=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਰਾਗੀ ਦੀ ਮਾਤਾ ਗੁਰੂਦਵਾਰਾ ਸਾਹਿਬ ਅੱਗੇ ਮੰਗ ਰਹੀ ਹੈ ਮੱਦਦ ” ਸਿੱਖ ਭਾਈਚਾਰੇ ਚ ਰੋਸ !

ਦੇਖ ਲਵੋ ਰਾਗੀ ਦਾ ਹਾਲ ਪੁੱਤ ਮਸਹੂਰ ਰਾਗੀ ਸਿੰਘ ਤੇ ਮਾਤਾ ਗੁਰਦਵਾਰੇ ਅੱਗੇ ਮੰਗ ਰਹੀ ਹੈ ਮਦਦ ਸ਼ਰਮ ਵਾਲੀ ਗੱਲ ਹੈ ਇਹਨਾਂ ਲੋਕਾਂ “ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ “” ਵੀਰੋ ਅੱਜ ਕੁੱਝ ਸਮਾਂ ਪਹਿਲਾਂ ਫੇਸਬੁੱਕ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਜਿਸ ਨੇ ਸਿੱਖ ਭਾਈਚਾਰੇ ਚ ਭੂਚਾਲ ਮਚਾ ਕੇ ਰੱਖ ਦਿੱਤਾ

ਇਸ ਵੀਡੀਓ ਚ ਮਾਤਾ ਜੀ ਨੇ ਕਿਹਾ ਹੈ ਕਿ ਮੈਂ ਗੁਰਪ੍ਰੀਤ ਸਿੰਘ ਸ਼ਿਮਲੇ ਦੀ ਮਾਂ ਹਾਂ ਤੇ ਮੈਨੂੰ ਮੇਰੇ ਬੇਟੇ ਨੇ ਘਰੋਂ ਬਾਹਰ ਕੱਢ ਦਿੱਤਾ ਹੈ “ਤੁਹਾਨੂੰ ਦੱਸ ਦੇਈਏ ਕਿ ਰਾਗੀ ਗੁਰਪ੍ਰੀਤ ਸਿੰਘ ਸ਼ਿਮਲਾ ਵਾਲੇ ਕਾਫੀ ਮਸ਼ਹੂਰ ਰਾਗੀ ਹਨ ਤੇ ਇਨ੍ਹਾਂ ਦਾ ਸਮੇਂ ਸਮੇਂ ਤੇ ਵਿਵਾਦਾਂ ਨਾਲ ਨਾਤਾ ਰਿਹਾ ਹੈ ਪਿੱਛੇ ਜਿਹੇ ਇਨ੍ਹਾਂ ਨੇ ਪਿੱਪਲੀ ਵਾਲੇ ਬਾਬੇ ਦੇ ਅੱਗੇ ਬੈਠ ਕੇ ਕੀਰਤਨ ਕਰਿਆ ਸੀ। ਖੈਰ ਅੱਜ ਅਸੀ ਇਸ ਮੁੱਦੇ ਦੀ ਗੱਲ ਹੈ” ਵਾਹਿਗੁਰੂ ਦੇ ਨਾਮ ਤੋਂ ਬਾਅਦ ਅਸੀਂ ਮਾਂ ਨੂੰ ਰੱਬ ਦਾ ਰੂਪ ਸਮਝਦੇ ਹਾਂ ਅਗਰ ਕੋਈ ਆਮ ਇਨਸਾਨ ਵੀ ਇਸ ਤਰ੍ਹਾਂ ਦੀ ਹਰਕਤ ਕਰਦਾ ਹੈ

