ਆਈ ਤਾਜਾ ਵੱਡੀ ਖਬਰ
ਪਠਾਨਕੋਟ ਦੇ ਵਿੱਚ ਇੱਕ ਸਟੇਡੀਅਮ ਨੇੜੇ ਤੋਂ ਖੂਹ ਵਿੱਚੋਂ ਅਰਜਨ ਕੁਮਾਰ ਨਾਮ ਦੇ 27 ਸਾਲਾ ਨੌਜਵਾਨ ਨੂੰ 7-8 ਦਿਨਾਂ ਬਾਅਦ ਜਿਉਂਦੇ ਜੀਅ ਬਾਹਰ ਕੱਢਿਆ ਗਿਆ ਹੈ। ਉਸ ਨੂੰ ਮੁੱਢਲੀ ਸ-ਹਾ-ਇ-ਤਾ ਲਈ ਹਸਪਤਾਲ ਲਿਜਾਇਆ ਗਿਆ ਹੈ। ਅਰਜਨ ਕੁਮਾਰ ਦਾ ਪਰਿਵਾਰ ਉਸ ਨੂੰ ਰਿਸ਼ਤੇਦਾਰੀਆਂ ਵਿੱਚ ਅਤੇ ਜਾਣ ਪਹਿਚਾਣ ਵਾਲੀਆਂ ਥਾਵਾਂ ਤੇ ਲੱਭ ਰਿਹਾ ਸੀ। ਅਰਜਨ ਕੁਮਾਰ ਦੇ ਭਰਾ ਸਰਵਣ ਕੁਮਾਰ ਨੇ ਉਸ ਦੀ ਗੁੰ-ਮ-ਸ਼ੁ-ਦ-ਗੀ ਦੀ ਥਾਣੇ ਦਰਖਾਸਤ ਵੀ ਦਿੱਤੀ ਹੋਈ ਸੀ।
ਖੂਹ ਦੇ ਕੰ-ਢੇ ਤੇ ਖੜ੍ਹੇ ਪਿੱਪਲ ਦੇ ਦਰੱਖਤ ਦੀ ਪੂਜਾ ਕਰਨ ਆਏ ਲੜਕਿਆਂ ਨੇ ਅਰਜਨ ਕੁਮਾਰ ਦੀ ਆਵਾਜ਼ ਸੁਣ ਲਈ ਅਤੇ ਪੁਲਿਸ ਨੂੰ ਬੁਲਾ ਕੇ ਉਸ ਨੂੰ ਬਾਹਰ ਕੱਢ ਲਿਆ। ਵਿਕਾਸ ਨਾਮ ਦੇ ਨੌਜਵਾਨ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਨੌਕਰੀ ਕਰਦਾ ਹੈ। ਉਹ ਮਾਰਕੀਟ ਦੇ ਕੰਮ ਆਪਣੇ ਸੀਨੀਅਰ ਨਾਲ ਆਇਆ ਸੀ। ਵਿਕਾਸ ਦੇ ਦੱਸਣ ਮੁਤਾਬਿਕ ਉਸ ਦੇ ਸੀਨੀਅਰ ਨੇ ਉਸ ਨੂੰ ਕਿਹਾ ਕਿ ਪਿੱਪਲ ਦੇ ਦਰੱਖਤ ਹੇਠ ਦੀਵਾ ਜਗਾਉਣਾ ਹੈ। ਇਸ ਲਈ ਉਹ ਪਿੱਪਲ ਲੱਭਣ ਲਈ ਸਟੇਡੀਅਮ ਵਾਲੇ ਪਾਸੇ ਆ ਗਏ।
