੇ ਵਿਆਹ ਤੇ ਚਲੇ ਸਨ ਜੋ ਕਿ ਹਾਦਸੇ ਦਾ ਸਿਕਾਰ ਹੋ ਗਏ। ਅਤੇ ਟਰੈਕਟਰ ਟਰਾਲੀ ਵਾਲਾ ਡਰਾਇਵਰ ਇੱਥੋਂ ਫਰਾਰ ਹੋ ਗਿਆ। ਮ੍ਰਿਤਕ ਦੇ ਰਿਸ਼ਤੇਦਾਰ ਦਾ ਕਹਿਣਾ ਹੈ ਕਿ ਟਰੈਕਟਰ ਟਰਾਲੀ ਵਾਲ਼ੇ ਦੀ ਗਲਤੀ ਨਾਲ ਇਹ ਹਾਦਸਾ ਵਾਪਰਿਆ ਹੈ ਜਿਸ ਤੇ ਕੇਸ ਦਰਜ਼ ਹੋਣਾ ਚਾਹੀਦਾ ਹੈ ਅਤੇ ਕੁੜੀ ਵਾਲਿਆਂ ਨੂੰ ਇੰਨਸਾਫ ਮਲਣਾ ਚਾਹੀਦਾ ਹੈ।
ਤਾਜਾ ਜਾਣਕਾਰੀ