BREAKING NEWS
Search

ਰਿਸਰਚ ਵਿਚ ਹੁਣ ਹੋਇਆ ਖੁਲਾਸਾ ਇਹਨਾਂ 5 ਚੀਜਾਂ ਨੂੰ ਖਾਣ ਨਾਲ ਲੋਕਾਂ ਨੂੰ ਹੁੰਦਾ ਹੈ ਕੈਂਸਰ..

ਇਸ ਵਕਤ ਦੁਨੀਆਂ ਦੀ ਸਭ ਤੋਂ ਖਤਰਨਾਕ ਅਤੇ ਮਹਿੰਗੀ ਬਿਮਾਰੀ ਕੈਂਸਰ ਨੂੰ ਮੰਨਿਆ ਜਾ ਰਿਹਾ ਹੈ ਅਤੇ ਇਸ ਵਿਚ ਕਈ ਵੱਡੇ ਵੱਡੇ ਲੋਕ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ ਬਾਲੀਵੁੱਡ ਤੋਂ ਲੈ ਕੇ ਆਮ ਲੋਕ ਕੈਂਸਰ ਤੋਂ ਪੀੜਿਤ ਹਨ ਗੱਲ ਕਰੀਏ ਜੇਕਰ ਬਾਲੀਵੁੱਡ ਦੇ ਕੁਝ ਸਿਤਾਰੇ ਜਿਵੇ ਕਿ ਵਿਨੋਦ ਖੰਨਾ ,ਰਾਜੇਸ਼ ਖੰਨਾ ,ਸੋਨਾਲੀ ਬੇਂਡਰੇ ,ਇਰਫ਼ਾਨ ਖਾਨ ਵਰਗੇ ਵੱਡੇ ਵੱਡੇ ਸਿਤਾਰੇ ਇਸ ਸਮੇ ਕੈਂਸਰ ਤੋਂ ਪੀੜਿਤ ਹਨ ਪਰ ਕੁਝ ਦਿਨ ਪਹਿਲਾ ਸਟੇਨਫੋਰਡ ਯੂਨੀਵਰਸਿਟੀ ਵਿਚ ਹੋਏ ਇਕ ਖੁਲਾਸੇ ਵਿਚ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਇਹਨਾਂ 5 ਚੀਜਾਂ ਨੂੰ ਖਾਣ ਨਾਲ ਲੋਕਾਂ ਵਿਚ ਕੈਂਸਰ ਹੋ ਰਿਹਾ ਹੈ ਤਾ ਪੂਰੀ ਜਾਣਕਾਰੀ ਨੂੰ ਧਿਆਨ ਨਾਲ ਜਰੂਰ ਪੜ੍ਹੋ।

ਸਿਗਰਟ :- ਕਈ ਰਿਸਰਚ ਵਿਚ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਜੇਕਰ ਲੰਬੇ ਸਮੇ ਤੱਕ ਸਿਗਰਟ ਦੀ ਵਰਤੀ ਕੀਤੀ ਜਾਵੇ ਤਾ ਫੇਫੜਿਆਂ ਦਾ ਕੈਂਸਰ ਆਸਾਨੀ ਨਾਲ ਹੋ ਸਕਦਾ ਹੈ ਅਤੇ ਉਹ ਵਿਅਕਤੀ ਸਮੇ ਤੋਂ ਪਹਿਲਾ ਮੌਤ ਨੂੰ ਪ੍ਰਾਪਤ ਹੋ ਜਾਂਦਾ ਹੈ ਅਤੇ ਜੇਕਰ ਤੁਸੀਂ ਲੰਗ ਕੈਂਸਰ ਤੋਂ ਬਚਣਾ ਚਹੁੰਦੇ ਹੋ ਤਾ ਸਿਗਰਟ ਦੀ ਵਰਤੋਂ ਅੱਜ ਤੋਂ ਹੀ ਛੱਡ ਦੀਓ।

ਸੋਡਾ :- ਅੱਜ ਕੱਲ ਦੁਕਾਨ ਦੇ ਕਈ ਪਕਵਾਨਾਂ ਵਿਚ ਸਾਡੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਸੋਡਾ ਡਰਿੰਕ ਅਤੇ ਕੋਲਡ ਡਰਿੰਕ ਵਰਗੀਆਂ ਚੀਜ਼ਾਂ ਦਾ ਕਾਫੀ ਚਲਣ ਹੈ ਇੱਕ ਤਾਜਾ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਆਦਾ ਕੋਲਡ ਡਰਿੰਕ ਦਾ ਸੇਵਨ ਕਰਨ ਨਾਲ ਲੋਕਾਂ ਵਿਚ ਕੈਂਸਰ ਦਾ ਵਾਧਾ ਹੋ ਰਿਹਾ ਹੈ ਆਯੁਰਵੇਦ ਵਿਚ ਇਸਨੂੰ ਜਹਿਰ ਦੇ ਸਮਾਨ ਮੰਨੀਏ ਜਾਂਦਾ ਹੈ

