BREAKING NEWS
Search

ਲਗਜਰੀ ਕਾਰ ਤੇ ਗੋਹਾ ਮਲ ਕੇ ਘੁੰਮ ਰਹੀ ਹੈ ਇਹ ਔਰਤ ਕਾਰਨ ਹੈ ਮਜ਼ੇਦਾਰ

ਮਈ ਦਾ ਮਹੀਨਾ ਆਉਂਦੇ ਹੀ ਕਹਿਰ ਦੀ ਗਰਮੀ ਦੀ ਸ਼ੁਰੂਆਤ ਹੋ ਜਾਂਦੀ ਹੈ ਇਸ ਤੋਂ ਬਚਣ ਦੇ ਲਈ ਲੋਕ ਤਰਹਤਰ੍ਹਾਂ ਦੀਆ ਚੀਜਾਂ ਟਰਾਈ ਕਰਦੇ ਹਨ ਗਾ ਦੇ ਗੋਹੇ ਦੀ ਵਰਤੋਂ ਕਰਨ ਦੇ ਕਿੰਨੇ ਤਰੀਕੇ ਹੋ ਸਕਦੇ ਹਨ ? ਪਹਿਲਾ ਪਿੰਡ ਵਿਚ ਲੋਕ ਗੋਹੇ ਦੀ ਵਰਤੋਂ ਘਰਾਂ ਨੂੰ ਲਿਪਣ ਅਤੇ ਫਰਸ਼ ਦੇ ਉਪਰ ਵੀ ਲੇਪ ਕਰਕੇ ਘਰ ਨੂੰ ਠੰਡਾ ਅਤੇ ਸਾਫ ਸੁਧਰਾ ਰੱਖਦੇ ਸੀ ਕਈ ਚੀਜਾਂ ਬਣਾਉਣ ਵਿਚ ਇਸਦੀ ਵਰਤੋਂ ਕੀਤੀ ਜਾਂਦੀ ਸੀ ਪਰ ਇਕ ਔਰਤ ਨੇ ਇੱਕ ਨਵਾਂ ਤਰੀਕਾ ਕੱਢਿਆ ਹੈ

ਸੋਸ਼ਲ ਮੀਡੀਆ ਤੇ ਇੱਕ ਤਸਵੀਰ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸਨੂੰ ਦੇਖ ਕੇ ਸਭ ਹੈਰਾਨ ਰਹਿ ਗਏ ਅਸਲ ਵਿਚ ਅਹਿਮਦਾਬਾਦ ਦੀ ਇਕ ਔਰਤ ਨੇ ਗਰਮੀ ਤੋਂ ਆਪਣੀ ਕਾਰ ਨੂੰ ਬਚਾਉਣ ਦੇ ਲਈ ਅਨੋਖਾ ਤਰੀਕਾ ਅਪਣਾਇਆ ਹੈ ਅਤੇ ਪੂਰੀ ਕਾਰ ਗੋਹੇ ਨਾਲ ਕਵਰ ਕੀਤੀ ਹੈ ਕਾਰ ਦੀ ਮਾਲਕਿਨ ਨੇ ਆਪਣੀ ਲੱਖਾਂ ਦੀ ਕਾਰ Corolla Altis ਤੇ ਗੋਹੇ ਦੀ ਕੋਟਿੰਗ ਕਰ ਦਿੱਤੀ ਹੈ ਇਸ ਤੇ ਲੋਕਾਂ ਦੇ ਅਲੱਗ ਅਲੱਗ ਰੀਐਕਸ਼ਨ ਆ ਰਹੇ ਹਨ।

