BREAKING NEWS
Search

ਵਾਇਰਲ ਹੋ ਰਹੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ….

ਦੋਸਤੋ ਤੁਸੀਂ ਨੌਜਵਾਨ ਜਾਂ ਨਵੇਂ ਵਿਆਹੇ ਜੋੜਿਆਂ ਨੂੰ ਤਾਂ ਕੱਪਲ ਡਾਂਸ ਕਰਦੇ ਹੋਏ ਆਮ ਹੀ ਦੇਖਿਆ ਹੋਵੇਗਾ ਜਾਂ ਤੁਸੀਂ ਅਜਿਹੀਆਂ ਵੀਡੀਓ ਆਮ ਹੀ ਦੇਖੀਆਂ ਹੋਣਗੀਆਂ । ਪ੍ਰੰਤੂ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਦਿਓਪਰ ਇਕ ਵਾਇਰਲ ਹੋ ਰਹੀ ਹੈ ਜੋ ਕਿ ਲੋਕ ਕਾਫ਼ੀ ਸ਼ੇਅਰ ਕਰ ਰਹੇ ਹਨ । ਕੀ ਤੁਸੀਂ ਉਸ ਬਜ਼ੁਰਗ ਜੋੜੇ ਨੂੰ ਜਾਣਦੇ ਹੋ ਜਿਹਨਾਂ ਦੇ ਕਪਿਲ ਡਾਂਸ ਦੀ ਵੀਡੀਓ ਥੋੜੇ ਦਿਨ ਪਹਿਲਾਂ ਵਾਇਰਲ ਹੋਈ ਸੀ।

ਸੋਸ਼ਲ ਮੀਡੀਆ ਉਪਰ ਇਸ ਜੋੜੇ ਦੀ ਪਹਿਲਾ ਵੀ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਅਤੇ ਹੁਣ ਫਿਰ ਤੋਂ ਲੋਕਾਂ ਦੁਆਰਾ ਇਨ੍ਹਾਂ ਦੀ ਵੀਡੀਓਸ ਨੂੰ ਸ਼ੇਅਰ ਕੀਤਾ ਜਾ ਰਿਹਾ ਹੈ । ਇਸ ਵਾਰ ਉਹ ਇੱਕ ਲਾਈਵ ਬੈਂਡ ਤੇ ਡਾਂਸ ਕਰ ਰਹੇ ਹਨ ਅਤੇ ਉਹਨਾਂ ਦੇ ਮੂਵਜ਼ ਇੰਨੇ ਅਲੋਕਿਕ ਹਨ ਕਿ ਤੁਸੀਂ ਵੀ ਹੈਰਾਨ ਹੋ ਜਾਵੋਗੇ। ਦੋਨਾਂ ਦੇ ਡਾਂਸ ਨੂੰ ਦੇਖ ਕੇ ਇੰਝ ਲੱਗਦਾ ਹੈ

ਕਿ ਜਿਵੇਂ ਦੋਨੋਂ ਹੀ ਪ੍ਰੋਫੈਸ਼ਨਲ ਡਾਂਸ ਕਰਦੇ ਹੋਣ । ਇਹਨਾਂ ਦੀ ਪੁਰਾਣੀ ਵੀਡੀਓ ਨੂੰ ਦੇਖ ਕੇ ਜੋੜੇ ਨੇ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਹੀ ਹੈ। ਲੋਕਾਂ ਨੇ ਇਸ ਨੂੰ ਆਪਣੇ ਸੋਸ਼ਲ ਮੀਡੀਆ ਤੇ ਬਾਰ-ਬਾਰ ਸ਼ੇਅਰ ਕੀਤਾ ਜਾ ਰਿਹਾ ਹੈ।
ਇੰਸਟਾਗ੍ਰਾਮ ਤੇ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਤੁਸੀਂ ਨੀਚੇ ਦੇਖ਼ ਸਕਦੇ ਹੋਂ ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!