BREAKING NEWS
Search

ਮੁਕੇਸ਼ ਅੰਬਾਨੀ ਦੀਆ ਇਹ ਹਨ ਭੈਣਾਂ ਧਨ ਦੌਲਤ ਦੇ ਮਾਮਲੇ ਵਿੱਚ ਆਪਣੇ ਭਰਾਵਾਂ ਨੂੰ ਦਿੰਦੀਆਂ ਹਨ ਟੱਕਰ

p>ਇਸ ਦੁਨੀਆਂ ਵਿੱਚ ਅੰਬਾਨੀ ਦੇ ਨਾਲ ਨਾਲ ਉਹਨਾਂ ਦੇ ਪਰਿਵਾਰ ਦੀ ਵੀ ਬੇਹੱਦ ਚਰਚਾ ਹੁੰਦੀ ਰਹਿੰਦੀ ਹੈ ਉਥੇ ਜਿਵੇ ਕਿ ਤੁਸੀਂ ਜਾਣਦੇ ਹੋ ਕਿ ਇਹਨਾਂ ਦਾ ਪਰਿਵਾਰ ਦੁਨੀਆਂ ਦਾ ਸਭ ਤੋਂ ਮਸ਼ਹੂਰ ਅਤੇ ਅਮੀਰ ਉਦਯੋਗਪਤੀਆਂ ਵਿਚ ਆਉਂਦਾ ਹੈ ਹੋਵੇ ਵੀ ਕਿਉਂ ਨਾ ਭਲਾ ਇਹਨਾਂ ਨੇ ਆਪਣੀ ਮਿਹਨਤ ਨਾਲ ਇੱਕ ਅਲੱਗ ਹੋ ਪਹਿਚਾਣ ਬਣਾਈ ਹੈ ਭਾਰਤ ਵਿਚ ਹੀ ਨਹੀਂ ਬਲਕਿ ਦੇਸ਼ ਵਿਦੇਸ਼ ਦੇ ਲੋਕ ਵੀ ਇਹਨਾਂ ਨੂੰ ਜਾਣਦੇ ਹਨ ਇਹਨਾਂ ਦੀ ਖਾਸੀਅਤ ਹੈ ਕਿ ਏਨਾ ਪੈਸਾ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਇਸ ਗੱਲ ਦਾ ਜ਼ਰਾ ਜਿੰਨਾ ਵੀ ਘਮੰਡ ਨਹੀਂ ਹੈ ਜੀ ਹਾਂ ਤੁਹਾਨੂੰ ਦੱਸ ਦੇ ਕਿ ਉਹਨਾਂ ਦੇ ਪਰਿਵਾਰ ਦਾ ਇੱਕ ਇੱਕ ਵਿਅਕਤੀ ਜ਼ਮੀਨ ਨਾਲ ਜੁੜਿਆ ਹੋਇਆ ਹੈ।

ਮੁਕੇਸ਼ ਅਤੇ ਅਨਿਲ ਅੰਬਾਨੀ ਦੇ ਬਾਰੇ ਵਿੱਚ ਹਰ ਕੋਈ ਜਾਣਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਧੀਰੁ ਭਾਈ ਅੰਬਾਨੀ ਦੀਆ ਦੋ ਬੇਟੀਆਂ ਵੀ ਹਨ ਜੀ ਹਾਂ ਇਹਨਾਂ ਦੀ ਚਰਚਾ ਆਪਣੇ ਆਪ ਵਿੱਚ ਕਾਫੀ ਘੱਟ ਸੁਣੀ ਹੈ ਅਤੇ ਸ਼ਾਇਦ ਇਹਨਾਂ ਨੂੰ ਅੱਜ ਤੱਕ ਤੁਸੀਂ ਦੇਖਿਆ ਨਹੀਂ ਹੋਵੇਗਾ ਜੀ ਹਾਂ ਤੁਹਾਨੂੰ ਦੱਸ ਦੇ ਕਿ ਮੁਕੇਸ਼ ਅਤੇ ਅਨਿਲ ਅੰਬਾਨੀ ਤਾ ਹਮੇਸ਼ਾ ਹੀ ਕਿਸੇ ਨਾ ਕਿਸੇ ਸਮਾਰੋਹ ਵਿਚ ਦਿਸ ਜਾਂਦੇ ਹਨ ਉਥੇ ਹੀ ਜੇਕਰ ਉਹਨਾਂ ਦੀਆ ਭੈਣਾਂ ਦੀ ਗੱਲ ਕੀਤੀ ਜਾਵੇ ਤਾ ਇਹਨਾਂ ਸਭ ਨਾਲੋਂ ਕਾਫੀ ਪਰੀ ਹਨ। ਦੱਸ ਦੇ ਕਿ ਇਹ ਲਾਇਮ ਲਾਈਟ ਵਿੱਚ ਰਹਿਣਾ ਪਸੰਦ ਨਹੀਂ ਕਰਦੀਆਂ ਹਨ।

