BREAKING NEWS
Search

ਰਹੋ ਸਾਵਧਾਨ – ਕੂਕਰ ‘ਚ ਸਾਗ ਬਣਾੳੁਣ ਵਾਲੇ , ਤੁਹਾਡੇ ਨਾਲ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ…!

ਸਭ ਤੋਂ ਪਹਿਲਾਂ ਤਾਜੀਆਂ ਤੇ ਸੱਚੀਆਂ ਖਬਰਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਕੂਕਰ ‘ਚ ਸਾਗ ਬਣਾੳੁਣ ਵਾਲੇ ਰਹੋ ਸਾਵਧਾਨ, ਤੁਹਾਡੇ ਨਾਲ ਵੀ ਵਾਪਰ ਸਕਦਾ ਹੈ ਵੱਡਾ ਹਾਦਸਾ.ਸਰਦੀਅਾਂ ਦਾ ਮੋਸਮ ਸ਼ੂਰ ਹੋ ਗਿਅਾ ਹੈ, ਜਿਸ ਕਾਰਨ ਪੰਜਾਬ ਦੇ ਹਰ ਘਰ ਵਿੱਚ ਸਾਗ ਬਣੇਗਾ, ਪਰ ਸਾਗ ਬਣਾੳੁਣ ਵੇਲੇ ਤੁਸੀ ਸਾਵਧਾਨ ਰਹੋ, ਕਿੳੁਂਕਿ ਤਹਾਡੀ ੲਿੱਕ ਅਣਗਹਿਲੀ ਵੱਡੇ ਹਾਦਸੇ ਨੂੰ ਸੱਦਾ ਦੇ ਸਕਦੀ ਹੈ, ਇੱਕ ਬੇਨਤੀ ਆ ,,,,,ਦੋਸਤੋ। ਕੁੜੀੳ ਤੁਸੀਂ ਜਰਾ ਧਿਆਨ ਦਿੳ। ਅੱਜ ਕੱਲ ਹਰ ਘਰ ਚ “ਸਾਗ” ਬਣ ਰਿਹਾ। ਮੇਰੀ ਬੇਨਤੀ ਆ ਸਾਰੇ ਸੱਜਣਾਂ ਨੂੰ ਕਿ “ਸਾਗ” ਕੂਕਰ ਵਿਚ ਨਾ ਬਣਾੳ

ਕਿਉਂਕਿ ਜਦੋਂ ਅਸੀਂ “ਸਾਗ” ਕੂਕਰ ਚ ਪਾ ਕੇ ਕੂਕਰ ਦਾ ਢੱਕਣ ਬੰਦ ਕਰ ਦਿੰਦੇ ਹਾਂ ਤਾਂ “ਸਾਗ” ਦਾ ਕੋਈ ਨਾ ਕੋਈ ਪੱਤਾ ਕੂਕਰ ਦੀ ਸੀਟੀ ਚ ਫਸ ਜਾਂਦਾ ਜੋ ਸੀਟੀ ਨੂੰ block ਕਰ ਦਿੰਦਾ ਹੈ, ਜਿਸ ਕਰਕੇ ਕੂਕਰ ਫੱਟ ਜਾਂਦਾ। ਇਸ ਵਜਾ ਨਾਲ਼ ਕੂਕਰ ਫਟਣ ਦੇ ਦੋ ਚਾਣਸ ਦੇਖ ਚੁਕਿਆਂ ਮੈਂ। ਇਸ ਵਜਾ ਨਾਲ਼ ਕੱਲ੍ਹ ਹੀ ਮੇਰੇ ਦੋਸਤ ਦੇ ਘਰ ਚ ਕੂਕਰ ਫਟਿਆ, ਸ਼ੁਕਰ ਕਰੋ ਕਿ ਰਸੋਈ ਚ ਕੋਈ ਹੈ ਨਹੀ ਸੀ, ਫਾਲਤੂ ਦੀਆਂ ਪੋਸਟਾਂ ਬਥੇਰੀਆਂ ਸ਼ੇਅਰ ਕਰਦੇ ਹੋ। ਕ੍ਰਿਰਪਾ ਕਰਕੇ ਇਸ ਪੋਸਟ ਨੂੰ ਵੀ ਸ਼ੇਅਰ ਕਰਦੋ ਅਾਪਣੇ ਦੋਸਤਾਂ ਨੂੰ

ਤਾਂ ਕਿ ਕਿਸੇ ਦਾ ਕੋਈ ਜਾਨ ਮਾਲ ਦਾ ਨੁਕਸਾਨ ਨਾ ਹੋਵੇ। ਸਾਗ ਹਮੇਸ਼ਾ ਖੁੱਲੇ ਮੂੰਹ ਵਾਲੇ ਬਰਤਨ ਵਿਚ ਬਣਾਉ । ਅਸੀ ਹਮੇਸ਼ਾਂ ਸਹੀ ਤੇ ਨਿਰਪੱਖ ਜਾਣਕਾਰੀ ਦਿੰਦੇ ਹਾਂ, ਤਾਜ਼ਾਂ ਖਬਰਾਂ ਤੇ ਵੀਡੀਓ ਦੇਖਣ ਲੲੀ ਸਾਡਾ ਪੇਜ਼ ਲਾੲਿਕ ਕਰੋerror: Content is protected !!