ਆਈ ਤਾਜਾ ਵੱਡੀ ਖਬਰ

ਅੱਜ ਦੇ ਦੌਰ ਵਿਚ ਜਿੱਥੇ ਸੂਬੇ ਅੰਦਰ ਪੁਲਿਸ ਪ੍ਰਸ਼ਾਸਨ ਵੱਲੋਂ ਧੋਖਾਧੜੀ ਅਤੇ ਲੁਟ-ਖੋਹ ਦੀਆਂ ਹੋਣ ਵਾਲੀਆਂ ਵਾਰਦਾਤਾਂ ਉੱਪਰ ਠੱਲ੍ਹ ਪਾਉਣ ਲਈ ਪੁਲਿਸ ਵੱਲੋਂ ਕਈ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਹਨ। ਉਥੇ ਹੀ ਵਿਦੇਸ਼ ਜਾਣ ਦੇ ਨਾਂ ਉੱਪਰ ਬਹੁਤ ਸਾਰੇ ਲੋਕਾਂ ਵੱਲੋਂ ਧੋ-ਖਾ-ਧ-ੜੀ ਅਤੇ ਠੱਗੀ ਵਰਗੇ ਅਨੇਕਾਂ ਮਾਮਲੇ ਆਮ ਹੀ ਸਾਹਮਣੇ ਆ ਰਹੇ ਹਨ। ਅਜਿਹੀਆਂ ਖਬਰਾਂ ਨਾਲ ਅਖ਼ਬਾਰਾਂ ਦੇ ਪੰਨੇ ਭਰੇ ਆਮ ਹੀ ਮਿਲ ਜਾਂਦੇ ਹਨ ਜਿੱਥੇ ਕੈਨੇਡਾ ਜਾਣ ਲਈ ਆਈਲਸ ਕੀਤੀ ਗਈ ਕੰਨਿਆ ਦੀ ਲੋੜ ਵੀ ਆਮ ਹੀ ਦਿਸ ਜਾਂਦੀ ਹੈ। ਵਿਦੇਸ਼ ਜਾਣ ਲਈ ਲੜਕੇ ਅਤੇ ਲੜਕੀ ਦਾ ਵਿਆਹ ਕਰਕੇ ਕੈਨੇਡਾ ਭੇਜਿਆ ਜਾਂਦਾ ਹੈ । ਉਥੇ ਹੀ ਲੜਕੇ ਪਰਿਵਾਰ ਵੱਲੋਂ ਲੜਕੀ ਨੂੰ ਵਿਦੇਸ਼ ਭੇਜਣ ਲਈ ਪੈਸੇ ਲਾਏ ਜਾਣ ਮਗਰੋਂ ਉਨ੍ਹਾਂ ਨੂੰ ਕਈ ਤਰ੍ਹਾਂ ਦੇ ਧੋਖੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

ਹੁਣ ਮੁੰਡੇ ਦੀ ਆਪਣੀ ਕੈਨੇਡਾ ਬੈਠੀ ਘਰਵਾਲੀ ਨਾਲ ਕੀਤੀ ਗਈ ਚੈਟ ਵੀ ਦਿਖਾਈ ਗਈ ਹੈ,ਜਿੱਥੇ ਉਸ ਵੱਲੋਂ ਮਿੰਨਤਾ ਕੀਤੀਆਂ ਗਈਆਂ ਸਨ। ਜਿੱਥੇ ਇੱਕ ਪਰਿਵਾਰ ਵੱਲੋਂ ਆਪਣੀ ਨੂੰਹ ਨੂੰ 24 ਲੱਖ ਰੁਪਏ ਲਾ ਕੇ ਕੈਨੇਡਾ ਭੇਜਿਆ ਗਿਆ ਸੀ ਉਥੇ ਹੀ ਉਸ ਵੱਲੋਂ ਕੀਤੀ ਧੋਖਾਧੜੀ ਕਾਰਨ ਲੜਕੇ ਵੱਲੋਂ ਖੁ-ਦ-ਕੁ-ਸ਼ੀ ਕਰ ਲਏ ਜਾਣ ਦਾ ਮਾਮਲਾ ਇਨ੍ਹੀਂ ਦਿਨੀਂ ਕਾਫੀ ਗਰਮਾਇਆ ਹੋਇਆ ਹੈ। ਜਿਸ ਕਾਰਨ ਕੈਨੇਡਾ ਸਰਕਾਰ ਵੱਲੋ ਉਸ ਕੁੜੀ ਨੂੰ ਡਿਪੋਰਟ ਕੀਤੇ ਜਾਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।

