BREAKING NEWS
Search

ਲਵੋ ਜੀ ਹਨੀਪ੍ਰੀਤ ਦੀ ਮੁਰਾਦ ਹੋ ਗਈ ਪੂਰੀ ਜੇਲ ਚ ਹੋਈ ਹੋਈ ਬਾਗੋ ਬਾਗ ਦੇਖੋ …….

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਲਵੋ ਜੀ ਹਨੀਪ੍ਰੀਤ ਦੀ ਮੁਰਾਦ ਹੋ ਗਈ ਪੂਰੀ ਜੇਲ ਚ ਹੋਈ ਹੋਈ ਬਾਗੋ ਬਾਗ ਦੇਖੋ। …….

ਹਨੀਪ੍ਰੀਤ ਨੂੰ ਜੇਲ੍ਹ ਵਿਚੋਂ ਫੋਨ ਕਰਨ ਦੀ ਮਿਲੀ ਇਜਾਜ਼ਤ

ਰਾਮ ਰਹੀਮ ਦੀ ਮੂੰਹਬੋਲੀ ਧੀ ਦਾ ਦਾਅਵਾ ਕਰਨ ਵਾਲੀ ਹਨੀਪ੍ਰੀਤ ਹੁਣ ਜੇਲ੍ਹ ਵਿਚੋਂ ਫੋਨ ਉਤੇ ਗੱਲ਼ ਕਰ ਸਕੇਗੀ। ਹਾਈ ਕੋਰਟ ਨੇ ਹਨੀਪ੍ਰੀਤ ਨੂੰ ਜੇਲ੍ਹ ਵਿਚੋਂ ਫੋਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।

ਹਨੀਪ੍ਰੀਤ ਪੰਚਕੂਲਾ ਹਿੰਸਾ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ।

ਦੱਸ ਦਈਏ ਕਿ ਹਨੀਪ੍ਰੀਤ ਨੇ ਜੇਲ੍ਹ ਵਿਚੋਂ ਫੋਨ ਉਤੇ ਗੱਲ ਕਰਨ ਦੀ ਇਜਾਜ਼ਤ ਮੰਗੀ ਸੀ।

ਇਸ ਤੋਂ ਬਾਅਦ ਉਸ ਨੇ ਆਪਣੇ ਵਕੀਲ ਰਾਹੀਂ ਹਾਈਕੋਰਟ ਦਾ ਰੁਖ ਕੀਤਾ ਸੀ।

ਹੁਣ ਹਾਈ ਕੋਰਟ ਨੇ ਹਨੀਪ੍ਰੀਤ ਨੂੰ ਜੇਲ੍ਹ ਵਿਚੋਂ ਫੋਨ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ।error: Content is protected !!