BREAKING NEWS
Search

ਮੋਦੀ ਦੇ ਉਡੇ ਤੋਤੇ ਹੁਣੇ ਸ਼ਾਮੀ ਆਈ ਇਸ ਖਬਰ ਨਾਲ

ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ

ਮੋਦੀ ਦੇ ਉਦੇ ਤੋਤੇ ਹੁਣੇ ਸ਼ਾਮੀ ਆਈ ਇਸ ਖਬਰ ਨਾਲ

ਅਹਿਮਦਾਬਾਦ: ਹੁਣੇ ਸ਼ਾਮੀ ਜਾਰੀ ਹੋਏ ਗੁਜਰਾਤ ਦੇ ਸਕੂਲਾਂ ਦੇ ਨਤੀਜਿਆਂ ਵਿੱਚ ਇਸ ਵਾਰ ਕਮਾਲ ਹੀ ਹੋ ਗਈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜੱਦੀ ਸੂਬੇ ਵਿੱਚ ਦੇਖਿਆ ਗਿਆ ਹੈ ਕਿ 10ਵੀਂ ਜਮਾਤ ਦੇ 63 ਸਕੂਲਾਂ ਵਿੱਚ ਇੱਕ ਵੀ ਵਿਦਿਆਰਥੀ ਪਾਸ ਨਹੀਂ ਹੋ ਸਕਿਆ।ਇਸ ਖਬਰ ਨਾਲ ਸਾਰੇ ਦੇਸ਼ ਚ ਮੋਦੀ ਦਾ ਮਜਾਕ ਉਡਾਇਆ ਜਾ ਰਿਹਾ ਹੈ ਅਤੇ ਲੋਕੀ ਮੋਦੀ ਦੇ ਡਿਜਿਟਲ ਇੰਡੀਆ ਤੇ ਸਵਾਲ ਕਰ ਰਹੇ ਹਨ

ਗੁਜਰਾਤ ਸੈਕੰਡਰੀ ਤੇ ਹਾਇਰ ਸੈਕੰਡਰੀ ਸਿੱਖਿਆ ਬੋਰਡ ਦੇ 63 ਸਕੂਲਾਂ ਦੇ ਸਾਰੇ ਹੀ ਵਿਦਿਆਰਥੀ ਫੇਲ੍ਹ ਹੋ ਗਏ। ਸੂਬੇ ਵਿੱਚ ਕੁੱਲ ਪਾਸ ਫੀਸਦ 66.97% ਰਹੀ। ਗੁਜਰਾਤ ਵਿੱਚ ਕੁੱਲ 8,22,823 ਵਿਦਿਆਰਥੀਆਂ ਨੇ 10ਵੀਂ ਦਾ ਇਮਤਿਹਾਨ ਦਿੱਤਾ ਸੀ, ਜਿਸ ਵਿੱਚੋਂ 5,51,023 ਵਿਦਿਆਰਥੀ ਪਾਸ ਹੋਏ ਅਤੇ 2,71,800‬ ਵਿਦਿਆਰਥੀ ਫੇਲ੍ਹ ਹੋ ਗਏ।

ਹਾਲਾਂਕਿ, ਸੂਬੇ ਵਿੱਚ 366 ਸਕੂਲਾਂ ਵਿੱਚ ਨਤੀਜਾ 100% ਵੀ ਰਿਹਾ, ਪਰ ਦੂਜੇ ਪਾਸੇ ਵੱਡੇ ਪੱਧਰ ‘ਤੇ ਵਿਦਿਆਰਥੀ ਫੇਲ੍ਹ ਵੀ ਹੋਏ ਹਨ। ਅਜਿਹੇ ਵਿੱਚ ਗੁਜਰਾਤ ਦੇ ਹਰ ਤਰ੍ਹਾਂ ਦੇ ਵਿਕਾਸ ਮਾਡਲ ‘ਤੇ ਸਵਾਲ ਉੱਠਣੇ ਸੁਭਾਵਿਕ ਹਨ, ਜਿਸ ਦਾ ਪ੍ਰਚਾਰ ਕਰਕੇ ਨਰੇਂਦਰ ਮੋਦੀ ਨੇ ਕੇਂਦਰ ਵਿੱਚ ਸਰਕਾਰ ਬਣਾਈ ਸੀ।



error: Content is protected !!