BREAKING NEWS
Search

ਰੋਟੀ ਖਾਣ ਲਗਿਆ ਮੌਤ ਨੇ ਇੰਝ ਘੇਰ ਲਿਆ, ਸਾਰੇ ਪਾਸੇ ਪਈਆਂ ਭਾਜੜਾਂ ਪਰ ਸਭ ਹਾਰ ਗਏ – ਛਾਇਆ ਪਿੰਡ ਚ ਸੋਗ

ਆਈ ਤਾਜਾ ਵੱਡੀ ਖਬਰ

ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਤੇਜ਼ ਹਵਾਵਾਂ ਜਾਂ ਕੁਦਰਤੀ ਆਫਤਾਂ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਕਈ ਵਾਰੀ ਇਨ੍ਹਾਂ ਕੁਦਰਤੀ ਆਫ਼ਤਾਂ ਤੋਂ ਬਚਣ ਲਈ ਜਾਂ ਰਾਹਤ ਪਾਉਣ ਲਈ ਪਹਿਲਾਂ ਹੀ ਸੁਚੇਤ ਕੀਤਾ ਜਾਂਦਾ ਹੈ ਜਿਸ ਕਾਰਨ ਕਈ ਤਰ੍ਹਾਂ ਦੇ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਿਆ ਹੋ ਸਕਦਾ ਹੈ। ਪਰ ਜੇਕਰ ਅਚਾਨਕ ਹਾਦਸੇ ਵਾਪਰ ਜਾਵੇ ਜਾਂ ਅਚਾਨਕ ਦੁਰਘਟਨਾ ਜਾਂ ਕੁਦਰਤੀ ਆਫਤ ਆ ਜਾਵੇ ਤਾਂ ਇਸ ਦੌਰਾਨ ਹੋਏ ਨੁਕਸਾਨ ਭਰਵਾਈ ਕਰਨਾ ਅਤਿ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਇਸ ਪਿੰਡ ਦੇ ਵਿੱਚ ਕੁਝ ਅਚਾਨਕ ਅਜਿਹਾ ਹਾਦਸਾ ਵਾਪਰਿਆ ਕਿ ਹਰ ਪਾਸੇ ਸੋਗ ਦੀ ਲਹਿਰ ਹੈ ਅਤੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ।

ਦਰਅਸਲ ਇਹ ਮਾਮਲਾ ਮੱਲ੍ਹਾ ਪਿੰਡ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇਕ ਘਰ ਦੀ ਅਚਾਨਕ ਰਸੋਈ ਦੀ ਛੱਤ ਡਿੱਗ ਗਈ ਅਤੇ ਅਚਾਨਕ ਇਕ ਵੱਡਾ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਇਸ ਹਾਦਸੇ ਦਾ ਸ਼ਿਕਾਰ ਹੋਏ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ। ਦੱਸ ਦਈਏ ਕਿ ਇਸ ਹਾਦਸੇ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਮ੍ਰਿਤਕ ਕ੍ਰਿਸ਼ਨ ਸਿੰਘ ਦੇ ਭਰਾ ਨੇ ਕਿਹਾ ਕਿ ਕ੍ਰਿਸ਼ਨ ਸਿੰਘ ਆਪਣੇ ਪਰਿਵਾਰ ਸਮੇਤ ਘਰ ਵਿੱਚ ਸੀ। ਉਨ੍ਹਾਂ ਦਾ ਪਰਿਵਾਰ ਰੋਟੀ ਖਾਣ ਅਤੇ ਪਕਾਉਣ ਦੀ ਤਿਆਰੀ ਗਿਆ।

ਇਸੇ ਦੌਰਾਨ ਜਦੋਂ ਕ੍ਰਿਸ਼ਨ ਸਿੰਘ ਰਸੋਈ ਵਿਚ ਪਾਣੀ ਲੈਣ ਗਿਆ ਤਾਂ ਅਚਾਨਕ ਰਸੋਈ ਦੀ ਛੱਤ ਡਿੱਗ ਗਈ ਅਤੇ ਕ੍ਰਿਸ਼ਨ ਸਿੰਘ ਰਸੋਈ ਦੀ ਛੱਤ ਡਿੱਗਣ ਕਾਰਨ ਦੇ ਮਲਬੇ ਹੇਠ ਦਬ ਗਿਆ। ਜਿਸ ਕਾਰਨ ਕ੍ਰਿਸ਼ਨ ਸਿੰਘ ਨੂੰ ਗੰਭੀਰ ਸੱਟਾਂ ਲੱਗਇਆ ਸਨ।

ਦੱਸ ਦਈਏ ਕਿ ਕ੍ਰਿਸ਼ਨ ਸਿੰਘ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਰਸੌਈ ਦੀ ਛੱਤ ਦੇ ਮਲਬੇ ਹੇਠੋਂ ਪਿੰਡ ਵਾਸੀਆਂ ਦੀ ਮਦਦ ਨਾਲ ਕ੍ਰਿਸ਼ਨ ਸਿੰਘ ਨੂੰ ਬਾਹਰ ਕੱਢਿਆ ਗਿਆ। ਜਾਣਕਾਰੀ ਦੇ ਅਨੁਸਾਰ ਜਿਸ ਤੋਂ ਬਾਅਦ ਉਸ ਨੂੰ ਜੇਰੇ ਇਲਾਜ ਲਈ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ। ਪਰ ਜ਼ਖਮ ਗੰਭੀਰ ਹੋਣ ਕਾਰਨ ਹਸਪਤਾਲ ਨੂੰ ਜਾਦੇ ਸਮੇਂ ਰਸਤੇ ਦੌਰਾਨ ਹੀ ਕ੍ਰਿਸ਼ਨ ਸਿੰਘ ਦੀ ਮੌਤ ਹੋ ਗਈ। ਦੱਸ ਦਈਏ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਕ੍ਰਿਸ਼ਨ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਗਿਆ।error: Content is protected !!