ਆਈ ਤਾਜਾ ਵੱਡੀ ਖਬਰ
ਅੱਜ ਦੇ ਜਮਾਨੇ ਵਿਚ ਬਚੇ ਆਪ ਹੁਦਰੇ ਹੋ ਗਏ ਹਨ ਅਤੇ ਮਾਪਿਆਂ ਦੀ ਮਰਜੀ ਦੇ ਬਗੈਰ ਵਿਆਹ ਵਰਗਾ ਕਦਮ ਵੀ ਚੁੱਕ ਰਹੇ ਹਨ ਜਿਹੜਾ ਕੇ ਕਈ ਵਾਰ ਬਹੁਤ ਮਹਿੰਗਾ ਪੈਂਦਾ ਹੈ। ਇਸ ਖਬਰ ਨੂੰ ਪੜਨ ਤੋਂ ਬਾਅਦ ਉਹ ਜਰੂਰ ਸੋਚ ਲੈਣ ਜੋ ਅਜਿਹਾ ਕਦਮ ਚੁੱਕਣ ਬਾਰੇ ਸੋਚ ਰਹੇ ਹਨ ਕਿਓਂ ਕੇ ਮਾਪੇ ਹਮੇਸ਼ਾ ਆਪਣੇ ਬੱਚਿਆਂ ਦੇ ਭਵਿੱਖ ਨੂੰ ਦੇਖ ਕੇ ਓਹਨਾ ਲਈ ਵਧੀਆ ਜੀਵਨ ਸਾਥੀ ਚੁਣਨ ਦੀ ਕੋਸ਼ਿਸ਼ ਕਰਦੇ ਹਨ।
ਮੁੱਲਾਂਪੁਰ ਦਾਖਾ : ਪ੍ਰੇਮ ਵਿਆਹ ਦੇ 3 ਮਹੀਨੇ ਬਾਅਦ ਪਤਨੀ ਵੱਲੋਂ ਘਰ ‘ਚ ਹੀ। ਫਾ ਹਾ। ਲੈ ਲਿਆ। ਇਸ ਮਾਮਲੇ ਵਿਚ ਦਾਖਾ ਪੁਲਿਸ ਨੇ ਮਿ੍ਤਕਾ ਦੇ ਪਤੀ ਸਮੇਤ ਸਹੁਰੇ ਪਰਿਵਾਰ ਦੇ 6 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪਤੀ ਨੂੰ ਗਿ੍ਫ਼ਤਾਰ ਕਰ ਲਿਆ ਹੈ। ਲੜਕੀ ਦੀ ਮਾਤਾ ਬਲਵਿੰਦਰ ਕੌਰ ਨੇ ਦੱਸਿਆ ਕਿ ਤਿੰਨ ਕੁ ਮਹੀਨੇ ਪਹਿਲਾਂ ਉਨ੍ਹਾਂ ਦੀ ਲੜਕੀ ਅਮਨਦੀਪ ਕੌਰ ਦੀ ਲਵ ਮੈਰਿਜ ਬਜਰੰਗ ਬਾਂਸਲ ਉਰਫ ਰਮਨ ਪੁੱਤਰ ਤਰਸੇਮ ਲਾਲ ਵਾਸੀ ਅਰੀਓ ਕਾਲੋਨੀ ਦੇਤਵਾਲ ਨਾਲ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਹੋਈ ਸੀ।
ਪਰ ਕੁਝ ਸਮੇਂ ਬਾਅਦ ਹੀ ਲੜਕੇ ਪਰਿਵਾਰ ਵੱਲੋਂ ਦਾਜ ਲਈ ਅਮਨ ਨੂੰ ਮਾਨਸਿਕ ਤੌਰ ‘ਤੇ। ਪ ਰੇ ਸ਼ਾ ਨ। ਕਰਨਾ ਸ਼ੁਰੂ ਕਰ ਦਿੱਤਾ, ਜਿਸ ਕਾਰਨ ਉਨ੍ਹਾਂ ਦੀ ਧੀ ਨੇ ਅਜਿਹਾ ਕਰ ਲਿਆ। ਪੁਲਿਸ ਨੇ ਲੜਕੀ ਦੀ ਮਾਤਾ ਬਲਵਿੰਦਰ ਕੌਰ ਦੇ ਬਿਆਨਾ ‘ਤੇ ਬਜਰੰਗ ਬਾਂਸਲ (ਰਮਨ) ਪਤੀ, ਸੱਸ ਸ਼ੀਲਾ ਦੇਵੀ, ਜੇਠ ਪ੍ਰਵੀਨ ਕੁਮਾਰ, ਜੇਠ ਸੰਦੀਪ ਕੁਮਾਰ, ਨਣਾਨ ਪੂਨਮ ਗਰਗ ਤੇ ਨਣਾਨ ਮੋਨਿਕਾ ਜੈਨ ਖ਼ਿਲਾਫ਼ ਕੇਸ ਦਰਜ ਕਰ ਕੇ ਉਸ ਦੇ ਪਤੀ ਨੂੰ ਗਿ੍ਫ਼ਤਾਰ ਕਰ ਲਿਆ।

ਤਾਜਾ ਜਾਣਕਾਰੀ