ਤਾਂ ਬਹੁਤ ਗੁੱਸਾ ਆਉਦਾ ਹੈ ਲੱਖ ਲਾਹਨਤਾਂ ਜੇ ਤੁਸੀਂ ਆਪਣੀ ਮਾਤਾ ਨੂੰ ਨਹੀਂ ਸਾਭ ਸਕਦੇ ਉਸ ਤੋਂ ਵੀ ਸ਼ਰਮ ਵਾਲੀ ਗੱਲ ਹੈ ਕਿ ਸ਼ੋਸ਼ਲ ਮੀਡੀਆ ਰਿਪੋਰਟਾਂ ਅਨੁਸਾਰ ਇਹ ਮਾਤਾ ਆਪਣੇ ਆਪ ਨੂੰ ਮਸ਼ਹੂਰ ਰਾਗੀ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ ਦੀ ਮਾਤਾ ਦੱਸ ਰਹੇ ਹਨ ਸੰਗਤ ਜੀ ਅਗਰ ਇਸ ਵੀਡੀਓ ਚ ਰਤੀ ਭਰ ਵੀ ਸੱਚਾਈ ਹੈ ਤਾਂ ਇਹ ਬਹੁਤ ਸ਼ਰਮਨਾਕ ਘਟਨਾ ਹੈ ਇੱਕ ਮਹਾਨ ਰਾਗੀ ਹੋ ਕੇ ਤੁਸੀਂ ਸੰਗਤ ਕੀ ਉਪਦੇਸ਼ ਦੇ ਰਹੇ ਫਿਰ ਤੇ ਸਾਫ ਸਪੱਸ਼ਟ ਹੋ ਜਾਂਦਾ ਹੈ ਕਿ ਤੁਹਾਨੂੰ ਗੁਰੂ ਸਾਹਿਬ ਗੁਰੂ ਦੀ ਬਾਣੀ ਨਾਲ ਕੋਈ ਪਿਆਰ ਸਤਿਕਾਰ ਨਹੀਂ ਤੁਹਾਡਾ ਕੰਮ ਪੈਸੇ ਕਮਾਉਣ ਤੱਕ ਹੈ।

ਇੱਕ ਗੱਲ ਹੋਰ ਇਸ ਵੀਡੀਓ ਦੇ comment Box ਚ ਜਦੋਂ ਚੈੱਕ ਕਰਿਆ ਗਿਆ ਤਾਂ ਕਾਫੀ ਸੰਗਤ ਇਹ ਹੀ ਬੋਲ ਰਹੀ ਸੀ ਇੱਕ ਮਾਤਾ ਸੱਚਮੁੱਚ ਹੀ ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਦੀ ਮਾਤਾ ਜੀ ਹਨ ਕਿਉਂਕਿ ਕਿ comments ਤੋਂ ਪਤਾ ਲੱਗਦਾ ਹੈ ਕਿ ਕਈ ਲੋਕੀ ਗੁਰਪ੍ਰੀਤ ਸਿੰਘ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਤੇ ਉਨ੍ਹਾਂ ਨੂੰ ਪਤਾ ਜੀ ਦੀ ਪਛਾਣ ਹੈ “ਸੰਗਤ ਜੀ ਅਗਰ ਬਾਕੀ ਇਸ ਵੀਡੀਓ ਚ ਸੱਚਾਈ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਇਸ ਮਸਲੇ ਵੱਲ ਧਿਆਨ ਦੇਣਾ ਚਾਹੀਦਾ ਹੈ ਇਸ ਤਰ੍ਹਾਂ ਦੇ ਰਾਗੀਆਂ ਤੇ ਕਾਰਵਾਈ ਬਣਦੀ ਹੈ ਸੰਗਤ ਨੂੰ ਵੀ ਸੁਚੇਤ ਰਹਿਣ ਦੀ ਲੋੜ ਹੈ ਇਸ ਤਰ੍ਹਾਂ ਦੇ ਰਾਗੀਆਂ ਦੇ ਅੰਨੇ ਭਗਤ ਨਾ ਬਣੋ ਗੁਰੂ ਦੀ ਬਾਣੀ ਨਾਲ ਜੁੜੋ ਨਾ ਕੇ ਇੱਕ ਬੰਦੇ ਨਾਲ।