ਇਸ ਤਸਵੀਰ ਨੂੰ ਰੁਪੇਸ਼ ਦਾਸ ਨਾਮ ਦੇ ਇਕ ਵਿਅਕਤੀ ਨੇ ਆਪਣੀ ਫੇਸਬੁੱਕ ਤੇ ਸ਼ੇਅਰ ਕੀਤਾ ਹੈ ਫੇਸਬੂਕ ਪੋਸਟ ਤੇ ਰੁਪੇਸ਼ ਨੇ ਲਿਖਿਆ ਹੈ 45 ਡਿਗਰੀ ਵਿਚ ਆਪਣੀ ਕਾਰ ਨੂੰ ਬਚਾਉਣ ਦੇ ਲਈ ਮਿਸੇਜ਼ ਸੇਜਲ ਸ਼ਾਹ ਨੇ ਇਸ ਤੇ ਗੋਹੇ ਦੀ ਕੋਟਿੰਗ ਕੀਤੀ ਹੈ ਇਸ ਫੇਸਬੁੱਕ ਪੋਸਟ ਵਿਚ ਕਾਰ ਦੀ ਫੋਟੋ ਵੀ ਸ਼ੇਅਰ ਕੀਤੀ ਗਈ ਹੈ ਜਿਸ ਵਿਚ ਕਾਰ ਨੂੰ ਗੋਹੇ ਦੀ ਕੋਟਿੰਗ ਦੇ ਨਾਲ ਦੇਖਿਆ ਜਾ ਸਕਦਾ ਹੈ। ਇਸ ਵਿਚ ਕਾਰ ਦੀ ਫੋਟੋ ਸ਼ੇਅਰ ਕੀਤੀ ਗਈ ਹੈ ਜਿਸ ਵਿਚ ਕਾਰ ਨੂੰ ਗੋਹੇ ਦੀ ਕੋਟਿੰਗ ਨਾਲ ਦੇਖ ਸਕਦੇ ਹੋ।

ਇਸ ਪੋਸਟ ਦੇ ਵਾਇਰਲ ਹੁੰਦੇ ਹੀ ਇਸ ਤੇ ਲੋਕਾਂ ਨੇ ਤਰ੍ਹਾਂ ਤਰ੍ਹਾਂ ਦੀ ਪ੍ਰਤੀਕਿਰਿਆ ਦਿਤੀ ਹੈ ਇਕ ਯੂਜਰ ਨੇ ਲਿਖਿਆ ਹੈ ਕਿ ਮਾਲਕਣ ਨੇ ਗੋਹੇ ਦੀ ਕੋਟਿੰਗ ਕਰਦੇ ਸਮੇ ਬਦਬੂ ਨੂੰ ਕਿਵੇਂ ਝੱਲਿਆ ਹੋਵੇਗਾ ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਗੋਹੇ ਦੀਆ ਕਿੰਨੀਆਂ ਪਰਤਾਂ ਇਸ ਨੂੰ ਠੰਡਾ ਰੱਖਦੀਆਂ ਹਨ।

ਪਿੰਡਾਂ ਵਿਚ ਕਈ ਘਰਾਂ ਵਿਚ ਅੱਜ ਵੀ ਗੋਹੇ ਦੀ ਵਰਤੋਂ ਹੁੰਦੀ ਹੈ ਮੰਨਿਆ ਜਾਂਦਾ ਹੈ ਕਿ ਗੋਹੇ ਦੀ ਕੋਟਿੰਗ ਨਾਲ ਗਰਮੀ ਦੇ ਦਿਨਾਂ ਵਿਚ ਠੰਡਕ ਮਿਲਦੀ ਹੈ ਉਥੇ ਹੀ ਠੰਡ ਦੇ ਦਿਨਾਂ ਵਿਚ ਗਰਮੀ ਮਿਲਦੀ ਹੈ ਨਾਲ ਹੀ ਗੋਹਾ ਕੁਦਰਤੀ ਕੀਟਾਣੂ ਨਾਸ਼ਕ ਹੁੰਦਾ ਹੈ ਅਤੇ ਇਹ ਮੱਛਰ ਭਜਾਉਣ ਦਾ ਕੰਮ ਕਰਦਾ ਹੈ ਇਹ ਕਾਰ Corolla Altis ਹੈ ਮਾਡਲ ਹਾਲਾਂਕਿ ਪੁਰਾਣਾ ਹੈ ਫਿਲਹਾਲ Corolla Altis ਦੀ ਸ਼ੁਰੂਆਤੀ ਕੀਮਤ ਭਾਰਤ ਦੇ ਬਾਜ਼ਾਰ ਵਿਚ 16.45 ਲੱਖ ਰੁਪਏ ਹੈ ਇਸ ਵਿਚ 1.8 ਲੀਟਰ ਪੈਟਰੋਲ ਅਤੇ 1.4 ਲੀਟਰ ਡੀਜਲ ਇੱਜਣ ਦਾ ਆਪਸ਼ਨ ਮਿਲਦਾ ਹੈ



error: Content is protected !!