ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਆਉਣ ਵਾਲੇ 2 ਤੋਂ 6 ਘੰਟਿਆਂ ਦੌਰਾਨ ਲੁਧਿਆਣਾ, ਜਲੰਧਰ, ਫਗਵਾੜਾ, ਹੁਸ਼ਿਆਰਪੁਰ, ਨਵਾਂਸ਼ਹਿਰ, ਅਹਿਮਦਗੜ੍ਹ, ਨਾਭਾ, ਮਾਲੇਰਕੋਟਲਾ, ਪਟਿਆਲਾ, ਰੋਪੜ, ਆਨੰਦਪੁਰ ਸਾਹਿਬ ਦੇ ਇਲਾਕਿਆਂ ਚ ਟੁੱਟਵੀਆਂ, ਪਰ ਤੇਜ਼ ਫੁਹਾਰਾਂ ਦੀ ਉਮੀਦ ਹੈ।
ਦੱਸਣਯੋਗ ਹੈ ਕਿ ਟੁੱਟਵੀ ਕਾਰਵਾਈ ਅਧੀਨ ਹੁੰਦੀ ਬਰਸਾਤ ਕੁਝ ਕਿਲੋਮੀਟਰ ਖੇਤਰ ਚ ਹੁੰਦੀ, ਸਾਰੇ ਖੇਤਰਾਂ ਤੱਕ ਵਿਆਪਕ ਨਹੀਂ ਹੁੰਦੀ।
17 ਅਗਸਤ ਨੂੰ ਪੰਜਾਬ ਪੁੱਜੇ ਮਾਨਸੂਨੀ ਸਿਸਟਮ “ਅਜ਼ਲ” ਦਾ ਕਹਿਰ ਹੁਣ ਤੱਕ ਸਤਲੁਜ ਲਾਗੇ ਹਿੱਸਿਆਂ ਚ ਜਾਰੀ ਹੈ।
ਰਾਹਤ ਤੇ ਬਚਾਅ ਕਾਰਜਾਂ ਚ ਪੰਜਾਬ ਦੀਆਂ ਸਮਾਜ ਸੇਵੀ ਤੇ ਭਾਈਚਾਰਕ ਸੰਸਥਾਵਾਂ ਹੜ੍ਹ ਪ੍ਭਾਵਿਤ ਹਿੱਸਿਆਂ ਚ ਸ਼ੁਰੂ ਤੋਂ ਹੀ ਲਗਾਤਾਰ ਡਟੀਆਂ ਹੋਈਆਂ ਹਨ।
-ਜਾਰੀ ਕੀਤਾ: 1:44am, 24 ਅਗਸਤ, 2019
Home ਤਾਜਾ ਜਾਣਕਾਰੀ ਮੌਸਮ ਵਿਭਾਗ ਵਲੋਂ ਅਲਰਟ ਜਾਰੀ ,ਪੰਜਾਬ ਦੇ ਇਹਨਾਂ ਜਿਲਿਆਂ ਚ ਆ ਸਕਦੀ ਹੈ ਭਾਰੀ ਬਾਰਿਸ਼ ਹਨੇਰੀ ਲਿਆ ਦਿਓ ਸ਼ੇਅਰ ਕਰਨ ਵਾਲੀ ਘਰ ਘਰ ਜਾਵੇ ਇਹ ਜਾਣਕਾਰੀ
ਤਾਜਾ ਜਾਣਕਾਰੀ