ਹੁਣ ਲੜਕੇ ਵੱਲੋਂ ਕੀਤੀ ਗਈ ਚੈਟ ਵੀ ਸਾਹਮਣੇ ਆਈ ਹੈ। ਜਿਸ ਵਿੱਚ ਉਹ ਲੜਕੀ ਨੂੰ ਕਨੇਡਾ ਬੁਲਾ ਲਏ ਜਾਣ ਲਈ ਉਸਦੀਆਂ ਮਿੰਨਤਾਂ ਕਰ ਰਿਹਾ ਸੀ। ਉਸ ਲੜਕੇ ਵਲੋ ਚੈਟ ਦੇ ਵਿੱਚ ਵੀ ਬਾਰ-ਬਾਰ ਇਸ ਚੀਜ਼ ਦਾ ਜ਼ਿਕਰ ਕੀਤਾ ਗਿਆ ਹੈ ਕਿ ਇਕ ਵਾਰ ਮੈਨੂੰ ਕੈਨੇਡਾ ਬੁਲਾ ਲ਼ਉ ਕਿਉਂਕਿ ਅਗਰ ਘਰ ਵਿਚ ਕਿਸੇ ਨੂੰ ਪਤਾ ਲੱਗਿਆ ਕਿ ਤੁਸੀਂ ਮੇਰਾ ਅਪਲਾਈ ਨਹੀਂ ਕਰ ਰਹੇ, ਤਾਂ ਘਰ ਵਿਚ ਸਾਰੇ ਬਹੁਤ ਦੁੱਖੀ ਹੋ ਜਾਣਗੇ। ਤੁਸੀਂ ਮੇਰੇ ਨਾਲ ਗੁੱਸੇ ਕਿਉਂ ਹੋ ,ਕਿਉਂ ਨਹੀਂ ਗੱਲ ਕਰਦੇ। ਟਾਈਮ ਕੱਢ ਕੇ ਗੱਲ ਕਰ ਸਕਦੇ ਹੋ।

ਚੈਟ ਵਿਚ ਮੁੰਡੇ ਵੱਲੋਂ ਇਹ ਵੀ ਜਾਹਿਰ ਕੀਤਾ ਗਿਆ ਹੈ ਕਿ ਕੁਝ ਗੱਲਾਂ ਮੈਨੂੰ ਲੋਕਾਂ ਵੱਲੋਂ ਪਤਾ ਲੱਗ ਰਹੀਆਂ ਹਨ ਜੋ ਤੁਸੀਂ ਮੈਨੂੰ ਨਹੀਂ ਦੱਸ ਰਹੇ। ਲੋਕਾਂ ਵੱਲੋਂ ਮੈਨੂੰ ਕੈਨੇਡਾ ਵਾਲਾ ਕਹਿਕੇ ਮਿਹਣੇ ਮਾਰੇ ਜਾ ਰਹੇ ਹਨ। ਹੁਣ ਤੁਹਾਡੀਆਂ ਸਾਰੀਆਂ ਫੀਸਾਂ ਵੀ ਪੂਰੀਆਂ ਹੋ ਗਈਆਂ ਹਨ। ਹੁਣ ਤੁਹਾਨੂੰ ਸਾਡੇ ਨਾਲ ਕੋਈ ਮਤਲਬ ਨਹੀਂ ਹੈ। ਇਸ ਲਈ ਮੈਂ ਹੁਣ ਸਾਰੇ ਲੋਕਾਂ ਦੇ ਮੇਹਣੇ ਨਹੀਂ ਸਹਿਣ ਕਰ ਸਕਦਾ। ਤੁਸੀਂ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹੋ। ਮੈਂ ਤੁਹਾਡੀ ਜ਼ਿੰਦਗੀ ਵਿੱਚੋਂ ਦੂਰ ਜਾ ਰਿਹਾ ਹਾ।

Home ਤਾਜਾ ਜਾਣਕਾਰੀ ਮੁੰਡੇ ਦੀ ਆਪਣੀ ਕਨੇਡਾ ਬੈਠੀ ਘਰਵਾਲੀ ਨਾਲ ਕੀਤੀ ਚੈਟ ਦੇਖ ਤੁਹਾਡਾ ਵੀ ਨਿਕਲ ਜਾਵੇਗਾ ਰੋਣਾ – ਏਨੀਆਂ ਮਿਨਤਾਂ ਕਰਦਾ ਰਿਹਾ

ਤਾਜਾ ਜਾਣਕਾਰੀ
ਮੁੰਡੇ ਦੀ ਆਪਣੀ ਕਨੇਡਾ ਬੈਠੀ ਘਰਵਾਲੀ ਨਾਲ ਕੀਤੀ ਚੈਟ ਦੇਖ ਤੁਹਾਡਾ ਵੀ ਨਿਕਲ ਜਾਵੇਗਾ ਰੋਣਾ – ਏਨੀਆਂ ਮਿਨਤਾਂ ਕਰਦਾ ਰਿਹਾ
ByadminJuly 11, 2021Comments Off on ਮੁੰਡੇ ਦੀ ਆਪਣੀ ਕਨੇਡਾ ਬੈਠੀ ਘਰਵਾਲੀ ਨਾਲ ਕੀਤੀ ਚੈਟ ਦੇਖ ਤੁਹਾਡਾ ਵੀ ਨਿਕਲ ਜਾਵੇਗਾ ਰੋਣਾ – ਏਨੀਆਂ ਮਿਨਤਾਂ ਕਰਦਾ ਰਿਹਾ
Previous Postਆਖਰ 16 ਜੁਲਾਈ ਤੋਂ ਸਕੂਲਾਂ ਨੂੰ ਖੋਲਣ ਬਾਰੇ ਇਥੇ ਹੋ ਗਿਆ ਹੁਣ ਇਹ ਐਲਾਨ
Next Postਹੁਣੇ ਹੁਣੇ ਪੰਜਾਬ ਚ ਇਥੇ ਕਿਸਾਨਾਂ ਨੇ ਭਾਜਪਾ ਲੀਡਰ ਭਜਾ ਭਜਾ ਕੇ ਧਾਪੜੇ – ਤਾਜਾ ਵੱਡੀ ਖਬਰ