ਇਸ ਤਰ੍ਹਾਂ ਦੇ ਰਾਗੀਆਂ ਦਾ ਸਿੱਖ ਕੌਮ ਨੂੰ ਮੁਕੰਮਲ ਤੌਰ ਤੇ ਬਾਈਕਾਟ ਕਰਨਾ ਚਾਹੀਦਾ ਹੈ ਕਿਉਂਕਿ ਇਸ ਤਰ੍ਹਾਂ ਦੇ ਸਿੱਖ ਕੌਮ ਨੂੰ ਕੀ ਸੇਧ ਦੇਣਗੇ। ਇੱਥੇ ਇਕ ਗੱਲ ਹੋਰ ਦੱਸਣਯੋਗ ਹੈ ਕਿ ਜਦੋਂ ਰਿਪੋਰਟਾਂ ਅਨੁਸਾਰ ਜਦੋਂ ਗੁਰਪ੍ਰੀਤ ਸਿੰਘ ਦਾ ਫੇਸਬੁੱਕ ਪੇਜ਼ ਚੈੱਕ ਕਰਿਆ ਗਿਆ ਤਾਂ ਉਨ੍ਹਾਂ ਨੇ ਇਸ ਵੀਡੀਓ ਬਾਰੇ ਕੋਈ ਵੀ ਸਪੱਸ਼ਟੀਕਰਨ ਨਹੀਂ ਪਾਇਆ ਇਹ ਵੀ ਆਪਣੇ ਆਪ ਚ ਇੱਕ ਸ਼ਰਮਨਾਕ ਗੱਲ ਹੈ ਕਿ ਅਜੇ ਤੱਕ ਗੁਰਪ੍ਰੀਤ ਸਿੰਘ ਸ਼ਿਮਲੇ ਵਾਲਿਆਂ ਨੇ ਇਸ ਵੀਡੀਓ ਨੂੰ ਦੇਖਿਆ ਹੀ ਨਹੀਂ ਆਖਰ ਇਸ ਤਰ੍ਹਾਂ ਦੇ ਇਲਜ਼ਾਮ ਲੱਗਣ ਤੋਂ ਬਾਅਦ ਉਨ੍ਹਾਂ ਦਾ ਸਪੱਸ਼ਟੀਕਰਨ ਤਾਂ ਬਣਦਾ ਸੀ।

ਅਗਰ ਸੱਚਮੁੱਚ ਹੀ ਇਸ ਤਰ੍ਹਾਂ ਦੀ ਗਲਤੀ ਹੋਈ ਹੈ ਉਨ੍ਹਾਂ ਨੂੰ ਪੂਰੀ ਸਿੱਖ ਕੌਮ ਤੋਂ ਮਾਫੀ ਮੰਗਣੀ ਚਾਹੀਦੀ ਹੈ। ਨੋਟ ਅਸੀ ਇੱਕ ਵਾਰ ਫਿਰ ਕਹਿਣਾ ਚਾਹੁੰਦੇ ਹਾਂ ਕਿ ਅਸੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦੇ ਕਿਉਂਕਿ ਅਸੀਂ ਜੋ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਇਹ ਜਾਣਕਾਰੀ ਅਸੀ ਸ਼ੋਸ਼ਲ ਮੀਡੀਆ ਤੋਂ ਲਈ ਹੈ ਕਿਉਂਕਿ ਅਸੀ ਕਿਸੇ ਤਰ੍ਹਾਂ ਦੀ ਅਜੇ ਵੈਰੀਫਿਕੇਸ਼ਨ ਨਹੀਂ ਕਰਦੇ ਕਿਉਂਕਿ ਜਿੰਨੀ ਕੁ ਜਾਣਕਾਰੀ ਸਾਡੇ ਕੋਲ ਆਈ ਹੈ ਉਸ ਦੇ ਅਦਾਰ ਤੇ ਅਸੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਬੇਬੇ ਦੀ ਜਲਦੀ ਮਾਤਾ ਜੀ ਮੱਦਦ ਹੋ ਸਕੇ।




error: Content is protected !!