BREAKING NEWS
Search

ਰਾਕੇਟ ਨਾਲ 2 ਵੱਡੇ ਜਹਾਜ਼ਾਂ ਨੂੰ ਬਣਾਇਆ ਗਿਆ ਨਿਸ਼ਾਨਾ

2 ਵੱਡੇ ਜਹਾਜ਼ਾਂ ਨੂੰ ਬਣਾਇਆ ਗਿਆ ਨਿਸ਼ਾਨਾ

ਕਾਹਿਰਾ – ਲੀਬੀਆ ਵਿਚ ਸਰਕਾਰ ਵਿਰੋਧੀ ਕਮਾਂਡਰ ਖਲੀਫਾ ਹਫਤਾਰ ਦੇ ਫੌਜੀਆਂ ਨੇ ਤ੍ਰਿਪੋਲੀ ਦੇ ਇਕ ਹਵਾਈ ਅੱਡੇ ‘ਤੇ 2 ਲੀਬੀਆਈ ਜਹਾਜ਼ਾਂ ਨੂੰ ਰਾਕੇਟ ਨਾਲ ਨਿਸ਼ਾਨਾ ਬਣਾਇਆ। ਲੀਬੀਆ ਦੀ ਸਰਕਾਰ ਗਵਰਨਮੈਂਟ ਆਫ ਨੈਸ਼ਨਲ ਅਕਾਡਰ ਦੇ ਫੌਜੀ ਕਮਾਨ ਨੇ ਇਕ ਬਿਆਨ ਵਿਚ ਦੱਸਿਆ ਕਿ 2 ਜਹਾਜ਼ਾਂ ਏਅਰ ਬੱਸ 320 ਅਤੇ 330 ਨੂੰ ਨਿਸ਼ਾਨਾ ਬਣਾਇਆ ਗਿਆ।

ਲੀਬੀਆ ਦੇ ਮੀਟਿਗਾ ਹਵਾਈ ਅੱਡੇ ‘ਤੇ ਜਹਾਜ਼ਾਂ ਨੂੰ ਰਾਕੇਟ ਨਾਲ ਉਡਾਇਆ ਗਿਆ ਅਤੇ ਇਸ ਦੌਰਾਨ ਇਕ ਜੈੱਟ ਈਧਾਨ ਭਰਾਉਣ ਵਾਲੇ ਕੇਂਦਰ ਵਿਚ ਧਮਾਕਾ ਹੋ ਗਿਆ। ਖਲੀਫਾ ਹਫਤਾਰ ਦੀ ਫੌਜ ਪਿਛਲੇ ਸਾਲ ਅਪ੍ਰੈਲ ਤੋਂ ਤ੍ਰਿਪੋਲੀ ‘ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖਲੀਫਾ ਹਫਤਾਰ ਨੇ ਜਨਵਰੀ ਵਿਚ ਆਖਿਆ ਸੀ ਕਿ ਉਸ ਦੀ ਫੌਜ ਮੀਟਿਗਾ ਨੂੰ ਨੋ-ਫਲਾਈ ਜ਼ੋਨ ਦਾ ਖੇਤਰ ਮੰਨਦੀ ਹੈ। ਇਸ ਦੇ ਨਾਲ ਹੀ ਕਮਾਂਡਰ ਹਫਤਾਰ ਨੇ ਖੇਤਰ ਵਿਚ ਜਹਾਜ਼ ਦੇ ਸੰਚਾਲਨ ਖਿਲਾਫ ਏਅਰਲਾਇੰਸ ਨੂੰ ਚਿਤਾਵਨੀ ਵੀ ਦਿੱਤੀ ਸੀ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |ਸਾਡੀ ਹਰ ਵੇਲੇ ਏਹੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਡੇ ਤੱਕ ਸਿਰਫ਼ ਸੱਚ ਤੇ ਸਟੀਕ ਜਾਣਕਾਰੀ ਹੀ ਮਹੁੱਈਆ ਕਰਵਾਈ ਜਾਵੇ ਤਾਂ ਜੋ ਤੁਸੀਂ ਉਸਨੂੰ ਆਪਣੀ ਨਿੱਜੀ ਜਿੰਦਗੀ ਦੇ ਵਿਚ ਚੰਗੀ ਤਰਾਂ ਫੋਲੋ ਕਰ ਸਕੋਂ ਤੇ ਉਸ ਤੋਂ ਫਾਇਦਾ ਲੈ ਸਕੋਂ ਤੇ ਇੱਕ ਚੰਗੀ ਜੀਵਨਸ਼ੈਲੀ ਬਤੀਤ ਕਰ ਸਕੋਂ |



error: Content is protected !!