=== console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block. === console.log('header!'); // Easy to add and display post grid on your website with or without categoryies filter. Also work with Gutenberg shortcode block.

ਮਸ਼ਹੂਰ ਬੋਲੀਵੁਡ ਅਦਾਕਾਰਾ ਪ੍ਰਿਅੰਕਾ ਚੋਪੜਾ ਬਾਰੇ ਆਈ ਮਾੜੀ ਖਬਰ

ਪ੍ਰਿਅੰਕਾ ਚੋਪੜਾ ਬਾਰੇ ਆਈ ਮਾੜੀ ਖਬਰ

ਲਾਸ ਏਂਜਲਸ —ਇੰਡੀਆ ਦੀ ਮਸ਼ਹੂਰ ਬੋਲੀਵੁਡ ਅਦਕਾਰਾ ਪ੍ਰਿਅੰਕਾ ਚੋਪੜਾ ਵੱਡੀ ਮੁ ਸੀ ਬ ਤ ਵਿਚ ਫਸ ਗਈ ਹੈ। ਉਸ ਦਾ ਪਰਸਨਲ ਡਾਟਾ ਚੋਰੀ ਕਰ ਲਿਆ ਗਿਆ ਹੈ ਜਿਸ ਵਿਚ ਉਸ ਦੀ ਨਿਜੀ ਗਲਬਾਤ ਅਤੇ ਕਈ ਗੁ ਪ ਤ ਸਮਝੌਤੇ ਹਨ, ਜਿਸ ਨਾਲ ਉਹ ਕਿਸੇ ਵੱਡੀ ਮੁ ਸੀ ਬ ਤ ਵਿਚ ਪੈ ਸਕਦੀ ਹੈ। ਇਹ ਸਭ ਅਮਰੀਕਾ ਚ ਹੋਇਆ ਹੈ। ਹੈਕਰਜ਼ ਨੇ ਰਿਵੀਲ ਮਾਲਵੇਅਰ ਇਸਤੇਮਾਲ ਕਰ ਕੇ ਬਦਲੇ ਵਿਚ ਫਿ ਰੌ ਤੀ ਮੰਗੀ ਹੈ।ਇਸ ਸਭ ਨਾਲ ਪ੍ਰਿਅੰਕਾ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ।

ਇਕ ਰਿਪੋਰਟ ਮੁਤਾਬਕ ਨਿਊਯਾਰਕ ਸਥਿਤ ਫਰਮ ਤੋਂ ਹੈਕਰਜ਼ ਨੇ ਕੁੱਲ 756 ਜੀ. ਬੀ. ਡਾਟਾ ਚੋ ਰੀ ਕੀਤਾ ਹੈ, ਜਿਸ ਵਿਚ ਸੰਪਰਕ, ਗੁ ਪ ਤ ਸਮਝੌਤੇ, ਫੋਨ ਨੰਬਰ, ਈ-ਮੇਲ, ਪਤੇ ਅਤੇ ਨਿੱਜੀ ਗੱਲਬਾਤ ਸ਼ਾਮਲ ਹਨ। ਇਸ ਲਾਅ ਫਾਰਮ ਦਾ ਨਾਮ ਗ੍ਰਬਮੈਨ ਸ਼ਾਇਰ ਮੀਸੇਲਸ ਐਂਡ ਮੈਕਸ ਹੈ, ਜਿਸ ਨੂੰ ਜੀ. ਐੱਸ. ਐੱਮ. ਲਾਅ ਡਾਟ ਕਾਮ ਦੇ ਨਾਮ ਤੋਂ ਵੀ ਜਾਣਿਆ ਜਾਂਦਾ ਹੈ।

ਹੋਰ ਜਿਨ੍ਹਾਂ ਮਸ਼ਹੂਰ ਹਸਤੀਆਂ ਦੇ ਨਿੱਜੀ ਡਾਟਾ ਦੀ ਚੋਰੀ ਹੋਈ ਹੈ, ਉਨ੍ਹਾਂ ਵਿਚ ਲੇਡੀ ਗਾਗਾ, ਨਿੱਕੀ ਮਿਨਾਜ, ਬਰੂਸ ਪ੍ਰਿੰਗਸਟੀਨ ,ਕ੍ਰਿਸਟੀਨਾ ਆਗੁਇਲੇਰਾ, ਮਾਰੀਆ ਕੈਰੀ, ਜੇਸਿਕਾ ਸਿੰਪਸਨ, ਨਾਓਮੀ ਕੈਂਪਬੇਲ, ਰਾਬਰਟ ਡੀ. ਨੀਰੋ, ਸੋਫੀਆ ਵੇਰਗਾਰਾ, ਸਪਾਈਕ ਲੀ ਸਮੇਤ ਕਈ ਹੋਰ ਸ਼ਾਮਲ ਹਨ।

ਡਿਸਕਵਰੀ, ਫੇਸਬੁੱਕ, ਸੈਮਸੰਗ ਕੰਪਨੀਆਂ ਇਸ ਫਰਮ ਦੀਆਂ ਕਲਾਇੰਟ
ਇਸ ਕਾਨੂੰਨੀ ਫਰਮ ਦੇ ਕਲਾਇੰਟ ਜਾਂ ਗਾਹਕਾਂ ਦੀ ਸੂਚੀ ਵਿਚ ਡਿਸਕਵਰੀ, ਈ. ਐੱਮ. ਆਈ. ਮਿਊਜ਼ਿਕ ਗਰੁੱਪ, ਫੇਸਬੁੱਕ, ਐੱਚ. ਬੀ. ਓ., ਆਈਮੈਕਸ, ਐੱਮ. ਟੀ. ਵੀ., ਪਲੇਅ ਬੁਆਏ ਇੰਟਰਪਰਾਈਜ਼, ਸੈਮਸੰਗ ਇਲੈਕਟ੍ਰਾਨਿਕ, ਸੋਨੀ ਕਾਪਰ, ਟ੍ਰਿਬੇਕਾ ਫਿਲਮ ਫੈਸਟੀਵਲ, ਯੂਨੀਵਰਸਲ ਮਿਊਜ਼ਿਕ ਸਮੂਹ ਸਮੇਤ ਹੋਰ ਵੀ ਕਈ ਹਨ। ਫਰਮ ਦੇ ਨੁਮਾਇੰਦਿਆਂ ਵਲੋਂ ਇਸ ‘ਚ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ ਅਤੇ ਉਨ੍ਹਾਂ ਦੀ ਵੈੱਬਸਾਈਟ ਜੀ. ਐੱਸ. ਐੱਮ. ਲਾਅ ਡਾਟ ਕਾਮ ਵੀ ਇਸ ਸਮੇਂ ਆਫਲਾਈਨ ਹੈ, ਜਿੱਥੇ ਸਿਰਫ ਇਸ ਦਾ ਲੋਗੋ ਹੀ ਦਿੱਸ ਰਿਹਾ ਹੈ।




error: Content is protected !!