BREAKING NEWS
Search

ਰਾਮਚੰਦਰ ਛਤਰਪਤੀ ਦੇ ਬੇਟੇ ਨੇ ਲਾਇਵ ਆ ਕੇ ਸੁਣਾਈ ਰਾਮ ਰਹੀਮ ਦੇ ਗੁਨਾਹਾਂ ਦੀ ਕਹਾਣੀ,ਵੀਡੀਓ ਦੇਖੋ ਤੇ ਸ਼ੇਅਰ ਕਰੋ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਅੱਜ ਸ਼ਹਿਰ ਪੰਚਕੁਲਾ ਦੇ ਵਿਚ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਗੁਨਾਹਾਂ ਦੀ ਪੇਸ਼ੀ ਹੋਣ ਜਾ ਰਹੀ ਹੈ, ਜਿਸ ਕਰਕੇ ਪੰਚਕੁਲਾ ਕੋਰਟ ਦੇ ਬਾਹਰ ਸੁਰੱਖਿਆ ਦੇ ਨਿਯਮ ਵਧਾਏ ਗਏ ਹਨ ਤਾਂ ਜੋ ਗੁਰਮੀਤ ਰਾਮ ਰਹੀਮ ਦੀ ਪੇਸ਼ੀ ਨੂੰ ਲੈ ਕੇ ਕਿਸੇ ਵੀ ਤਰਾਂ ਦੀ ਕੋਈ ਸ਼ਰਾਰਤ ਜਾਂ ਦੰਗੇ ਨਾ ਹੋ ਸਕਣ ਕਿਉਂਕਿ ਪਿੱਛਲੀ ਵਾਰ ਜਦੋਂ 2017 ਦੇ ਵਿਚ ਗੁਰਮੀਤ ਰਾਮ ਰਹੀਮ ਨੂੰ ਬਲਾਕਾਰ ਦੇ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਸੀ ਤਾਂ ਪੰਚਕੁਲਾ ਸ਼ਹਿਰ ਦੇ ਵਿਚ ਦੰਗੇ ਹੋਏ ਸੀ ਤੇ ਪੂਰੇ ਦੇਸ਼ ਵਿਚ ਹੈ ਅਲਰਟ ਜਾਰੀ ਹੋਇਆ ਸੀ ਤੇ ਇਸ ਸਮੇਂ ਅੱਜ ਅਜਿਹਾ ਨਾ ਹੋਵੇ ਇਸ ਕਰਕੇ CBI ਵੱਲੋਂ ਪਹਿਲਾਂ ਹੀ ਸੁਰੱਖਿਆ ਵਧਾ ਦਿੱਤੀ ਗਈ ਹੈ

ਤੇ ਕੋਰਟ ਦੇ ਬਾਹਰ ਕਿਸੇ ਨੂੰ ਵੀ ਨੇੜੇ ਤੇੜੇ ਨਹੀਂ ਜਾਣ ਦਿੱਤਾ ਜਾਂਦਾ ਤੇ ਦੱਸਿਆ ਜਾ ਰਿਹਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਪੰਚਕੁਲਾ ਕੋਰਟ ਦੇ ਵਿਚ ਨਹੀਂ ਲਿਆਂਦਾ ਜਾਵੇਗਾ ਬਲਕਿ ਉਸ ਨਾਲ ਵੀਡੀਓ ਕਾਨਫ੍ਰਾਂਸਿੰਗ ਤੇ ਗੱਲ-ਬਾਤ ਕੀਤੀ ਜਾਵੇਗੀ, CBI ਵੱਲੋਂ ਅਜਿਹਾ ਇਸ ਕਰਕੇ ਕੀਤਾ ਜਾ ਰਿਹਾ ਹੈ ਕਿਉਂਕਿ ਪਿੱਛਲੀ ਵਾਰ ਜਦੋਂ ਉਸਨੂੰ ਸਜਾ ਸੁਣਾਈ ਗਈ ਸੀ ਤਰਾਂ ਲੋਕਾਂ ਵਿਚ ਬਹੁਤ ਦੰਗੇ ਹੋਏ ਤੇ ਅਨੇਕਾਂ ਹੀ ਬੇਗੁਨਾਹਾਂ ਲੋਕਾਂ ਦੀਆਂ ਜਾਨਾਂ ਗਈਆਂ