ਮਾਇਕਰੋਵੇਵ ਵਿਚ ਬਣਾਇਆ ਪੌਪ ਕੋਰਨ :- ਪੌਪ ਕੋਰਨ ਸਾਡੀ ਸਿਹਤ ਲਈ ਬਹੁਤ ਲਾਭਦਾਇਕ ਹਨ ਪਰ ਇੱਕ ਤਾਜਾ ਸੋਧ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਮਕ੍ਰੋਵੇਵ ਦੇ ਅੰਦਰ ਬਣਿਆ ਪੌਪ ਕੋਰਨ ਸਾਡੀ ਸਿਹਤ ਲਈ ਜਿਆਦਾ ਨੁਕਸਾਨਦਾਇਕ ਹੈ ਅਤੇ ਇਹ ਸਾਡੇ ਸਰੀਰ ਵਿਚ ਕੈਂਸਰ ਸੈੱਲ ਨੂੰ ਵਧਾਉਂਦਾ ਹੈ ਇਸ ਲਈ ਤੁਸੀਂ ਵੀ ਮਾਇਕਰੋਵੇਵ ਵਿਚ ਬਣਿਆ ਭੋਜਨ ਅਤੇ ਪੌਪ ਕੋਰਨ ਦੀ ਵਰਤੋਂ ਨਾ ਕਰੋ

ਬ੍ਰੇਡ :- ਪਿਛਲੇ ਸਾਲ ਭਾਰਤ ਦੇ ਇਕ ਸੋਧ ਵਿਚ ਇਹ ਪਾਇਆ ਗਿਆ ਸੀ ਕਿ ਭਾਰਤ ਵਿਚ ਬਣ ਰਹੇ ਬ੍ਰੇਡ ਇੱਕ ਪ੍ਰਕਾਰ ਦਾ ਕੈਮੀਕਲ ਜਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਕੈਂਸਰ ਕਾਰਕ ਹੈ ਅਤੇ ਜੇਕਰ ਉਸ ਬ੍ਰੇਡ ਨੂੰ ਲੰਬੇ ਸਮੇ ਤੱਕ ਖਾਦਾਂ ਜਾਵੇ ਤਾ ਵਿਅਕਤੀ ਨੂੰ ਕੈਂਸਰ ਹੋ ਸਕਦਾ ਹੈ ਇਸ ਲਈ ਤੁਸੀਂ ਵੀ ਬ੍ਰੇਡ ਦੀ ਜਗਾ ਰੋਟੀ ਦਾ ਸੇਵਨ ਕਰੋ।

ਰੇਡ ਮੀਟ :- 2018 ਦਸੰਬਰ ਵਿਚ ਸਟਫ਼ੋਰ੍ਡ ਯੂਨੀਵਰਸਿਟੀ ਵਿਚ ਇਹ ਸੋਧ ਕੀਤਾ ਗਿਆ ਜਿਸ ਵਿਚ ਇਹ ਗੱਲ ਸਾਹਮਣੇ ਆਈ ਕਿ ਬਾਲੀਵੁੱਡ ਦੇ ਜਿਆਦਾਤਰ ਸਿਤਾਰੇ ਕੈਂਸਰ ਦਾ ਸ਼ਿਕਾਰ ਇਸ ਲਈ ਹੋ ਰਹੇ ਹਨ ਕਿਉਂਕਿ ਬਾਲੀਵੁੱਡ ਵਿਚ ਜਿਆਦਾਤਰ ਸਿਤਾਰੇ ਰੇਡ ਮੀਟ ਦਾ ਸੇਵਨ ਕਰਦੇ ਹਨ ਰੇਡ ਮੀਟ ਖਾਣ ਨਾਲ ਚਿਹਰੇ ਵਿਚ ਜਿਆਦਾ ਚਮਕ ਆਉਂਦੀ ਹੈ ਜਿਸਦੇ ਕਾਰਨ ਨਾਲ ਬਾਲੀਵੁੱਡ ਦੇ ਕਈ ਵੱਡੇ ਵੱਡੇ ਸੁਪਰ ਸਿਤਾਰ ਇਸਦਾ ਸੇਵਨ ਕਰਦੇ ਹਨ ਅਤੇ ਇਸਦੇ ਕਾਰਨ ਨਾਲ ਹੀ ਉਹਨਾਂ ਵਿਚ ਕੈਂਸਰ ਵੀ ਵੱਧ ਰਿਹਾ ਹੈ।

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!