ਜਾਣਕਾਰੀ ਦੇ ਲਈ ਦੱਸ ਦੇ ਕਿ ਹੁਣੇ ਹਾਲ ਹੀ ਵਿਚ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਵੱਡੇ ਮੁੰਡੇ ਦਾ ਵਿਆਹ ਤਹਿ ਹੋਇਆ ਹੈ ਉਥੇ ਉਸਦੇ ਕੁਝ ਦਿਨ ਬਾਅਦ ਉਹਨਾਂ ਦੀ ਭੈਣ ਇਸ਼ਾ ਅੰਬਾਨੀ ਦਾ ਵਿਆਹ ਤਹਿ ਹੋਇਆ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਦੋਨਾਂ ਦਾ ਵਿਆਹ ਹੋ ਜਾਵੇਗਾ ਅਤੇ ਖਾਸ ਗੱਲ ਇਹ ਹੈ ਕਿ ਇਹ ਵਿਆਹ ਇੱਕ ਹੀ ਦਿਨ ਪੂਰਾ ਹੋ ਜਾਵੇਗਾ।

ਅੱਜ ਅਸੀਂ ਤੁਹਾਨੂੰ ਮੁਕੇਸ਼ ਅੰਬਾਨੀ ਅਤੇ ਅਨਿਲ ਅੰਬਾਨੀ ਦੇ ਸਭ ਤੋਂ ਕਰੀਬੀ ਮੈਂਬਰ ਉਹਨਾਂ ਦੀਆ ਦੋ ਭੈਣਾਂ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜਿੰਨਾ ਦਾ ਨਾਮ ਹੈ ਨੀਨਾ ਕਠੋਰੀ ਅਤੇ ਦੀਪਤੀ ਸਲਗਾਵਕਰ। ਭਾਵੇ ਕਿ ਲਾਇਮ ਲਾਈਟ ਤੋਂ ਦੂਰ ਰਹਿੰਦੀਆਂ ਹਨ ਪਰ ਦੀਪਤੀ ਸਲਗਾਵਕਰ ਨੇ ਗੋਆ ਦੇ ਇੱਕ ਪ੍ਰਸਿੱਧ ਬਿਜਨੈਸਮੈਨ ਦੱਤ ਰਾਜ ਸਲਗਾਵਕਰ ਨਾਲ ਵਿਆਹ ਕੀਤਾ ਹੈ ਵੈਸੇ ਦੀਪਤੀ ਇੱਕ ਹਾਊਸ ਵਾਈਫ ਹੈ ਅਤੇ ਘਰ ਤੇ ਰਹਿ ਕੇ ਦੇਖ ਰੇਖ ਕਰਨਾ ਉਹਨਾਂ ਦੀ ਜਿੰਮੇਵਾਰੀ ਹੈ ਇਹ ਉਹਨਾਂ ਨੂੰ ਕਾਫੀ ਚੰਗਾ ਲੱਗਦਾ ਹੈ ਉਹ ਆਪਣੇ ਪਤੀ ਦੇ ਨਾਲ ਗੋਆ ਦੇ ਹੀਰਾ ਵਿਹਾਰ ਵਿਚ ਰਹਿੰਦੀ ਹੈ।