ਉੱਥੇ ਉਨ੍ਹਾਂ ਨੂੰ ਪਿੱਪਲ ਨਜ਼ਰ ਆਇਆ। ਉਨ੍ਹਾਂ ਨੇ ਸੋਚਿਆ ਪਿੱਪਲ ਦੇ ਉੱਤੇ ਦੀਵਾ ਜਗਾਇਆ ਜਾਵੇ। ਵਿਕਾਸ ਦਾ ਕਹਿਣਾ ਹੈ ਕਿ ਜਦ ਉਹ ਪਿੱਪਲ ਤੇ ਚ-ੜ੍ਹਿ-ਆ ਤਾਂ ਉਸ ਨੂੰ ਥੱਲੇ ਖੂਹ ਨਜ਼ਰ ਆਇਆ। ਉਸ ਨੇ ਆਪਣੇ ਸਾਥੀ ਨੂੰ ਕਿਹਾ ਕਿ ਥੱਲੇ ਤਾਂ ਖੂਹ ਹੈ। ਉਨ੍ਹਾਂ ਦੀ ਆਵਾਜ਼ ਸੁਣ ਕੇ ਖੂਹ ਵਿੱਚੋਂ ਕਿਸੇ ਨੇ ਬ-ਚਾ-ਓ ਬ-ਚਾ-ਓ ਦੀ ਆਵਾਜ਼ ਦਿੱਤੀ। ਇਹ ਸੁਣ ਕੇ ਉਨ੍ਹਾਂ ਨੇ ਸਟੇਡੀਅਮ ਕੋਲੋਂ ਪੁਲਿਸ ਵਾਲਿਆਂ ਨੂੰ ਬੁਲਾ ਲਿਆਉਂਦਾ ਅਤੇ ਨੌਜਵਾਨ ਨੂੰ ਬਾਹਰ ਕੱਢ ਲਿਆ ਉਸ ਦਾ ਪੈਰ ਫਿ-ਸ-ਲ ਗਿਆ ਸੀ।
ਉਹ 7-8 ਦਿਨ ਖੂਹ ਵਿੱਚ ਹੀ ਰਿਹਾ। ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਸਰਵਣ ਕੁਮਾਰ ਪੁੱਤਰ ਸਾਲ ਗਰਾਮ ਨੇ 22 ਤਰੀਕ ਨੂੰ ਦਰਖਾਸਤ ਦਿੱਤੀ ਸੀ ਕਿ ਉਸ ਦਾ ਭਰਾ ਅਰਜਨ ਕੁਮਾਰ ਘਰ ਤੋਂ ਖਾਣਾ ਖਾ ਕੇ ਗਿਆ ਸੀ ਪਰ ਵਾਪਸ ਨਹੀਂ ਆਇਆ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਸਟੇਡੀਅਮ ਕੋਲ ਡਿਊਟੀ ਦੇ ਰਹੇ ਪੁਲੀਸ ਮੁਲਾਜ਼ਮਾਂ ਨੂੰ 2 ਨੌਜਵਾਨਾਂ ਨੇ ਖੂਹ ਵਿੱਚ ਬੰਦਾ ਹੋਣ ਦੀ ਸੂਚਨਾ ਦਿੱਤੀ। ਪੁਲਿਸ ਨੇ ਅਰਜਨ ਕੁਮਾਰ ਨੂੰ ਬਾਹਰ ਕੱਢ ਲਿਆ ਹੈ। ਉਸ ਨੂੰ ਮੁੱ-ਢ-ਲੀ ਸ-ਹਾ-ਇ-ਤਾ ਲਈ ਹਸਪਤਾਲ ਲਿਜਾਇਆ ਗਿਆ ਹੈ। ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਵੀਡੀਓ ਰਿਪੋਰਟ
Home ਤਾਜਾ ਜਾਣਕਾਰੀ ਮੁੰਡਿਆਂ ਨੂੰ ਪਿੱਪਲ ਤ ਦੀਵਾ ਜਗਾਉਣ ਆਇਆਂ ਨੂੰ ਖੂਹ ਚੋਂ ਸੁਣੀਆਂ ਅਵਾਜਾਂ, ਮੁੰਡੇ ਨਿਕਲੇ ਦਲੇਰ ਬੁਲਾ ਲਈ ਪੁਲਿਸ ਅਤੇ ਫਿਰ

ਤਾਜਾ ਜਾਣਕਾਰੀ