ਇਸ ਕਰਕੇ ਉਸ ਨਾਲ ਹੁਣ ਵੀਡੀਓ ਕਾਨਫ੍ਰਾਂਸਿੰਗ ਤੇ ਹੀ ਗੱਲ-ਬਾਤ ਕੀਤੀ ਜਾਵੇਗੀ, ਕਿਉਂਕਿ 2002 ਦੇ ਵਿਚ ਰਾਮ ਰਹੀਮ ਨੇ ਉਸ ਸਮੇਂ ਦੇ ਪੰਚਕੁਲ ਦੇ ਪੱਤਰਕਾਰ ਰਾਮ ਚੰਦਰ ਛਤਰਪਤੀ ਨੂੰ ਜਾਨੋਂ ਮਰਵਾ ਦਿੱਤਾ ਸੀ ਤੇ 2003 ਦੇ ਵਿਚ ਇਸ ਕੇਸ ਦੀ FIR ਦਰਜ ਹੋਈ ਸੀ ਤੇ ਅੱਜ ਛਤਰਪਤੀ ਦੇ ਬੇਟੇ ਦਾ ਕਹਿਣਾ ਹੈ ਕਿ 2002 ਤੋਂ ਹੀ ਆਪਣੇ ਪਿਤਾ ਜੀ ਦੀ ਮੌਤ ਦਾ ਬਦਲਾ ਲੈਣ ਤੇ ਉਸਨੂੰ ਸਖਤ ਤੋਂ ਸਖਤ ਸਜਾ ਦਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਉਸ ਸਮੇਂ ਸਾਡੀ ਮੰਗ ਇਹੀ ਸੀ

ਕਿ ਇਸ ਕੇਸ ਦੀ CBI ਜਾਂਚ ਕਰੇ ਪ੍ਰੰਤੂ ਉਸ ਸਮੇਂ ਸਾਡੀ ਕਿਸੇ ਨੇ ਵੀ ਨਹੀਂ ਸੁਣੀ ਤੇ ਅੱਜ 15 ਸਾਲ ਬਾਅਦ ਕਤਲ ਦੇ ਮੁੱਖ ਗਵਾਹ ਖੱਟਾ ਸਿੰਘ ਨੇ ਜਦ ਆਪਣੇ ਬਿਆਨ ਦਰਜ ਕਰਵਾਏ ਤਾਂ ਅੱਜ ਇਸ ਕੇਸ ਦੀ ਸੁਣਵਾਈ ਹੋਵੇਗੀ  ਤੇ ਉਸਦੇ ਬੇਟੇ ਦਾ ਕਹਿਣਾ ਹੈ ਕਿ ਰਾਮ ਰਹੀਮ ਨੇ ਹੀ ਮੇਰੇ ਪਿਤਾ ਰਾਮ ਚੰਦਰ ਛਤਰਪਤੀ ਜੀ ਦਾ ਕਤਲ ਕੀਤਾ ਹੈ ਤੇ ਮੇਰੀ ਇਹੋ ਹੀ ਮੰਗ ਹੈ ਕਿ ਇਸ ਪਾਪੀ ਨੂੰ ਫਾਂਸੀ ਦੀ ਸਜਾ ਸੁਣਾਈ ਜਾਵੇ ਫਿਰ ਸਾਡਾ ਪਰਿਵਾਰ ਚੈਨ ਦੀ ਨੀਂਦ ਲੈ ਪਵੇਗਾ |error: Content is protected !!