ਉਥੇ ਹੀ ਇਹ ਆਪਣੇ ਭਰਾਵਾਂ ਦੇ ਵਾਂਗ ਬੇਹੱਦ ਅਮੀਰ ਹਨ ਇਹਨਾਂ ਨੂੰ ਕਿਸੇ ਵੀ ਚੀਜ ਦੀ ਕਮੀ ਨਹੀਂ ਹੈ ਇਸ ਲਈ ਤਾ ਧਨ ਦੌਲਤ ਸ਼ੋਹਰਤ ਦੇ ਮਾਮਲੇ ਵਿਚ ਇਹ ਆਪਣੇ ਭਰਾਵਾਂ ਨੂੰ ਕੜੀ ਟੱਕਰ ਦਿੰਦੀਆਂ ਹਨ ਤੁਹਾਨੂੰ ਦੱਸ ਦੇ ਕਿ ਦੀਪਤੀ ਦਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਹੈ ਹੀਰਾ ਵਿਹਾਰ ਦੇ ਇਲਾਵਾ ਗੋਆ ਵਿੱਚ ਉਹਨਾਂ ਦਾ ਇੱਕ ਆਲੀਸ਼ਾਨ ਘਰ ਹੈ ਜੋ ਗੋਆ ਬੀਚ ਦੇ ਕੋਲ ਹੈ। ਬੀਚ ਦੇ ਕੋਲ ਵਾਲਾ ਘਰ ਏਨਾ ਵੱਡਾ ਹੈ ਕਿ ਘਰ ਦੇ ਮੇਨ ਗੇਟ ਤੱਕ ਪਹੁੰਚਣ ਦੇ ਲਈ ਗੱਡੀ ਦੀ ਵਰਤੋਂ ਕਰਨੀ ਪੈਂਦੀ ਹੈ। ਇਸਦੇ ਬਿਨਾ ਇਹਨਾਂ ਦਾ ਇੱਕ ਘਰ ਪਣਜੀ ਵਿਚ ਵੀ ਹੈ। ਖਾਸ ਗੱਲ ਇਹ ਹੈ ਕਿ ਏਨਾ ਪੈਸਾ ਅਤੇ ਸ਼ਾਨੋ ਸ਼ੋਕਤ ਹੋਣ ਦੇ ਬਾਅਦ ਵੀ ਇਹ ਕਦੇ ਸੁਰਖੀਆਂ ਵਿਚ ਨਹੀਂ ਰਹਿੰਦੀਆਂ। ਭਾਵੇ ਕਿ ਇਹਨਾਂ ਕੋਲ ਲੱਖਾਂ ਟਨ ਸੋਨਾ ,ਅਨੇਕਾਂ ਮਹਿੰਗੀਆਂ ਕਾਰਾ ਪ੍ਰਾਈਵੇਟ ਜੈਟ ਅਤੇ ਕਰੋੜਾ ਦੀ ਜਵੈਲਰੀ ਹੈ ਉਹਨਾਂ ਦੇ ਕੋਲ ਏਨੀ ਧਨ ਦੌਲਤ ਹੈ ਜਿਸਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਹੈ।ਤਾਜੀਆਂ ਤੇ ਸੱਚੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਹੁਣੇ ਹੀ ਪੰਜਾਬ ਨਿਊਜ਼ ਪੇਜ ਨੂੰ ਲਾਈਕ ਕਰੋ ਅਸੀਂ ਹਮੇਸ਼ਾ ਸਹੀ ਤੇ ਨਿਰਪੱਖ ਜਾਣਕਾਰੀ ਦੇਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਹਾਂ , ਸਾਡੇ ਨਾਲ ਜੁੜਨ ਲਈ ਤੁਹਾਡਾ ਧੰਨਵਾਦerror: Content is protected !!