ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦ
ਮੋਟਰ ਲਾਉਣ ਲਈ ਕੀਤਾ ਸੀ ਧਰਤੀ ਚ ਬੋਰ, ਬੋਰ ਵਿਚੋਂ ਜੋ ਨਿਕਲਿਆ ਦੇਖਕੇ ਪਈਆਂ ਭਾਜੜਾਂ, ਆਪਣੇ ਅੱਖੀਂ ਵੇਖੋ ਦੁਨੀਆਂ ਦੇ ਅੰਤ ਦੀ ਵੀਡੀਓ
ਦਿਨ ਪ੍ਰਤੀ ਦਿਨ ਮਨੁੱਖ ਆਪਣੀ ਬਰਬਾਦੀ ਵੱਲ ਜਾ ਰਿਹਾ ਹੈ। ਇਹ ਕਿੱਥੇ ਜਾ ਕੇ ਰੁਕੇਗਾ ਅਸਮਾਨ ਵੱਲ ਨੂੰ ਤੁਰਿਆ ਤਾਂ ਓਜ਼ੋਨ ਪਰਤ ਵਿੱਚ ਸੁਰਾਖ ਕਰ ਦਿੱਤੇ। ਉਹ ਪਰਤ ਜੋ ਖਤਰਨਾਕ ਗੈਸਾਂ ਨੂੰ ਧਰਤੀ ਤੇ ਪਹੁੰਚਣ ਤੋਂ ਰੋਕਦੀ ਸੀ। ਤਰ੍ਹਾਂ ਤਰ੍ਹਾਂ ਦੇ ਪੁਲਾੜ ਵਿੱਚ ਤਜਰਬੇ ਕਰਕੇ ਆਪ ਵੀ ਮੌਤ ਦਾ ਸਾਮਾਨ ਇਕੱਠਾ ਕਰੀ ਜਾ ਰਿਹਾ ਹੈ। ਪਤਾਲ ਵੱਲ ਨੂੰ ਤੁਰਿਆ ਤਾਂ ਧਰਤੀ ਦੀ ਹਿੱਕ ਪਾੜ ਕੇ ਧਰਤੀ ਦੀ ਤੀਸਰੀ ਤਹਿ ਤੱਕ ਪਹੁੰਚ ਗਿਆ। ਗੁਜਰਾਤ ਸੂਬੇ ਤੋਂ ਅਜੀਬ ਜਿਹੀ ਵੀਡੀਓ ਦੇਖਣ ਨੂੰ ਮਿਲੀ ਹੈ।
ਗੁਜਰਾਤ ਵਿੱਚ ਪਾਣੀ ਦੀ ਮੋਟਰ ਲਗਾਉਣ ਸਮੇਂ ਬੋਰ ਕਰਦੇ ਵਕਤ ਬੋਰ ਕਰਨ ਵਾਲੀ ਮਸ਼ੀਨ ਨੂੰ ਹੀ ਅੱਗ ਲੱਗ ਗਈ। ਕਿਉਂਕਿ 1200 ਫੁੱਟ ਡੂੰਘਾ ਬੋਰ ਹੋਣ ਕਰਕੇ ਬੋਰ ਕਰਨ ਵਾਲੇ ਔਜ਼ਾਰ ਧਰਤੀ ਦੀ ਤੀਸਰੀ ਲੇਅਰ ਵਿੱਚ ਪਹੁੰਚ ਗਏ ਅਤੇ ਧਰਤੀ ਦੇ ਅੰਦਰੋਂ ਲਾਵੇ ਦੇ ਰੂਪ ਵਿੱਚ ਅੱਗ ਬਾਹਰ ਆ ਗਈ। ਜਿਸ ਨੇ ਮਸ਼ੀਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਧਰਤੀ ਵਿੱਚੋਂ ਲਾਵੇ ਦਾ ਨਿਕਲਾ ਮਨੁੱਖ ਨੂੰ ਇਕ ਤਰ੍ਹਾਂ ਨਾਲ ਚਿਤਾਵਨੀ ਹੈ ਕਿ ਤੇਰੇ ਦੁਆਰਾ ਛੇੜਛਾੜ ਹੁਣ ਹੋਰ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਮਨੁੱਖ ਨੇ ਧਰਤੀ ਵਿੱਚੋਂ ਸਾਰਾ ਪਾਣੀ ਤਕਰੀਬਨ ਬਾਹਰ ਕੱਢ ਹੀ ਲਿਆ ਹੈ। ਪੀਣ ਵਾਲੇ ਪਾਣੀ ਦੇ ਸੋਮੇ ਖਤਮ ਹੋ ਰਹੇ ਹਨ। ਡੀਜ਼ਲ ਪੈਟਰੋਲ ਦੀ ਅੰਧਾ ਧੁੰਦ ਵਰਤੋਂ ਨੇ ਤਾਪਮਾਨ ਵਧਾ ਦਿੱਤਾ ਹੈ। ਪਹਾੜਾਂ ਤੇ ਪਈ ਬਰਫ਼ ਪਿਘਲਣ ਨਾਲ ਇਹ ਪਾਣੀ ਸਮੁੰਦਰ ਵਿੱਚ ਆ ਕੇ ਮਿਲਦਾ ਜਾ ਰਿਹਾ ਹੈ। ਦਰੱਖਤਾਂ ਦੇ ਖਤਮ ਹੋਣ ਨਾਲ ਮੀਂਹ ਪੈਣੇ ਬੰਦ ਹੋ ਗਏ ਹਨ। ਆਦਮੀ ਨੂੰ ਪੀਣ ਲਈ ਪਾਣੀ ਨਹੀਂ ਮਿਲ ਰਿਹਾ। ਸਮੁੰਦਰਾਂ ਦਾ ਪਾਣੀ ਵਧਦਾ ਜਾ ਰਿਹਾ ਹੈ। ਇਕ ਦਿਨ ਅਜਿਹਾ ਆਵੇਗਾ ਕਿ ਮਨੁੱਖ ਦੇ ਸਮੁੰਦਰ ਨੇੜਲੇ ਸ਼ਹਿਰ ਪਾਣੀ ਵਿੱਚ ਡੁੱਬ ਜਾਣਗੇ ਅਤੇ ਸਮੁੰਦਰਾਂ ਤੋਂ ਦੂਰ ਵਾਲੇ ਪਾਣੀ ਦੀ ਪਿਆਸ ਨਾਲ ਮਰ ਜਾਣਗੇ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਵਾਇਰਲ ਮੋਟਰ ਲਾਉਣ ਲਈ ਕੀਤਾ ਸੀ ਧਰਤੀ ਚ ਬੋਰ, ਬੋਰ ਵਿਚੋਂ ਜੋ ਨਿਕਲਿਆ ਦੇਖਕੇ ਪਈਆਂ ਭਾਜੜਾਂ, ਆਪਣੇ ਅੱਖੀਂ ਵੇਖੋ ਵੀਡੀਓ
ਵਾਇਰਲ